ਹੁਣੇ ਹੁਣੇ ਚੋਟੀ ਦੇ ਇਸ ਮਸ਼ਹੂਰ ਪੰਜਾਬੀ ਐਕਟਰ ਦੀ ਹੋਈ ਅਚਾਨਕ ਮੌਤ , ਛਾਈ ਦੇਸ਼ ਵਿਦੇਸ਼ ਸੋਗ ਦੀ ਲਹਿਰ

ਪੰਜਾਬ ਵਿਚ ਇਕ ਤੋਂ ਵੱਧ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਸੁਣਕੇ ਬਹੁਤ ਹੀ ਦੁੱਖ ਹੁੰਦਾ ਹੈ| ਕਿਸੇ ਨੇ ਸੋਚਇਆ ਵੀ ਨਹੀਂ ਸੀ ਕਿ ਇਨੀਆਂ ਮਹਾਨ ਸਖਸ਼ੀਅਤਾਂ ਸਾਡੇ ਲੋਕਾਂ ਤੋਂ ਹਮੇਸ਼ਾ ਲਈ ਵੱਖ ਹੋ ਜਾਣਗੀਆ| ਬਹੁਤ ਸਾਰੀਆਂ ਖਬਰਾਂ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ, ਮਨੋਰੰਜਨ ਜਗਤ, ਵਿਚ ਸਾਹਮਣੇ ਆ ਹੀ ਜਾਂਦੀਆਂ ਨੇ| ਜਿਨ੍ਹਾਂ ਵਿਚੋਂ ਕੁਝ ਖਬਰਾਂ ਮਨ ਨੂੰ ਖੁਸ਼ੀ ਦੇਣ ਵਾਲੀਆਂ ਹੁੰਦੀਆਂ ਨੇ ਅਤੇ ਕੁਝ ਖਬਰਾਂ ਦੁੱਖ ਦੇਣ ਵਾਲਿਆਂ ਵੀ ਹੁੰਦੀਆਂ ਨੇ| ਤੇ ਕਈ ਮਹਾਨ ਸਖਸ਼ੀਅਤਾਂ ਦੀ ਕਮੀ ਕੋਈ ਨਹੀਂ ਪੂਰੀ ਨਹੀਂ ਕਰ ਸਕਦਾ|

ਇਸ ਸਾਲ ਸ਼ੁਰੂ ਤੋਂ ਹੀ ਦੁੱਖ ਭਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ| ਹਰ ਰੋਜ਼ ਹੀ ਆਉਣ ਵਾਲੀਆਂ ਦੁਖਦਾਈ ਖਬਰਾਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਰੋਨਾ ਦਾ ਕਹਿਰ ਫਿਰ ਤੋਂ ਵਧਦਾ ਜਾ ਰਿਹਾ ਹੈ, ਜਿਸ ਦੇ ਕਾਰਨ ਬਹੁਤ ਸਾਰੇ ਕਲਾਕਾਰਾਂ ਦੀਆਂ ਜਾਨਾਂ ਵੀ ਗਈਆਂ ਸਨ| ਇਸ ਦੁੱਖ ਭਰੀਆਂ ਖਬਰਾਂ ਦਾ ਅੰਤ ਪਤਾ ਨਹੀਂ ਕਦੋ ਹੋਵੇਗਾ|ਹੁਣ ਇਸ ਮਸ਼ਹੂਰ ਅਦਾਕਾਰ ਦੀ ਮੌਤ ਨਾਲ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਦੁੱਖ ਪੋਹਚਇਆ ਹੈ| ਮਿਲੀ ਜਾਣਕਾਰੀ ਅਨੁਸਾਰ ਦਸ ਦਇਆ ਕਿ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦਿਹਾਂਤ ਹੋ ਗਿਆ ਹੈ|

ਅਦਾਕਾਰ ਸੁਖਜਿੰਦਰ ਸ਼ੇਰਾ ਨੇ ਨਿਰਮਾਤਾ ਨਿਰਦੇਸ਼ਕ ਵਜੋਂ ਕਈ ਫ਼ਿਲਮਾਂ ਵਿੱਚ ਇਕ ਵੱਖਰੀ ਪਹਿਚਾਣ ਬਣਾਈ|ਇਹਨੀ ਦਿਨੀਂ 17 ਅਪ੍ਰੈਲ ਨੂੰ ਯੁਗਾਂਡਾ ਵਿਚ ਆਪਣੇ ਇਕ ਦੋਸਤ ਕੋਲ ਸੀ ਸੁਖਜਿੰਦਰ ਸ਼ੇਰਾ ਜਿੱਥੇ ਉਹ ਕੁਝ ਦਿਨ ਪਹਿਲਾਂ ਹੀ ਬਿਮਾਰ ਹੋਏ ਅਤੇ ਉਨ੍ਹਾਂ ਦੀ ਮੌਤ ਹੋ ਗਈ|

ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਦੇਹ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕੀਤੀ ਗਈ ਸਰਕਾਰ ਨੂੰ| ਲੁਧਿਆਣਾ ਜਿਲੇ ਦੇ ਜਗਰਾਓਂ ਨੇੜਲੇ ਪਿੰਡ ਮਲਿਕ ਵਿੱਚ ਹੋਇਆ ਸੀ ਸੁਖਜਿੰਦਰ ਸ਼ੇਰਾ ਦਾ ਜਨਮ| ਪੰਜਾਬੀ ਮਰਹੂਮ ਅਦਾਕਾਰ ਵਰਿੰਦਰ ਦੀ ਫ਼ਿਲਮ ਯਾਰੀ ਜੱਟ ਦੀ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਸੁਖਜਿੰਦਰ ਸ਼ੇਰਾ ਨੇ| ਉਹਨਾਂ ਦੀ ਮੌਤ ਦੀ ਖਬਰ ਸੁਣਦਿਆਂ ਸਾਰ ਹੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕੀਤਾ|

Leave a Reply

Your email address will not be published. Required fields are marked *