ਪੈਸਾ ਕਮਾਉਣ ਦੇ 10 ਤਰੀਕੇ, ਘਰ ਬੈਠੇ ਹੋਵੇਗੀ 50 ਹਜ਼ਾਰ ਤੋਂ 1 ਲੱਖ ਦੀ ਕਮਾਈ

ਜੇਕਰ ਤੁਸੀ ਵੀ ਘਰੇ ਬੈਠੇ ਲੱਖਾਂ ਰੁਪਏ ਕਮਾਉਣ ਵਾਰੇ ਅਤੇ ਕਾਰੋਬਾਰ ਸ਼ੁਰੂ ਕਰਨ ਵਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤਹਾਨੂੰ ਅਜਿਹੇ ੧੦ ਕਾਰੋਬਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਹਰ ਮਹੀਨੇ ਲੱਖਾਂ ਰੁਪਏ ਕਮਾਂ ਸਕਦੇ ਹੋ | ਕਾਰੋਬਾਰ ਸ਼ੁਰੂ ਕਰਨ ਲਈ ਸ਼ੁਰੂ ਵਿਚ ਤਹਾਨੂੰ 50 ਹਜ਼ਾਰ ਜਾਂ 1 ਲੱਖ ਦੀ ਇਨਵੈਸਟਮੈਂਟ ਕਰਨੀ ਪਵੇਗੀ | ਕਿਸੇ ਵਿਸ਼ੇਸ਼ ਜਾਂ ਤਕਨੀਕੀ ਗਿਆਨ ਦੀ ਜ਼ਰੂਰਤ ਨਹੀਂ ਹੋਵੇਗੀ ਇਹਨਾਂ ਕਾਰੋਬਾਰਾਂ ਨੂੰ ਸ਼ੁਰੂ ਕਰਨ ਦੇ ਲਈ|

1. ਦੁੱਧ ਦਾ ਕਾਰੋਬਾਰ

ਦੁੱਧ ਦਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਤੁਹਾਡੇ ਕੋਲ ਇਕ ਗਾਂ ਜਾਂ ਮੱਝ ਹੋਵੇ| ਜੇਕਰ ਤੁਹਾਡੇ ਕੋਲ ਗਾਂ ਜਾਂ ਮੱਝ ਨਹੀਂ ਹੈ ਤਾਂ ਤੁਸੀ ਖਰੀਦ ਵੀ ਸਕਦੇ ਹੋ| 30 ਹਜ਼ਾਰ ਰੁਪਏ ਵਿਚ ਗਾਂ ਮਿਲ ਜਾਵੇਗੀ ਅਤੇ ਇੱਕ ਮੱਝ 50 ਤੋਂ 60 ਹਜ਼ਾਰ ਤੱਕ ਮਿਲ ਜਾਵੇਗੀ| 2 ਗਾਵਾਂ ਜਾਂ ਮੱਝਾਂ ਨਾਲ ਤੁਸੀਂ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ | ਇਸ ਕਾਰੋਬਾਰ ਵਿਚ ਤੁਸੀਂ ਕੰਪਨੀਆਂ ਨਾਲ ਵੀ ਕਰਾਰ ਕਰ ਸਕਦੇ ਹੋ |

2. ਫੁੱਲਾਂ ਦਾ ਕਾਰੋਬਾਰ

ਅੱਜ ਦੇ ਸਮੇਂ ਵਿੱਚ, ਵਿਆਹ ਤੋਂ ਲੈ ਕੇ ਛੋਟੇ ਪ੍ਰੋਗਰਾਮਾਂ ਤੱਕ, ਫੁੱਲਾਂ ਦੀ ਬਹੁਤ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਆਪਣਾ ਫੁੱਲਾਂ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ | ਤੁਸੀਂ ਆਨਲਾਈਨ ਵੀ ਵੇਚ ਸਕਦੇ ਹੋ ਫੁੱਲਾਂ ਨੂੰ | ਸੂਰਜਮੁਖੀ, ਗੁਲਾਬ, ਮੈਰੀਗੋਲਡ ਵਰਗੇ ਚੰਗੇ ਫੁੱਲਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ |

