ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਗਵਰਨਰ ਹਾਊਸ ਵਿੱਚ ਡਿੱਗ ਜਾਣ ਕਾਰਨ ਕਮਰ ‘ਚ ਚੋਟ ਆਈ। ਉਨ੍ਹਾਂ ਨੂੰ ਤੁਰੰਤ PGI ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੂਹਲੇ ਵਿੱਚ ਹਲਕਾ ਫ੍ਰੈਕਚਰ ਹੋਇਆ ਸੀ, ਪਰ ਹੁਣ ਹਾਲਤ ਸਥਿਰ ਹੈ। PGI ਦੀ ਆਰਥੋਪੈਡਿਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ। ਇਲਾਜ ਮਗਰੋਂ ਗੁਲਾਬ ਚੰਦ ਕਟਾਰੀਆ ਨੂੰ PGI ਤੋਂ ਛੁੱਟੀ ਮਿਲ ਗਈ ਹੈ।
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ PGI ‘ਚ ਦਾਖਲ, ਕਮਰ ‘ਚ ਲੱਗੀ ਸੱਟ, ਹੁਣ ਹਾਲਤ ਠੀਕ…
Published on
