ਅੰਮ੍ਰਿਤਸਰ ਵਿੱਚ ਸਾਬਕਾ ਅਕਾਲੀ ਸਰਪੰਚ ਦੀ ਰਾਜਾਸਾਂਸੀ ਵਿੱਚ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ।
ਜਾਣਕਾਰੀ ਅਨੁਸਾਰ ਪਤਾ ਲਗਿਆ ਹੈ ਕਿ ਗੁਆਂਢੀ ਨਾਲ ਝਗੜੇ ਕਾਰਨ ਗੋਲੀਬਾਰੀ ਹੋਈ ਹੈ। ਪਰਵਿੰਦਰ ਸਿੰਘ ਪੱਪੂ ਨਾਮ ਦੇ ਵਿਅਕਤੀ ਦੇ ਗੋਲੀ ਲੱਗੀ ਅਤੇ ਉਸਦੀ ਮੌਤ ਹੋ ਗਈ ਹੈ।ਪਰਵਿੰਦਰ ਸਿੰਘ ਸੈਦੂਪੁਰ ਪਿੰਡ ਦਾ ਸਾਬਕਾ ਸਰਪੰਚ ਸੀ।
