Site icon Punjab Mirror

Sensex-Nifty New High: ਸੈਂਸੈਕਸ ਪਹਿਲੀ ਵਾਰ 66,000 ਤੋਂ ਪਾਰ ਸ਼ੇਅਰ ਬਾਜ਼ਾਰ ਨਵੀਂ ਬੁਲੰਦੀ ‘ਤੇ

Stock Market At New High: ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਜ਼ਬਰਦਸਤ ਉਛਾਲ ਦੇਖਣ ਨੂੰ ਮਿਲੀ ਅਤੇ ਸੈਂਸੈਕਸ ਪਹਿਲੀ ਵਾਰ 66,000 ਦੇ ਪਾਰ ਪਹੁੰਚ ਗਿਆ ਹੈ। ਕਾਰੋਬਾਰ ਦੀ ਸ਼ੁਰੂਆਤ ‘ਚ ਸੈਂਸੈਕਸ-ਨਿਫਟੀ ਨੇ ਆਪਣੀ ਨਵੀਂ ਉਚਾਈ ‘ਤੇ ਰਹੇ।

Sensex-Nifty at New High: ਸ਼ੇਅਰ ਬਾਜ਼ਾਰ ਵਿੱਚ ਸੈਂਸੈਕਸ ਕੇ ਨਿਫਟੀ ਨਵੀਂ ਰਿਕਾਰਡ ਉਚਾਈ ਉੱਤੇ ਆ ਗਏ ਹਨ। ਸੈਂਸੈਕਸ ਨੇ ਅੱਜ ਪਹਿਲੀ ਵਾਰ 66,000 ਦਾ ਅਹਿਮ ਲੇਵਲ ਪਾਰ ਕਰ ਲਿਆ ਹੈ ਤੇ ਇਸ ਇਤਿਹਾਸਕ ਉਚਾਈ ਉੱਤੇ ਜਾ ਕੇ ਨਵੀਂ ਬੁਲੰਦੀ ਦਾ ਰਿਕਾਰਡ ਬਣਾ ਲਿਆ ਹੈ। ਅੱਜ 13 ਜੁਲਾਈ 2023 ਨੂੰ ਸੈਂਸੈਕਸ ਨੇ 66.043 ਦੇ ਨਵੇ ਉੱਚੇ ਪੱਧਰ ਉੱਤੇ ਜਾ ਕੇ ਨਿਵੇਸ਼ਕਾਂ ਨੂੰ ਬੰਪਰ ਕਮਾਈ ਕਰਵਾਈ ਹੈ। 

Exit mobile version