Homeਸਿਹਤਇਨ੍ਹਾਂ 'ਚ ਛੁਪਿਆ ਕੈਂਸਰ ਤੱਕ ਦਾ ਇਲਾਜ ਅੰਬ ਹੀ ਨਹੀਂ ਇਸ ਦੇ...

ਇਨ੍ਹਾਂ ‘ਚ ਛੁਪਿਆ ਕੈਂਸਰ ਤੱਕ ਦਾ ਇਲਾਜ ਅੰਬ ਹੀ ਨਹੀਂ ਇਸ ਦੇ ਪੱਤੇ ਵੀ ਸਿਹਤ ਲਈ ਹੁੰਦੇ ਵਰਦਾਨ

Published on

spot_img

ਫਲਾਂ ਦੇ ਰਾਜੇ ਅੰਬ ਦੀ ਮੰਗ ਗਰਮੀਆਂ ਦਾ ਮੌਸਮ ਆਉਂਦੇ ਹੀ ਵਧ ਜਾਂਦੀ ਹੈ। ਇਸ ਸੁਆਦੀ ਫਲ ਦੇ ਬਹੁਤ ਸਾਰੇ ਸਿਹਤ ਲਾਭ ਹਨ। ਪੱਕੇ ਅੰਬ ਦੀ ਚਟਨੀ ਹੋਵੇ ਜਾਂ ਕੱਚੇ ਅੰਬ ਦੀ ਚਟਨੀ, ਅਚਾਰ ਹੋਵੇ ਜਾਂ ਪੰਨਾ, ਹਰ ਰੂਪ ‘ਚ ਲੋਕ ਇਸ ਨੂੰ ਪਸੰਦ ਕਰਦੇ ਹਨ…

Mango Leaves Benefits: ਫਲਾਂ ਦੇ ਰਾਜੇ ਅੰਬ ਦੀ ਮੰਗ ਗਰਮੀਆਂ ਦਾ ਮੌਸਮ ਆਉਂਦੇ ਹੀ ਵਧ ਜਾਂਦੀ ਹੈ। ਇਸ ਸੁਆਦੀ ਫਲ ਦੇ ਬਹੁਤ ਸਾਰੇ ਸਿਹਤ ਲਾਭ ਹਨ। ਪੱਕੇ ਅੰਬ ਦੀ ਚਟਨੀ ਹੋਵੇ ਜਾਂ ਕੱਚੇ ਅੰਬ ਦੀ ਚਟਨੀ, ਅਚਾਰ ਹੋਵੇ ਜਾਂ ਪੰਨਾ, ਹਰ ਰੂਪ ‘ਚ ਲੋਕ ਇਸ ਨੂੰ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅੰਬ ਦੇ ਪੱਤੇ ਵੀ ਖਾਧੇ ਜਾਂਦੇ ਹਨ ਤੇ ਇਹ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦੇ ਹਨ।
1. ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ

ਉਨ੍ਹਾਂ ਲਈ ਜੋ ਆਪਣੇ ਵਾਲਾਂ ਦਾ ਬਿਹਤਰ ਇਲਾਜ ਕਰਨ ਲਈ ਕੁਦਰਤੀ ਉਪਚਾਰ ਚਾਹੁੰਦੇ ਹਨ, ਅੰਬ ਦੇ ਪੱਤੇ ਸਭ ਤੋਂ ਵਧੀਆ ਹਨ। ਇਨ੍ਹਾਂ ਪੱਤਿਆਂ ਵਿੱਚ ਫਲੇਵੋਨੋਇਡ ਹੁੰਦੇ ਹਨ, ਜੋ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਵਿਟਾਮਿਨ ਏ ਤੇ ਸੀ ਹੁੰਦੇ ਹਨ, ਜੋ ਕੋਲੇਜਨ ਦੇ ਉਤਪਾਦਨ ਵਿੱਚ ਮਦਦ ਕਰਦੇ ਹਨ।
2. ਬੇਚੈਨੀ ਦਾ ਇਲਾਜ

ਕੀ ਤੁਸੀਂ ਜਾਣਦੇ ਹੋ ਕਿ ਅੰਬ ਦੇ ਪੱਤੇ ਬੇਚੈਨੀ ਤੇ ਚਿੰਤਾ ਨੂੰ ਦੂਰ ਕਰਨ ਲਈ ਵੀ ਕੰਮ ਕਰ ਸਕਦੇ ਹਨ ? ਇਸ ਲਈ ਤੁਸੀਂ ਅੰਬ ਦੇ ਪੱਤਿਆਂ ਨੂੰ ਉਬਾਲ ਕੇ ਉਸ ਪਾਣੀ ਨਾਲ ਇਸ਼ਨਾਨ ਕਰ ਸਕਦੇ ਹੋ ਜਾਂ ਚਾਹ ਬਣਾ ਕੇ ਪੀ ਸਕਦੇ ਹੋ, ਤੁਹਾਡੀ ਪ੍ਰੇਸ਼ਾਨੀ ਤੁਰੰਤ ਦੂਰ ਹੋ ਜਾਵੇਗੀ।

