ਕਲਯੁਗੀ ਮਾਂ ਨੇ ਕੀਤਾ ਦਿਲ ਦਹਲਾ ਦੇਣ ਵਾਲਾ ਕਾਂਡ, ਖਾ ਗਈ ਆਪਣਾ ਹੀ ਬੱਚਾ

ਮਾਵਾਂ ਨੂੰ “ਠੰਢੀਆਂ ਛਾਵਾਂ” ਵਜੋਂ ਜਾਣਿਆ ਜਾਂਦਾ ਹੈ | ਮਾਂ ਕਈ ਵਾਰ ਆਪਣੇ ਬੱਚਿਆਂ ਲਈ ਜਾਨ ਵੀ ਦੇ ਦਿੰਦੀ ਹੈ | ਇਕ ਮਾਂ ਲਈ ਉਸ ਦੇ ਬੱਚਿਆਂ ਤੋਂ ਵੱਧ ਕੇ ਕੁਛ ਵੀ ਪਿਆਰਾ ਨਹੀਂ ਹੁੰਦਾ | ਜਦੋਂ ਕਿ ਅਸੀਂ ਇਥੇ ਇਕ ਕਲ-ਯੁ-ਗੀ ਮਾਂ ਦੀ ਗੱਲ ਕੀਤੀ ਹੈ ਜਿਸ ਨੇ ਆਪਣੇ ਹੀ ਮੁੰਡੇ ਦੀ ਜਾਨ ਲੈ ਲਈ | ਇਸ ਕੰਮ ਨੂੰ ਕਰਦਿਆਂ ਉਸ ਦੇ ਹੱਥ ਬਿਲਕੁਲ ਨਹੀਂ ਕੰਭੇ | ਕਿ ਉਹ ਔਰਤ ਪੱਥਰ ਦਿਲ ਦੀ ਸੀ? ਜਿਸਨੇ ਇਸ ਕੰਮ ਨੂੰ ਅੰਜਾਮ ਦਿਤਾ | ਇਸ ਮਾਮਲੇ ਦੀ ਸਾਰੀ ਜਾਣਕਾਰੀ ਪੁਲਿਸ ਕੋਲੋਂ ਪਹੁੱਚ ਗਈ ਹੈ |

ਇਹ ਘਟਨਾ ਜਲੰਧਰ ਦੇ ਪਿੰਡ ਮੀਵਾਲ ਦੀ ਹੈ। ਇਥੇ ਇੱਕ ਮਾਂ ਨੇ ਗਲਾ ਘੁੱਟ ਕੇ ਆਪਣੇ 6 ਮਹੀਨੇ ਦੇ ਬੇਟੇ ਨੂੰ ਮਾਰ ਦਿੱਤਾ। ਇਕੱਤਰ ਕੀਤੇ ਵੇਰਵਿਆਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਘਰ ਤੋਂ ਬਾਹਰ ਸੀ ਅਤੇ ਕੇਵਲ ਮਾਂ ਅਤੇ ਉਸ ਦਾ 6 ਮਹੀਨੇ ਦਾ ਬੱਚਾ ਮੌਜੂਦ ਸੀ। ਜਦੋਂ ਇਸ ਔਰਤ ਦੀ ਸੱਸ ਘਰ ਪਰਤੀ, ਤਾਂ ਉਸਨੇ ਦੇਖਿਆ ਕਿ ਉਸਦਾ ਪੋਤਾ ਬੇਹੋਸ਼ ਪਿਆ ਸੀ |

ਪਰਿਵਾਰ ਵੱਲੋਂ ਮਾਂ ਅਤੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਕਿਹਾ ਕਿ ਇਹ ਘਟਨਾ ਬੱਚੇ ਦੀ ਮਾਂ ਦੁਆਰਾ ਕੀਤੀ ਗਈ ਸੀ। ਪੁਲਿਸ ਨੇ ਬੱਚੇ ਦੇ ਪਿਤਾ ਦੀਆਂ ਟਿਪਣੀਆਂ ਦੇ ਅਧਾਰ ਤੇ ਸ਼ਿਕਾਇਤ ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਘ-ਟ-ਨਾ ਦੇ ਸਾਰੇ ਪਾਸੇ ਚਰਚੇ ਹੋ ਰਹੇ ਹਨ | ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ |

Leave a Reply

Your email address will not be published. Required fields are marked *