back to top
More
    Homehighcourtਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲਣਗੇ 10 ਨਵੇਂ ਜੱਜ, ਦੇਖੋ ਪੂਰੀ...

    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲਣਗੇ 10 ਨਵੇਂ ਜੱਜ, ਦੇਖੋ ਪੂਰੀ ਲਿਸਟ…

    Published on

    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ, ਕੇਂਦਰ ਸਰਕਾਰ ਨੇ 10 ਨਵੇਂ ਵਾਧੂ ਜੱਜਾਂ ਦੀ ਨਿਯੁਕਤੀ ਮਨਜ਼ੂਰ ਕਰ ਲਈ ਹੈ। ਇਹ ਨਿਯੁਕਤੀਆਂ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 224 ਅਨੁਸਾਰ, ਭਾਰਤ ਦੇ ਮੁੱਖ ਨਿਆਧੀਸ਼ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੀਤੀਆਂ ਹਨ।ਸੁਪਰੀਮ ਕੋਰਟ ਕਾਲਜੀਅਮ ਦੀ ਸਿਫ਼ਾਰਸ਼ ‘ਤੇ ਅੱਜ ਰਾਸ਼ਟਰਪਤੀ ਵੱਲੋਂ 10 ਸੈਸ਼ਨ ਜੱਜਾਂ ਨੂੰ ਹਾਈ ਕੋਰਟ ਵਿੱਚ ਵਾਧੂ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ।

    ਇਹ ਹਨ ਨਵੇਂ ਨਿਯੁਕਤ ਜੱਜਾਂ ਦੇ ਨਾਮ:

    1. ਵਰਿੰਦਰ ਅਗਰਵਾਲ
    2. ਮਨਦੀਪ ਪੰਨੂ
    3. ਪ੍ਰਮੋਦ ਗੋਇਲ
    4. ਸ਼ਾਲਿਨੀ ਸਿੰਘ ਨਾਗਪਾਲ
    5. ਅਮਰਿੰਦਰ ਸਿੰਘ ਗਰੇਵਾਲ
    6. ਸੁਭਾਸ਼ ਮੇਹਲਾ
    7. ਸੂਰਿਆ ਪ੍ਰਤਾਪ ਸਿੰਘ
    8. ਰੁਪਿੰਦਰਜੀਤ ਚਾਹਲ
    9. ਅਰਾਧਨਾ ਸਾਹਨੀ
    10. ਯਸ਼ਵੀਰ ਸਿੰਘ ਰਾਠੌਰ

    ਇਹ ਨਵੇਂ ਜੱਜ ਅਗਲੇ ਇੱਕ-ਦੋ ਦਿਨਾਂ ਵਿੱਚ ਹਾਈ ਕੋਰਟ ਦੇ ਮੁੱਖ ਜੱਜ ਕੋਲੋਂ ਅਹੁਦੇ ਦੀ ਸਹੁੰ ਲੈਣਗੇ।

    ਹਾਈ ਕੋਰਟ ‘ਚ ਕਿੰਨੇ ਜੱਜ?

    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੁੱਲ 85 ਜੱਜਾਂ ਦੀਆਂ ਅਸਾਮੀਆਂ ਹਨ, ਪਰ ਇਸ ਵੇਲੇ ਸਿਰਫ਼ 49 ਜੱਜ ਕੰਮ ਕਰ ਰਹੇ ਹਨ। ਨਵੀਆਂ ਨਿਯੁਕਤੀਆਂ ਤੋਂ ਬਾਅਦ ਇਹ ਗਿਣਤੀ 59 ਹੋ ਜਾਵੇਗੀ, ਹਾਲਾਂਕਿ ਅਜੇ ਵੀ 26 ਅਸਾਮੀਆਂ ਖਾਲੀ ਰਹਿਣਗੀਆਂ।

    Latest articles

    ਲੁਧਿਆਣਾ ਵਿੱਚ ਨੌਜਵਾਨ ‘ਤੇ ਬੇਹੱਦ ਹਿੰਸਕ ਹਮਲਾ: ਇਰਾਦਾ ਕਤਲ ਦਾ ਮੁੱਖ ਗਵਾਹ ਬਣਨ ਕਾਰਨ ਸਿਰ ਵਿੱਚ ਸੱਟਾਂ, ਡੀਐਮਸੀ ਹਸਪਤਾਲ ਵਿੱਚ ਦਾਖਲ…

    ਲੁਧਿਆਣਾ – ਸ਼ਹਿਰ ਦੇ ਮੀਨਾ ਬਾਜ਼ਾਰ ਇਲਾਕੇ ਵਿੱਚ ਇੱਕ ਨੌਜਵਾਨ ‘ਤੇ ਬੇਹੱਦ ਹਿੰਸਕ ਹਮਲੇ...

    ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ : ਸਰਕਾਰੀ ਕੰਮ ਵਿੱਚ ਰੁਕਾਵਟ ਮਾਮਲੇ ‘ਚ ਸਰਕਾਰ ਨੂੰ 7 ਦਿਨ ਪਹਿਲਾਂ ਦੇਣਾ ਪਵੇਗਾ ਨੋਟਿਸ…

    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ...

    CGC ਯੂਨੀਵਰਸਿਟੀ, ਮੁਹਾਲੀ ਵੱਲੋਂ ਬਾਕਸਿੰਗ ਸਿਤਾਰੇ ਨੁਪੁਰ ਨੂੰ ਬ੍ਰਾਂਡ ਅੰਬੈਸਡਰ ਘੋਸ਼ਿਤ ਕਰਨ ਦਾ ਇਤਿਹਾਸਕ ਐਲਾਨ…

    ਮੁਹਾਲੀ : ਸੀਜੀਸੀ (ਚੰਡੀਗੜ੍ਹ ਗਰੁੱਪ ਆਫ ਕਾਲਜਜ਼) ਯੂਨੀਵਰਸਿਟੀ, ਮੁਹਾਲੀ ਨੇ ਸੋਮਵਾਰ ਨੂੰ ਇੱਕ ਮਹੱਤਵਪੂਰਨ...

    More like this