HomeਕਾਰੋਬਾਰGautam Adani News : ਹੁਣ ਇਸ ਕੰਪਨੀ ਨਾਲ ਕੀਤੀ ਵੱਡੀ ਡੀਲ ਗੌਤਮ...

Gautam Adani News : ਹੁਣ ਇਸ ਕੰਪਨੀ ਨਾਲ ਕੀਤੀ ਵੱਡੀ ਡੀਲ ਗੌਤਮ ਅਡਾਨੀ ਦੀ ਡਿਫੈਂਸ ਸੈਕਟਰ ‘ਚ ਐਂਟਰੀ

Published on

spot_img

Gautam Adani in Defence Sector : ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ ਗੌਤਮ ਅਡਾਨੀ ਇੱਕ ਹੋਰ ਖੇਤਰ ਵਿੱਚ ਕਦਮ ਰੱਖਣ ਜਾ ਰਹੇ ਹਨ। ਅਡਾਨੀ ਐਂਟਰਪ੍ਰਾਈਜਿਜ਼ ਨੇ ਡਿਫੈਂਸ ਕਾਰੋਬਾਰ ਵਿੱਚ ਹੱਥ ਅਜਮਾਉਣ ਲਈ ਬੁਲਗੇਰੀਅਨ ਆਰਮਕੋ 

Gautam Adani in Defence Sector : ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ ਗੌਤਮ ਅਡਾਨੀ ਇੱਕ ਹੋਰ ਖੇਤਰ ਵਿੱਚ ਕਦਮ ਰੱਖਣ ਜਾ ਰਹੇ ਹਨ। ਅਡਾਨੀ ਐਂਟਰਪ੍ਰਾਈਜਿਜ਼ ਨੇ ਡਿਫੈਂਸ ਕਾਰੋਬਾਰ ਵਿੱਚ ਹੱਥ ਅਜਮਾਉਣ ਲਈ ਬੁਲਗੇਰੀਅਨ ਆਰਮਕੋ JSC ਨਾਲ ਇੱਕ ਸੰਯੁਕਤ ਉੱਦਮ ਦੀ ਡੀਲ ਕੀਤੀ ਹੈ। ਅਡਾਨੀ ਗਰੁੱਪ ਨੇ ਕਿਹਾ ਕਿ ਸਹਾਇਕ ਕੰਪਨੀ ਅਗਿਆ ਸਿਸਟਮ ਲਿਮਟਿਡ (ਏਐਸਐਲ) ਨੇ  ਆਰਮਾਕੋ ਜੇਐਸਸੀ ਨਾਲ 56:44 ਦੇ ਅਨੁਪਾਤ ਵਿੱਚ ਆਰਮਾਕੋ ਜੇਐਸਸੀ ਨਾਲ ਡੀਲ ਕੀਤੀ ਹੈ।

ਅਡਾਨੀ ਗਰੁੱਪ ਨੇ ਕਿਹਾ ਕਿ ਏਐਸਐਲ ਕੋਲ 56 ਪ੍ਰਤੀਸ਼ਤ ਹਿੱਸੇਦਾਰੀ ਹੈ, ਜਦਕਿ ਆਰਮਾਕੋ ਜੇਐਸਸੀ ਦੀ ਬਾਕੀ 44 ਪ੍ਰਤੀਸ਼ਤ ਹਿੱਸੇਦਾਰੀ ਹੈ। ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਅਡਾਨੀ ਐਂਟਰਪ੍ਰਾਈਜਿਜ਼ ਨੇ ਕਿਹਾ ਕਿ ਆਤਮਨਿਰਭਰ ਭਾਰਤ ਮਿਸ਼ਨ ਦੇ ਤਹਿਤ ਕੰਪਨੀ ਭਾਰਤੀ ਬਲਾਂ ਲਈ ਕਈ ਤਰ੍ਹਾਂ ਦੇ ਉਤਪਾਦਾਂ ਅਤੇ ਪੁਰਜ਼ਿਆਂ ਦਾ ਨਿਰਮਾਣ ਕਰੇਗੀ ਅਤੇ ਦੇਸ਼ ਨੂੰ ਸਵੈ-ਨਿਰਭਰ ਮਿਸ਼ਨ ਵੱਲ ਲੈ ਜਾਵੇਗੀ।