3. ਰੁੱਖ ਲਗਾ ਕੇ ਪੈਸਾ ਕਮਾਓ

ਤੁਸੀਂ ਕੀਮਤੀ ਰੁੱਖ ਵੀ ਲਗਾ ਸਕਦੇ ਹੋ ਜੇਕਰ ਤੁਹਾਡੇ ਕੋਲ ਜ਼ਮੀਨ ਹੈ | ਕੀਮਤੀ ਰੁੱਖ ਜਿਵੇਂ ਸ਼ੀਸ਼ਮ, ਸਾਗੌਨ ਲਗਾ ਸਕਦੇ ਹੋ | ਇਹ ਰੁੱਖ ਤਹਾਨੂੰ ੧੦ ਸਾਲ ਬਾਅਦ ਚੰਗੀ ਕਮਾਈ ਦੇਣਗੇ | ਸ਼ੀਸ਼ਮ ਦਾ ਇਕ ਦਰੱਖਤ 40 ਹਜ਼ਾਰ ਤਕ ਵਿਕਦਾ ਹੈ, ਅੱਜ ਦੇ ਸੰਮੇ ਵਿਚ ਜਦੋਂ ਕਿ ਸਾਗੌਨ ਦਾ ਰੁੱਖ ਇਸ ਨਾਲੋਂ ਵੀ ਮਹਿੰਗਾ ਹੁੰਦਾ ਹੈ।

4. ਸ਼ਹਿਦ ਦਾ ਕਾਰੋਬਾਰ

ਇਸ ਕਾਰੋਬਾਰ ਨੂੰ ਸ਼ੁਰੂ ਕਰਨ ਦੇ ਲਈ ਤੁਸੀਂ ਡੇਢ ਲੱਖ ਰੁਪਏ ਖ਼ਰਚ ਕਰ ਸਕਦੇ ਹੋ , ਪਰ ਇਸ ਕੰਮ ਦੇ ਲਈ ਤਹਾਨੂੰ ਨਵੀਂ ਦਿੱਲੀ: ਜੇਕਰ ਤੁਸੀ ਵੀ ਘਰੇ ਬੈਠੇ ਲੱਖਾਂ ਰੁਪਏ ਕਮਾਉਣ ਵਾਰੇ ਅਤੇ ਕਾਰੋਬਾਰ ਸ਼ੁਰੂ ਕਰਨ ਵਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤਹਾਨੂੰ ਅਜਿਹੇ ੧੦ ਕਾਰੋਬਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਹਰ ਮਹੀਨੇ ਲੱਖਾਂ ਰੁਪਏ ਕਮਾਂ ਸਕਦੇ ਹੋ | ਕਾਰੋਬਾਰ ਸ਼ੁਰੂ ਕਰਨ ਲਈ ਸ਼ੁਰੂ ਵਿਚ ਤਹਾਨੂੰ 50 ਹਜ਼ਾਰ ਜਾਂ 1 ਲੱਖ ਦੀ ਇਨਵੈਸਟਮੈਂਟ ਕਰਨੀ ਪਵੇਗੀ | ਕਿਸੇ ਵਿਸ਼ੇਸ਼ ਜਾਂ ਤਕਨੀਕੀ ਗਿਆਨ ਦੀ ਜ਼ਰੂਰਤ ਨਹੀਂ ਹੋਵੇਗੀ ਇਹਨਾਂ ਕਾਰੋਬਾਰਾਂ ਨੂੰ ਸ਼ੁਰੂ ਕਰਨ ਦੇ ਲਈ|

5. ਸਬਜ਼ੀਆਂ ਦੀ ਕਾਸ਼ਤ

ਤੁਸੀਂ ਸਬਜ਼ੀਆਂ ਦਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ ਇਸ ਨਾਲ ਤੁਹਾਡੀ ਬਹੁਤ ਕਮਾਈ ਹੋਵੇਗੀ| ਇਸ ਦੇ ਲਈ ਤਹਾਨੂੰ ਜਗਾਹ ਖਰੀਦਣ ਦੀ ਵੀ ਲੋੜ ਨਹੀਂ ਪਵੇਗੀ| ਇਸ ਕਾਮ ਵਿਚ ਤੁਸੀਂ ਖੂਬ ਸਾਰਾ ਪੈਸੇ ਕਮਾਂ ਸਕਦੇ ਹੋ| ਇਸ ਕਿਸਮ ਦੀ ਖੇਤੀ ਲਈ ਸਰਕਾਰ ਵੱਲੋਂ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

