back to top
More
    Homejammuਜੰਮੂ-ਕਸ਼ਮੀਰ: ਅੱਤਵਾਦੀਆਂ ਦੀ ਭਾਲ ਲਈ ਪੁਲਿਸ ਵੱਲੋਂ ਵੱਡੀ ਕਾਰਵਾਈ, 10 ਥਾਵਾਂ 'ਤੇ...

    ਜੰਮੂ-ਕਸ਼ਮੀਰ: ਅੱਤਵਾਦੀਆਂ ਦੀ ਭਾਲ ਲਈ ਪੁਲਿਸ ਵੱਲੋਂ ਵੱਡੀ ਕਾਰਵਾਈ, 10 ਥਾਵਾਂ ‘ਤੇ ਤਲਾਸ਼ੀ ਮੁਹਿੰਮ ਜਾਰੀ…

    Published on

    ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਇੱਕ ਅੱਤਵਾਦੀ ਮਾਮਲੇ ਸਬੰਧੀ ਪੁਲਿਸ ਵੱਲੋਂ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ (CIC) ਵੱਲੋਂ ਵਾਦੀ ਦੇ ਚਾਰ ਜ਼ਿਲ੍ਹਿਆਂ ਵਿੱਚ 10 ਥਾਵਾਂ ‘ਤੇ ਤਲਾਸ਼ੀ ਕੀਤੀ ਜਾ ਰਹੀ ਹੈ।

    ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਅੱਤਵਾਦੀ ਸਲੀਪਰ ਸੈੱਲਾਂ ਅਤੇ ਭਰਤੀ ਮਾਡਿਊਲਾਂ ਨੂੰ ਬੇਨਕਾਬ ਕਰਨ ਲਈ ਕੀਤੀ ਜਾ ਰਹੀ ਹੈ। ਗੰਦਰਬਲ ‘ਚ 6, ਬਡਗਾਮ ‘ਚ 2, ਅਤੇ ਪੁਲਵਾਮਾ ਤੇ ਸ੍ਰੀਨਗਰ ਵਿੱਚ ਇੱਕ-ਇੱਕ ਥਾਂ ‘ਤੇ ਇਹ ਤਲਾਸ਼ੀ ਮੁਹਿੰਮ ਚੱਲ ਰਹੀ ਹੈ।ਸੁਰੱਖਿਆ ਏਜੰਸੀਆਂ ਵੱਲੋਂ ਆਲ੍ਹਣੇ ਤੋੜਨ ਅਤੇ ਭਰਤੀ ਚੇਨ ਨੂੰ ਨਸ਼ਟ ਕਰਨ ਲਈ ਇਹ ਵੱਡੀ ਤਕਨੀਕੀ ਕਾਰਵਾਈ ਮੰਨੀ ਜਾ ਰਹੀ ਹੈ।

    Latest articles

    ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ‘ਚ ਧੀ ਅਮਾਨਤ ਕੌਰ ਦੀ ਭਾਵੁਕ ਅਪੀਲ — ਪਾਪਾ ਹਮੇਸ਼ਾ ਕਹਿੰਦੇ ਸਨ, ਮੈਂ ਉਨ੍ਹਾਂ ਦੀ ਖੁਸ਼ਕਿਸਮਤੀ ਹਾਂ…

    ਐਂਟਰਟੇਨਮੈਂਟ ਡੈਸਕ – ਪੰਜਾਬੀ ਸੰਗੀਤ ਇੰਡਸਟਰੀ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਉਨ੍ਹਾਂ...

    ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਪੰਜਾਬ ਸਰਕਾਰ ਵੱਲੋਂ ਤਾਮਿਲਨਾਡੂ ਦੇ CM ਐੱਮ.ਕੇ. ਸਟਾਲਿਨ ਨੂੰ ਰਸਮੀ ਸੱਦਾ, ਦੇਸ਼ ਭਰ ਵਿੱਚ...

    ਚੰਡੀਗੜ੍ਹ/ਚੇਨਈ – ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸ਼ਰਧਾ ਨਾਲ...

    ਪਾਕਿਸਤਾਨ ਵੱਲੋਂ ਵੱਡੇ ਹਮਲੇ ਦੀ ਤਿਆਰੀ! ਉੱਤਰੀ ਵਜ਼ੀਰਿਸਤਾਨ ਵੱਲ ਕੋਬਰਾ ਹੈਲੀਕਾਪਟਰਾਂ ਰਾਹੀਂ ਗੋਲਾ-ਬਾਰੂਦ ਭੇਜਣਾ ਸ਼ੁਰੂ, ਸਰਹੱਦ ‘ਤੇ ਤਣਾਅ ਵਧਿਆ…

    ਉੱਤਰੀ ਵਜ਼ੀਰਿਸਤਾਨ ਖੇਤਰ 'ਚ ਤਣਾਅ ਵਧਦਾ ਜਾ ਰਿਹਾ ਹੈ। ਟੀਟੀਪੀ ਲੜਾਕਿਆਂ ਨਾਲ ਭਿਆਨਕ ਝੜਪਾਂ...

    More like this