back to top
More
    HomePunjabਫ਼ਿਰੋਜ਼ਪੁਰਆਈਲੈਟਸ ਸੈਂਟਰ 'ਚ ਅਚਾਨਕ ਅੱਗ, ਵੱਡਾ ਹਾਦਸਾ ਟਲਿਆ…

    ਆਈਲੈਟਸ ਸੈਂਟਰ ‘ਚ ਅਚਾਨਕ ਅੱਗ, ਵੱਡਾ ਹਾਦਸਾ ਟਲਿਆ…

    Published on

    ਫਿਰੋਜ਼ਪੁਰ : ਸ਼ਹਿਰ ਦੇ ਇਕ ਕਾਲਜ ਨੇੜੇ ਸਥਿਤ ਆਈਲੈਟਸ ਸੈਂਟਰ ‘ਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ, ਉਸ ਸਮੇਂ ਕਲਾਸ ਸ਼ੁਰੂ ਨਹੀਂ ਹੋਈ ਸੀ ਅਤੇ ਵਿਦਿਆਰਥੀ ਵੀ ਹਾਲੇ ਨਹੀਂ ਪੁੱਜੇ ਸਨ।ਸੈਂਟਰ ਦੇ ਮਾਲਕ ਦੀਪਕ ਦੇ ਮੁਤਾਬਕ, ਜਦੋਂ ਉਨ੍ਹਾਂ ਨੇ ਬਿਜਲੀ ਚਾਲੂ ਕੀਤੀ ਤਾਂ ਸ਼ਾਰਟ ਸਰਕਟ ਨਾਲ ਅੱਗ ਲੱਗ ਪਈ। ਸੈਂਟਰ ‘ਚ ਲੱਗੇ ਅੱਗ ਬੁਝਾਊ ਯੰਤਰਾਂ ਨਾਲ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ।

    ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਨਾ ਦੇ ਦਿੱਤੀ ਗਈ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਪੂਰਾ ਕਾਬੂ ਪਾ ਲਿਆ। ਕਰਮਚਾਰੀਆਂ ਨੇ ਦੱਸਿਆ ਕਿ ਧਮਾਕੇ ਕਾਰਨ ਅੱਗ ਲੱਗੀ ਸੀ, ਪਰ ਸਮੇਂ ‘ਤੇ ਕਾਰਵਾਈ ਨਾਲ ਵੱਡਾ ਨੁਕਸਾਨ ਟਲ ਗਿਆ।

    Latest articles

    ਲਓ ਜੀ, ਆ ਗਈਆਂ ਮੌਜਾਂ! ਪੰਜਾਬ ਵਿੱਚ ਲਗਾਤਾਰ 3 ਦਿਨ ਛੁੱਟੀਆਂ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ…

    ਜਲੰਧਰ (ਵੈੱਬ ਡੈਸਕ) – ਜੇ ਤੁਸੀਂ ਵੀ ਘੁੰਮਣ-ਫਿਰਣ ਦਾ ਸੋਚ ਰਹੇ ਹੋ ਤਾਂ ਇਹ...

    ਪੰਜਾਬ ਦੇ ਜੇਲ੍ਹ ਮੰਤਰੀ ਵੱਲੋਂ ਜੇਲ੍ਹਾਂ ਨੂੰ ਸੁਧਾਰ ਕੇਂਦਰਾਂ ਵਿੱਚ ਬਦਲਣ ਦਾ ਐਲਾਨ…

    ਲੁਧਿਆਣਾ – ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਾਜਪੁਰ ਰੋਡ ਸਥਿਤ ਕੇਂਦਰੀ...

    ਮੈਂ ‘Illuminati’ ਨਾਲ ਕੋਈ ਲੈਣਾ-ਦੇਣਾ ਨਹੀਂ” – ਦਿਲਜੀਤ ਦੋਸਾਂਝ…

    ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਤੇ ਲੱਗੀਆਂ ਇਲੂਮਿਨਾਟੀ ਨਾਲ ਜੁੜੇ ਦੋਸ਼ਾਂ ਬਾਰੇ ਚੁੱਪੀ...

    ਪੰਜਾਬ ਸਰਕਾਰ ਦਾ ਖਾਲੀ ਖਜ਼ਾਨਾ ਭਰਨ ਲਈ ਵੱਡਾ ਕਦਮ – ਵਿਭਾਗਾਂ ਨੂੰ ₹1,441.49 ਕਰੋੜ ਅੱਜ ਹੀ ਜਮ੍ਹਾਂ ਕਰਨ ਦੇ ਸਖ਼ਤ ਹੁਕਮ…

    ਚੰਡੀਗੜ੍ਹ – ਰਾਜ ਦੇ ਖਾਲੀ ਪਏ ਖ਼ਜ਼ਾਨੇ ਨੂੰ ਤੁਰੰਤ ਭਰਨ ਲਈ ਪੰਜਾਬ ਸਰਕਾਰ ਨੇ...

    More like this