back to top
More
    Homekhannaਸਿਹਤ ਮੰਤਰੀ ਦੀ ਵੱਡੀ ਕਾਰਵਾਈ: ਖੰਨਾ ਦੀ ਗਾਇਨੀਕੋਲੋਜਿਸਟ ਮੁਅੱਤਲ, ਲਾਇਸੰਸ ਰੱਦ ਹੋਣ...

    ਸਿਹਤ ਮੰਤਰੀ ਦੀ ਵੱਡੀ ਕਾਰਵਾਈ: ਖੰਨਾ ਦੀ ਗਾਇਨੀਕੋਲੋਜਿਸਟ ਮੁਅੱਤਲ, ਲਾਇਸੰਸ ਰੱਦ ਹੋਣ ਤੇ ਕੇਸ ਦਰਜ ਹੋਣ ਦੀ ਸੰਭਾਵਨਾ…

    Published on

    ਖੰਨਾ (ਵਿਪਨ): ਖੰਨਾ ਸਿਵਲ ਹਸਪਤਾਲ ‘ਚ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ ‘ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਨਾਨਾ ਮਾਹਰ ਡਾ. ਕਵਿਤਾ ਸ਼ਰਮਾ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ, ਡਾ. ਕਵਿਤਾ ਡਿਊਟੀ ‘ਤੇ ਹੋਣ ਦੇ ਬਾਵਜੂਦ ਬਿਨਾਂ ਸੂਚਨਾ ਦਿੱਤੇ ਹਸਪਤਾਲ ਤੋਂ ਗੈਰਹਾਜ਼ਰ ਰਹੀ। ਐਮਰਜੈਂਸੀ ‘ਚ SMO ਨੇ ਫ਼ੋਨ ਕਰਕੇ ਬੁਲਾਇਆ ਪਰ ਉਹ ਨਹੀਂ ਆਈ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਮਾਂ ਦੀ ਜਾਨ SMO ਨੇ ਖ਼ੁਦ ਆਪ੍ਰੇਸ਼ਨ ਕਰਕੇ ਬਚਾਈ।

    ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲੀਆਂ ਹੋਈਆਂ ਸਨ। ਤਿੰਨ ਮੈਂਬਰਾਂ ਦੀ ਜਾਂਚ ਕਮੇਟੀ ਨੇ ਵੀ ਲਾਪਰਵਾਹੀ ਦੀ ਪੁਸ਼ਟੀ ਕੀਤੀ, ਜਿਸ ਬਾਅਦ ਮੁਅੱਤਲੀ ਦੀ ਕਾਰਵਾਈ ਹੋਈ।ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਸਿਰਫ਼ ਸ਼ੁਰੂਆਤ ਹੈ — ਅਗਲੀ ਜਾਂਚ ਤੋਂ ਬਾਅਦ ਡਾਕਟਰ ਦਾ ਲਾਇਸੰਸ ਰੱਦ ਹੋ ਸਕਦਾ ਹੈ ਅਤੇ ਕਾਨੂੰਨੀ ਕੇਸ ਵੀ ਦਰਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ “ਇਹ ਗਲਤੀ ਨਹੀਂ, ਗੁਨਾਹ ਹੈ” ਅਤੇ ਅਜਿਹੇ ਮਾਮਲਿਆਂ ‘ਚ ਮਿਸਾਲੀ ਸਜ਼ਾ ਦਿੱਤੀ ਜਾਵੇਗੀ।

    Latest articles

    ਸਾਦਕੀ ਚੌਂਕੀ ’ਤੇ 200 ਫੁੱਟ ਉੱਚੇ ਤਿਰੰਗੇ ਦਾ ਉਦਘਾਟਨ, ਆਜ਼ਾਦੀ ਦਿਹਾੜੇ ਮੌਕੇ ਫਾਜ਼ਿਲਕਾ ਵਿੱਚ ਰੌਣਕਾਂ…

    ਫਾਜ਼ਿਲਕਾ : ਦੇਸ਼ ਭਰ ਵਿੱਚ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ...

    ਦੇਸ਼ ਦੀ ਵੰਡ ਦੌਰਾਨ ਸ਼ਹੀਦ ਹੋਏ ਲੱਖਾਂ ਪੰਜਾਬੀਆਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਸਮਾਗਮ…

    ਅੰਮ੍ਰਿਤਸਰ – 1947 ਦੀ ਭਾਰਤ-ਪਾਕਿਸਤਾਨ ਵੰਡ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਦੁਰਘਟਨਾਵਾਂ ਵਿੱਚੋਂ...

    ਜਲੰਧਰ ਪੁਲਿਸ ਦੇ ਸਾਹਮਣੇ ਨਹੀਂ ਪੇਸ਼ ਹੋਏ ਗਾਇਕ R Nait ਅਤੇ ਗੁਰਲੇਜ਼ ਅਖ਼ਤਰ, ਜਾਣੋ ਪੂਰਾ ਮਾਮਲਾ…

    ਜਲੰਧਰ : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ R Nait, ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ...

    More like this