ਗੌਤਮ ਅਡਾਨੀ ਨੇ 10 ਰੁਪਏ ‘ਤੇ ਖਰੀਦੇ ਸ਼ੇਅਰ 

ਕੰਪਨੀ ਦੁਆਰਾ ਸਾਂਝੇ ਕੀਤੇ ਗਏ ਦਸਤਾਵੇਜ਼ ਦੇ ਅਨੁਸਾਰ ਅਡਾਨੀ ਇੰਟਰਪ੍ਰਾਈਜਿਜ਼ ਨੇ ਇਸ ਵਿੱਚ 10 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 5600 ਇਕਵਿਟੀ ਸ਼ੇਅਰ ਖਰੀਦੇ ਹਨ। ਕਾਰੋਬਾਰ ਸਾਂਝੇ ਉੱਦਮ ਵਿੱਚ ਕੀਤਾ ਜਾਵੇਗਾ। ਐਕਸਚੇਂਜ ਫਾਈਲਿੰਗ ਦੇ ਅਨੁਸਾਰ ਕੰਪਨੀ ਗੁਜਰਾਤ ਵਿੱਚ ਰਜਿਸਟਰਡ ਹੈ ਅਤੇ ਇਸਦਾ ਕਾਰੋਬਾਰ ਦਾ ਸਥਾਨ ਅਹਿਮਦਾਬਾਦ ਵਿੱਚ ਹੈ। ਹੁਣ ਇਹ ਕੰਪਨੀ ਅਡਾਨੀ ਗਰੁੱਪ ਨਾਲ ਮਿਲ ਕੇ ਕਾਰੋਬਾਰ ਕਰੇਗੀ।

ਸਭ ਤੋਂ ਵੱਡਾ FPO ਲੈ ਕੇ ਆ ਰਹੇ ਗੌਤਮ ਅਡਾਨੀ

ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੀ ਮਲਕੀਅਤ ਵਾਲੀ ਅਡਾਨੀ ਐਂਟਰਪ੍ਰਾਈਜ਼ਜ਼ ਇਸ ਮਹੀਨੇ ਦੇ ਅੰਤ ਵਿੱਚ ਫਾਲੋ-ਆਨ ਪੇਸ਼ਕਸ਼ ਰਾਹੀਂ $2.5 ਬਿਲੀਅਨ ਜੁਟਾਉਣ ਲਈ ਤਿਆਰ ਹੈ। ਹਾਲਾਂਕਿ ਇਸਦੀ ਤਰੀਕ ਅਜੇ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ FPO ਬਜਟ ਤੋਂ ਪਹਿਲਾਂ ਆ ਸਕਦਾ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ FPO ਹੋਵੇਗਾ।

Latest articles

ਅਮਰੀਕੀ ਮੀਡੀਆ ਦਾ ਦਾਅਵਾ ਗੈਂਗਸਟਰ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ?

Goldy Brar: ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ...

ICMR ਵਿਗਿਆਨੀ ਨੇ ਕੀਤਾ ਦਾਅਵਾ ਕੋਵਿਸ਼ੀਲਡ ਵੈਕਸੀਨ ਲਵਾਉਣ ਵਾਲੇ 10 ਲੱਖ ‘ਚੋਂ ਸਿਰਫ਼ 7 ਨੂੰ ਹੋ ਸਕਦਾ ਬਲੱਡ ਕਲੋਟਿੰਗ ਦਾ ਖਤਰਾ

ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ ਫੈਲੇ ਡਰ ਵਿਚਾਲੇ ICMR ਦੇ ਇੱਕ...

1-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ...

ਜਾਣੋ ਕਿਵੇਂ ਕਰੀਏ ਇਸਤੇਮਾਲ ਹੁਣ ਗੂਗਲ ਦਾ AI ਟੂਲ ਸਿਖਾਏਗਾ ਫਰਾਟੇਦਾਰ ਇੰਗਲਿਸ਼ ਬੋਲਣਾ

ਤਕਨੀਕੀ ਦਿੱਗਜ ਗੂਗਲ ਅਕਸਰ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਅਜਿਹੇ ‘ਚ...

More like this