back to top
More
    HomePoliticsਜਾਖੜ ਦਾ ਵੱਡਾ ਬਿਆਨ: ਕਿਹਾ- ਪੰਜਾਬ ਵਿਚ BJP ਅਤੇ ਅਕਾਲੀ ਦਲ ਨੂੰ...

    ਜਾਖੜ ਦਾ ਵੱਡਾ ਬਿਆਨ: ਕਿਹਾ- ਪੰਜਾਬ ਵਿਚ BJP ਅਤੇ ਅਕਾਲੀ ਦਲ ਨੂੰ ਮੁੜ ਇਕੱਠੇ ਹੋਣ ਦੀ ਲੋੜ, 1996 ਵਰਗੇ ਹਾਲਾਤ…

    Published on

    ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਫਿਰ ਇੱਕ ਵਾਰ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਗਠਜੋੜ ਨੂੰ ਜ਼ਰੂਰੀ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਾਲਾਤ ਮੁੜ 1996 ਵਰਗੇ ਬਣ ਰਹੇ ਹਨ। ਜਿਵੇਂ ਉਸ ਵੇਲੇ ਧਾਰਮਿਕ ਸਾਂਝ ਅਤੇ ਅਮਨ ਬਣਾਈ ਰੱਖਣ ਲਈ ਦੋਵਾਂ ਪਾਰਟੀਆਂ ਇਕੱਠੀਆਂ ਹੋਈਆਂ ਸਨ, ਅਜਿਹੀ ਹੀ ਲੋੜ ਅੱਜ ਵੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਇਹ ਦੋਹਾਂ ਪਾਰਟੀਆਂ ਮੁੜ ਇਕਜੁਟ ਹੋਣ।

    Latest articles

    ਜਲੰਧਰ ਵਿੱਚ ਦੀਵਾਲੀ ਦੀ ਰਾਤ ਨੌਜਵਾਨ ਦੀ ਹੱਤਿਆ, ਪੁਲਿਸ ਕਰ ਰਹੀ ਜਾਂਚ…

    ਜਲੰਧਰ: ਰਾਮਾ ਮੰਡੀ ਥਾਣਾ ਖੇਤਰ ਵਿੱਚ ਦੀਵਾਲੀ ਦੀ ਰਾਤ ਇੱਕ 21 ਸਾਲਾ ਨੌਜਵਾਨ ਦੀ...

    ਚਮਨ ਸਰਹੱਦ ‘ਤੇ ਜੰਗਬੰਦੀ ਤੋਂ ਬਾਅਦ ਮੁੜ ਸ਼ੁਰੂ ਹੋਈ ਕੰਟੇਨਰ ਅਤੇ ਪਰਿਵਾਰਾਂ ਦੀ ਆਵਾਜਾਈ…

    ਕਰਾਚੀ: ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਚਮਨ ਸਰਹੱਦ ਹਫ਼ਤਿਆਂ ਦੀ ਜੰਗਬੰਦੀ ਅਤੇ ਹਿੰਸਕ ਘਟਨਾਵਾਂ ਤੋਂ...

    ਫਿਰੋਜ਼ਪੁਰ ‘ਚ ਰਾਸ਼ਟਰੀ ਪੁਲਿਸ ਯਾਦਗਾਰ ਦਿਵਸ ਮਨਾਇਆ ਗਿਆ — ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ, ਸ਼ਹੀਦ ਜਵਾਨਾਂ ਦੀ ਕੁਰਬਾਨੀ ਸਦਾ ਰਹੇਗੀ ਯਾਦ…

    ਫਿਰੋਜ਼ਪੁਰ: ਫਿਰੋਜ਼ਪੁਰ ਛਾਵਨੀ ਸਥਿਤ ਪੁਲਿਸ ਲਾਈਨ 'ਚ ਅੱਜ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਯਾਦ...

    More like this