Site icon Punjab Mirror

Morbi Bridge Collapse: CM ਭੂਪੇਂਦਰ ਪਟੇਲ ਨੇ ਬਚਾਅ ਕਾਰਜ ਦਾ ਲਿਆ ਜਾਇਜ਼ਾ ਮੋਰਬੀ ਹਾਦਸੇ ‘ਤੇ ਪੁਲਿਸ ਹਰਕਤ ‘ਚ, 9 ਲੋਕਾਂ ਨੂੰ ਹਿਰਾਸਤ ‘ਚ ਲਿਆ

ਗੁਜਰਾਤ ਦੇ ਮੋਰਬੀ ‘ਚ ਕੇਬਲ ਬ੍ਰਿਜ ਹਾਦਸੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ 9 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

Gujarat Morbi Bridge Collapse: ਗੁਜਰਾਤ ਦੇ ਮੋਰਬੀ ‘ਚ ਕੇਬਲ ਬ੍ਰਿਜ ਹਾਦਸੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ 9 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਹਾਦਸੇ ‘ਚ ਹੁਣ ਤੱਕ 134 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ।

Exit mobile version