ਕੋਰੋਨਾ ਨਾਲ ਲੜਾਈ ਲਈ ਇਨ੍ਹਾਂ ਉਦਯੋਗਪਤੀਆਂ ਨੇ ਕੀਤੇ ਹਜ਼ਾਰਾਂ ਕਰੋੜ ਰੁਪਏ ਦਾਨ, ਜਾਣੋ- ਕਿਹੜੇ ਕਾਰੋਬਾਰੀ ਨੇ ਦਿੱਤਾ ਮੁਕੇਸ਼ ਅੰਬਾਨੀ ਨਾਲੋਂ 17 ਗੁਣਾ ਵੱਧ ਪੈਸਾ

ਨਿਰਾਸ਼ਾ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਕੋਰੋਨਾ ਕਾਲ ‘ਚ ਹਰ ਪਾਸੇ| ਆਪਣੀ ਜਾਨ ਤੇ ਜਾਇਦਾਦ ਨੂੰ ਲੈਕੇ ਲੋਕ ਚਿੰਤਾ ਵਿਚ ਹਨ| ਖੁੱਲ੍ਹੇ ਦਿਲ ਨਾਲ ਕਰੋੜਾਂ ਰੁਪਏ ਦਾਨ ਕੀਤੇ ਮਨੁੱਖਤਾ ਨੂੰ ਬਚਾਉਣ ਲਈ ਦੇਸ਼ ਦੇ ਕਈ ਉਦਯੋਗਪਤੀਆਂ ਨੇ| ਇਸ ਕੋਰੋਨਾ ਮਹਾਮਾਰੀ ਵਿਚ ਦਾਨ ਕਰਨ ਵਾਲਿਆਂ ਵਿੱਚੋ ਪਹਿਲਾ ਨਾਮ ਪ੍ਰੇਮਜੀ, ਮੁਕੇਸ਼ ਅੰਬਾਨੀ ਤੇ ਸ਼ਿਵ ਨਾਦਰ ਦਾ ਆਉਂਦਾ ਹੈ।

ਨਿਰਾਸ਼ਾ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਕੋਰੋਨਾ ਕਾਲ ‘ਚ ਹਰ ਪਾਸੇ| ਆਪਣੀ ਜਾਨ ਤੇ ਜਾਇਦਾਦ ਨੂੰ ਲੈਕੇ ਲੋਕ ਚਿੰਤਾ ਵਿਚ ਹਨ| ਖੁੱਲ੍ਹੇ ਦਿਲ ਨਾਲ ਕਰੋੜਾਂ ਰੁਪਏ ਦਾਨ ਕੀਤੇ ਮਨੁੱਖਤਾ ਨੂੰ ਬਚਾਉਣ ਲਈ ਦੇਸ਼ ਦੇ ਕਈ ਉਦਯੋਗਪਤੀਆਂ ਨੇ| ਇਸ ਕੋਰੋਨਾ ਮਹਾਮਾਰੀ ਵਿਚ ਦਾਨ ਕਰਨ ਵਾਲਿਆਂ ਵਿੱਚੋ ਪਹਿਲਾ ਨਾਮ ਪ੍ਰੇਮਜੀ, ਮੁਕੇਸ਼ ਅੰਬਾਨੀ ਤੇ ਸ਼ਿਵ ਨਾਦਰ ਦਾ ਆਉਂਦਾ ਹੈ। ਸਾਲ 2020 ‘ਚ ਸਭ ਤੋਂ ਵੱਡੇ ਦਾਨੀਆਂ ਨੇ ਕੁਲ 9324 ਕਰੋੜ ਰੁਪਏ ਦਾਨ ਕੀਤੇ ਹਨ ਹਰੁਣ ਇੰਡੀਆ’ ਦੀ ਰਿਪੋਰਟ ਅਨੁਸਾਰ|

ਬਿਜ਼ਨੈਸ ਇਨਸਾਈਡਰ ਨੇ ਇਨ੍ਹਾਂ ਦਾ ਨਾਮ ਪ੍ਰਕਾਸ਼ਿਤ ਕੀਤਾ ‘ਇਡੇਲਗਿਵ ਹਰੁਣ ਇੰਡੀਆ ਫਿਲਾਂਥ੍ਰੋਫੀ ਲਿਸਟ 2020’ ‘ਚ| ਪਿਛਲੇ 2 ਸਾਲਾਂ ‘ਚ ਵੱਧ ਕੇ 100 ਮਿਲੀਅਨ ਤੋਂ ਵੱਧ ਹੋ ਗਈ ਹੈ ਇਨ੍ਹਾਂ ਦੀ ਦਾਨ ਦੀ ਰਕਮ| ਦਾਨ ਕਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 80 ਹੋ ਗਈ ਹੈ।ਦਾਨ ਕਰਨ ਵਾਲਿਆਂ ਦੀ ਉਮਰ ੬੬ ਸਾਲ ਹੈ | ਬਿਪੀ ਬਾਂਸਲ ਫਲਿੱਪਕਾਰਡ ਦੇ ਸਹਿ-ਸੰਸਥਾਪਕ ਹਨ, ਜਿਨ੍ਹਾਂ ਦੀ ਉਮਰ 40 ਸਾਲ ਹੈ ਅਤੇ ਉਹ ਪਹਿਲੇ ਫਿਲਾਂਥ੍ਰੋਫਿਸ਼ਟ ਹਨ|