3. ਕੈਂਸਰ ਨੂੰ ਦੂਰ ਰੱਖਦਾ 

ਅੰਬ ਦੇ ਪੱਤਿਆਂ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਤੇ ਇਹ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦੇ ਹਨ, ਜੋ ਕੈਂਸਰ ਵਰਗੀਆਂ ਬਿਮਾਰੀਆਂ ਦੀ ਜੜ੍ਹ ਹਨ।
4. ਸ਼ੂਗਰ ਕੰਟਰੋਲ ਵਿੱਚ ਮਦਦ ਕਰਦਾ 

ਅੰਬ ਇ੍ਰਕ ਅਜਿਹਾ ਫਲ ਹੈ ਜਿਸ ਨੂੰ ਸ਼ੂਗਰ ਦੇ ਮਰੀਜ਼ ਇਸ ਲਈ ਨਹੀਂ ਖਾ ਸਕਦੇ ਕਿਉਂਕਿ ਇਸ ਵਿੱਚ ਸ਼ੂਗਰ ਹੁੰਦੀ ਹੈ। ਹਾਲਾਂਕਿ, ਇਸ ਦੇ ਪੱਤੇ ਇਸ ਜੀਵਨ-ਸ਼ੈਲੀ ਨਾਲ ਸਬੰਧਤ ਬਿਮਾਰੀ ਦੇ ਵਿਰੁੱਧ ਇੱਕ ਕੁਦਰਤੀ ਉਪਚਾਰ ਹਨ।

ਇਹ ਵੀ ਪੜ੍ਹੋ : Health Care Tips: ਇਹ 5 ਵੱਡੇ ਫ਼ਾਇਦੇ ਦਾਲਚੀਨੀ ਦਾ ਪਾਣੀ ਪੀਣ ਨਾਲ ਮਿਲਣਗੇ |

5. ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦਗਾਰ

ਅੰਬ ਦੇ ਪੱਤਿਆਂ ਵਿੱਚ ਖੂਨ ਦੀਆਂ ਨਾੜੀਆਂ ਨੂੰ ਮਜ਼ਬੂਤ ​​ਕਰਨ ਦੀ ਵਿਸ਼ੇਸ਼ਤਾ ਵੀ ਹੁੰਦੀ ਹੈ, ਜੋ ਬਦਲੇ ‘ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤੇ ਆਮ ਰੱਖਣ ਵਿੱਚ ਮਦਦ ਕਰਦੀ ਹੈ।

6. ਪੇਟ ਦੇ ਅਲਸਰ ਦੇ ਇਲਾਜ ‘ਚ ਮਦਦਗਾਰ
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੰਬ ਦੇ ਪੱਤੇ ਪੇਟ ਲਈ ਕਿਸੇ ਟੌਨਿਕ ਤੋਂ ਘੱਟ ਨਹੀਂ ਹਨ। ਇਹ ਪੇਟ ਦੇ ਅਲਸਰ ਦੇ ਇਲਾਜ ‘ਚ ਬਹੁਤ ਮਦਦਗਾਰ ਹੋ ਸਕਦੇ ਹਨ।

Latest articles

ਭਾਰਤ ਸਣੇ ਕਈ ਦੇਸ਼ਾਂ ਦੇ ਯੂਜ਼ਰਸ ਹੋ ਰਹੇ ਪਰੇਸ਼ਾਨ ਤੜਕਸਾਰ ਡਾਊਨ ਹੋਏ Facebook ਤੇ Instagram!

ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਅਤੇ ਇੰਸਟਾਗ੍ਰਾਮ ਕੁਝ ਯੂਜ਼ਰਸ ਲਈ ਡਾਊਨ ਹੋ ਗਏ ਹਨ।...

ਮਹਾਰਾਸ਼ਟਰ ਦੇ ਨਾਂਦੇੜ ‘ਚ IT ਦਾ ਛਾਪਾ, 14 ਕਰੋੜ ਕੈਸ਼, 170 ਕਰੋੜ ਦੀ ਜਾਇਦਾਦ ਬਰਾਮਦ , 8 ਕਿਲੋ ਸੋਨਾ…

ਮਹਾਰਾਸ਼ਟਰ ਦੇ ਨਾਂਦੇੜ ‘ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਰੁਪਏ...

Hemkunt Sahib Yatra 2024: ਹੈਲੀਕਾਪਟਰ ਸੇਵਾ ਸ਼ੁਰੂ ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ!

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ...

15-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ...

More like this