6. ਪੋਲਟਰੀ ਕਾਰੋਬਾਰ

ਪੋਲਟਰੀ ਕਾਰੋਬਾਰ ਸ਼ੁਰੂ ਕਰਨ ਦੇ ਲਈ ਤਹਾਨੂੰ ਥੋੜ੍ਹਾ ਜਿਹਾ ਇਵੇਸ੍ਟ ਵੀ ਕਰਨਾ ਪਵੇਗਾ| ਪੋਲਟਰੀ ਫਾਰਮਿੰਗ ਇੱਕ ਤਰ੍ਹਾਂ ਦਾ ਵਪਾਰ ਹੈ | ਇਸ ਸਮੇਂ ਮੁਦਰਾ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ ਸਰਕਾਰ ਦੁਆਰਾ | ਜਿਸ ਦੇ ਜ਼ਰੀਏ ਤੁਸੀਂ ਕਰਜ਼ਾ ਲੈ ਕੇ ਆਪਣੇ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ | ਇਸ ਕਾਰੋਬਾਰ ਵਿਚ ਵੀ ਤਹਾਨੂੰ ਬਹੁਤ ਕਮਾਈ ਹੋਵੇਗੀ |

7. ਬਾਂਸ ਦੀ ਕਾਸ਼ਤ

ਲੋਕ ਬਾਂਸ ਦੇ ਉਤਪਾਦਾਂ ਨੂੰ ਅੱਜਕਲ ਬਹੁਤ ਪਸੰਦ ਕਰ ਰਹੇ ਹਨ | ਤੁਸੀਂ ਬਾਂਸ ਦੀ ਖੇਤੀ ਉਗਾਕੇ ਵੀ ਬਹੁਤ ਸਾਰਾ ਪੈਸਾ ਕਮਾਂ ਸਕਦੇ ਹੋ | ਔਨਲਾਈਨ ਵੀ ਤੁਸੀਂ ਬਾਂਸ ਨੂੰ ਚੰਗੇ ਰੇਟਾਂ ਤੇ ਬੇਚ ਸਕਦੇ ਹੋ |

8. ਮਸ਼ਰੂਮ ਦੀ ਕਾਸ਼ਤ

ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਤਹਾਨੂੰ ਥੋੜੀ ਜਿਹੀ ਇਨਵੈਸਟਮੈਂਟ ਅਤੇ ਮਿਹਨਤ ਕਰਨੀ ਪਵੇਗੀ | ਘਰ ਦੇ ਬਗੀਚੇ ਵਿਚ ਵੀ ਤੁਸੀਂ ਮਸ਼ਰੂਮ ਦੀ ਖੇਤੀ ਉਗਾ ਸਕਦੇ ਹੋ | ਥੋੜੀ ਮਿਹਨਤ ਨਾਲ ਤੁਸੀਂ ਇਸ ਕਾਰੋਬਾਰ ਚ ੫੦ ਹਜ਼ਾਰ ਰੁਪਏ ਕਮਾਂ ਸਕਦੇ ਹੋ

9. ਮੱਛੀ ਪਾਲਨ ਦਾ ਕਾਰੋਬਾਰ

ਇਹਨਾਂ ਕਾਰੋਬਾਰਾਂ ਤੋਂ ਬਿਨਾਂ ਤੁਸੀਂ ਮੱਛੀ ਪਾਲਨ ਦਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ , ਇਸ ਕੰਮ ਵਿਚ ਵੀ ਤੁਹਾਡੀ ਖੂਬ ਸਾਰੀ ਕਮਾਈ ਹੋਵੇਗੀ | ਹਜ਼ਾਰਾਂ ਤੋਂ ਲੱਖਾਂ ਰੁਪਏ ਤੱਕ ਕਮਾ ਸਕਦੇ ਹੋ ਤੁਸੀਂ ਇਸ ਕੰਮ ਵਿਚ |

10. ਐਲੋਵੇਰਾ ਦੀ ਕਾਸ਼ਤ

ਲਗਭਗ 2500 ਐਲੋਵੇਰਾ ਦੇ ਬੂਟੇ ਤੁਸੀਂ ਲਗਾ ਸਕਦੇ ਹੋ 10 ਹਜ਼ਾਰ ਰੁਪਏ ਖ਼ਰਚ ਕੇ| ਇਸ ਤੋਂ ਇਲਾਵਾ ਤੁਸੀਂ ਇਸ ਰੁੱਖ ਨੂੰ ਵੇਚਕੇ ਵੀ ਪੈਸੇ ਕਮਾ ਸਕਦੇ ਹੋ | ਅੱਜਕਲ ਵਸੇ ਵੀ ਘਰ ਵਿਚ ਐਲੋਵੇਰਾ ਜੈੱਲ ਬਹੁਤ ਵਰਤੀ ਜਾਂਦੀ ਹੈ | ਇਸ ਕਾਰੋਬਾਰ ਤੋਂ ਵੀ ਤੁਸੀਂ ਬਹੁਤ ਕਮਾਈ ਕਰ ਸਕਦੇ ਹੋ |

ALSO SEE: 10 Ways to earn money online from Home

Leave a Reply

Your email address will not be published. Required fields are marked *