back to top
More
    HomePunjabਲੁਧਿਆਣਾਵੈਟਰਨਰੀ ਯੂਨੀਵਰਸਿਟੀ ਦੇ ਐਨਸੀਸੀ ਕੈਡੇਟ ਭਾਵੇਸ਼ ਕੌਂਡਲ ਦੀ ਭਾਰਤੀ ਫੌਜ ਵਿੱਚ ਚੋਣ,...

    ਵੈਟਰਨਰੀ ਯੂਨੀਵਰਸਿਟੀ ਦੇ ਐਨਸੀਸੀ ਕੈਡੇਟ ਭਾਵੇਸ਼ ਕੌਂਡਲ ਦੀ ਭਾਰਤੀ ਫੌਜ ਵਿੱਚ ਚੋਣ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ…

    Published on

    ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਨ ਪੰਜਾਬ ਰਿਮਾਊਂਟ ਐਂਡ ਵੈਟਰਨਰੀ ਐਨਸੀਸੀ ਸਕਵੈਡਰਨ ਵਿੱਚ ਸਿਖਲਾਈ ਲੈਣ ਵਾਲੇ ਕੈਡੇਟ ਭਾਵੇਸ਼ ਕੌਂਡਲ ਨੇ ਸਰਵਿਸਿਜ਼ ਸਿਲੈਕਸ਼ਨ ਬੋਰਡ (SSB) ਪਾਸ ਕਰ ਲਿਆ ਹੈ। ਉਨ੍ਹਾਂ ਨੂੰ ਭਾਰਤੀ ਫੌਜ ਦੇ ਰਿਮਾਊਂਟ ਅਤੇ ਵੈਟਰਨਰੀ ਕੋਰ ਵਿੱਚ ਕੈਪਟਨ ਵਜੋਂ ਕਮਿਸ਼ਨ ਮਿਲੇਗਾ।

    ਭਾਵੇਸ਼ ਨੇ 2023 ਵਿੱਚ ਵੈਟਰਨਰੀ ਸਾਇੰਸ ਕਾਲਜ ਤੋਂ ਬੈਚਲਰ ਆਫ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਇਸ ਸਮੇਂ ਉਤਰਾਖੰਡ ਦੇ ਇੱਕ ਐਨਜੀਓ ਵਿੱਚ ਵੈਟਰਨਰੀ ਸਰਜਨ ਵਜੋਂ ਸੇਵਾ ਕਰ ਰਹੇ ਸਨ। ਉਨ੍ਹਾਂ ਦੀ ਚੋਣ ਪ੍ਰਯਾਗਰਾਜ ਵਿਖੇ 18 ਐੱਸਐੱਸਬੀ ਤੋਂ ਹੋਈ ਹੈ। ਹੁਣ ਉਹ ਆਰਵੀਸੀ ਸੈਂਟਰ ਅਤੇ ਕਾਲਜ, ਮੇਰਠ ਵਿੱਚ ਮੁੱਢਲੀ ਫੌਜੀ ਸਿਖਲਾਈ ਪ੍ਰਾਪਤ ਕਰਨਗੇ।

    Latest articles

    ਪੰਜਾਬ ਨੂੰ ਮਿਲੀ ਇੱਕ ਹੋਰ ਵੰਦੇ ਭਾਰਤ ਟ੍ਰੇਨ ਦੀ ਵੱਡੀ ਸੌਗਾਤ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਰੇਲ ਮਾਰਗ ਰਾਹੀਂ ਹੋਵੇਗਾ ਜੋੜਿਆ; 2027 ਚੋਣਾਂ ਤੋਂ...

    ਦੇਸ਼ ਦੇ ਕੋਨੇ-ਕੋਨੇ ਨੂੰ ਰੇਲ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਲਗਾਤਾਰ ਯਤਨ...

    ਵਿਗਿਆਨੀਆਂ ਨੇ ਤਿਆਰ ਕੀਤੀ ਅਜਿਹੀ ਜੈੱਲ ਜੋ ਦੰਦਾਂ ਦੀਆਂ ਖੋੜਾਂ ਤੋਂ ਬਚਾਵ ਕਰ ਸਕਦੀ ਹੈ ਅਤੇ ਇਨੈਮਲ ਨੂੰ ਦੁਬਾਰਾ ਬਣਾਉਂਦੀ ਹੈ — ਦੰਤ ਚਿਕਿਤਸਾ...

    ਦੁਨੀਆ ਭਰ ਵਿੱਚ ਲੱਖਾਂ ਲੋਕ ਦੰਦਾਂ ਦੀਆਂ ਖੋੜਾਂ ਜਾਂ ਕੈਵਿਟੀਆਂ ਦੀ ਸਮੱਸਿਆ ਨਾਲ ਪੀੜਤ...

    ਚੰਦ ਦੀਆਂ ਕਾਲੀਆਂ-ਚਿੱਟੀਆਂ ਤਸਵੀਰਾਂ ਦੇ ਪਿੱਛੇ ਦਾ ਸੱਚ : ਵਿਕਰਮ ਲੈਂਡਰ ਦੇ ਕੈਮਰੇ ਰੰਗੀਨ ਨਹੀਂ ਕਿਉਂ? ਜਾਣੋ AI ਕਿਵੇਂ ਸਲੇਟੀ ਚੰਦ ਦੀ ਸਤ੍ਹਾ ’ਚੋਂ...

    ਜਾਣੋ ਚੰਦ ਦੀਆਂ ਸਲੇਟੀ ਰੰਗੀਆਂ ਫੋਟੋਆਂ ਦੇ ਪਿੱਛੇ ਦਾ ਸੱਚ ਅਸੀਂ ਜਦੋਂ ਚੰਦ ਦੀਆਂ ਤਸਵੀਰਾਂ...

    ਗੁਰਦੇ ਦੀ ਪੱਥਰੀ ਕਿਉਂ ਬਣਦੀ ਹੈ ਅਤੇ ਕਿਹੜੇ ਖਾਣ-ਪੀਣ ਨਾਲ ਖਤਰਾ ਵੱਧ ਜਾਂਦਾ ਹੈ…

    ਦੁਨੀਆ ਭਰ ਦੇ ਤਰ੍ਹਾਂ, ਯੂਕੇ ਵਿੱਚ ਵੀ ਗੁਰਦੇ ਦੀ ਪੱਥਰੀ ਦਾ ਰੋਗ ਤੇਜ਼ੀ ਨਾਲ...

    More like this