ਭਾਰਤ ‘ਚ ਦਾਨ ਦੀ ਸਭ ਤੋਂ ਵੱਡੀ ਰਕਮ ਦਿੱਤੀ ਹੈ ਅਜੀਮ ਪ੍ਰੇਮ ਜੀ ਨੇ ਜੋ ਕੇ 7904 ਕਰੋੜ ਰੁਪਏ ਹਨ | ਸਿੱਖਿਆ ਦੇ ਖੇਤਰ ਵਿਚ ਉਹਨਾਂ ਨੇ ਸਬ ਤੋਂ ਜ਼ਿਆਦਾ ਰਕਮ ਦਾਨ ਕੀਤੀ ਹੈ| ਸ਼ਿਵ ਨਾਦਰ ਦਾ ਨਾਮ ਦੂਜੇ ਨੰਬਰ ਤੇ ਆਉਂਦਾ ਹੈ | ਉਨ੍ਹਾਂ ਨੇ 795 ਕਰੋੜ ਰੁਪਏ ਦਾਨ ਕੀਤੇ ਹਨ ਅਤੇ ਉਹ ਐਚਸੀਐਲ ਦੇ ਮਾਲਕ ਹਨ| ਸਿੱਖਿਆ ਦੇ ਖੇਤਰ ਵਿਚ ਉਹਨਾਂ ਨੇ ਵੀ ਸਬ ਤੋਂ ਜ਼ਿਆਦਾ ਰਕਮ ਦਾਨ ਕੀਤੀ ਹੈ| ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ 458 ਕਰੋੜ ਰੁਪਏ ਦਾਨ ਕੀਤੇ ਹਨ। ਮੁਕੇਸ਼ ਅੰਬਾਨੀ ਦਾ ਨਾਮ ਵੀ ਇਸ ਸੂਚੀ ‘ਚ ਤੀਜੇ ਨੰਬਰ ‘ਤੇ ਹੈ|

ਪਿਰਾਮਲ ਐਂਟਰਪ੍ਰਾਈਜਿਸ ਦੇ ਮਾਲਕ ਅਜੇ ਪਿਰਾਮਲ ਨੇ 196 ਕਰੋੜ ਰੁਪਏ ਦਾਨ ਕੀਤੇ ਹਨ। ਅਨਿਲ ਅਗਰਵਾਲ ਨੇ 215 ਕਰੋੜ ਰੁਪਏ ਦਾਨ ਕੀਤੇ ਹਨ ਜੋ ਕੇ ਵੇਦਾਂਤ ਗਰੁੱਪ ਦੇ ਮਾਲਕ ਹਨ| ਕੁਮਾਰ ਮੰਗਲਮ ਬਿਰਲਾ ਨੇ 276 ਕਰੋੜ ਰੁਪਏ ਦਾਨ ਕੀਤੇ ਹਨ।

ਨੰਦਨ ਨੀਲਕੇਨੀ ਨੇ 159 ਕਰੋੜ ਰੁਪਏ ਦਾਨ ਕੀਤੇ ਹਨ ਜੋ ਕੇ ਇਨਫ਼ੋਸਿਸ ਦੇ ਮਾਲਕ ਹਨ| ਗੌਤਮ ਅਡਾਨੀ ਨੇ 88 ਕਰੋੜ ਰੁਪਏ ਦਾਨ ਕੀਤੇ ਹਨ। ਹਿੰਦੂਜਾ ਬ੍ਰੈਂਡਰਸਨ ਨੇ 133 ਕਰੋੜ ਦਾਨ ਕੀਤੇ ਹਨ। ਟੋਰੈਂਟ ਫ਼ਾਰਮਾਸਿਊਟਿਕਲ ਦੇ ਸੁਧਾਰ ਮਹਿਤਾ ਤੇ ਸਮੀਰ ਮਹਿਤਾ ਨੇ 82 ਕਰੋੜ ਰੁਪਏ ਦਾਨ ਕੀਤੇ ਹਨ।



Leave a Reply

Your email address will not be published. Required fields are marked *