Homeਸਿਹਤਜਾਣੋ ਐਕਸਪਰਟ ਦੀ ਰਾਏ Horror Movies ਦੇਖਣ ਨਾਲ ਘੱਟ ਹੁੰਦਾ ਹੈ ਵਜ਼ਨ...

ਜਾਣੋ ਐਕਸਪਰਟ ਦੀ ਰਾਏ Horror Movies ਦੇਖਣ ਨਾਲ ਘੱਟ ਹੁੰਦਾ ਹੈ ਵਜ਼ਨ ?

Published on

spot_img

Horror movies weight loss: ਭਾਰ ਘਟਾਉਣ ਦੀ ਚਾਅ ਰੱਖਣ ਵਾਲੇ ਜ਼ਿਆਦਾਤਰ ਲੋਕ ਡਾਈਟਿੰਗ ਜਾਂ ਕਸਰਤ, ਐਕਸਰਸਾਈਜ਼ ਦਾ ਆਪਸ਼ਨ ਚੁਣਦੇ ਹਨ। ਪਰ ਕੁਝ ਲੋਕ ਭਾਰ ਤਾਂ ਘਟਾਉਣਾ ਚਾਹੁੰਦੇ ਹਨ ਪਰ ਭੋਜਨ ‘ਚ ਕਟੌਤੀ ਅਤੇ ਕਸਰਤ ਨਹੀਂ ਕਰਨਾ ਚਾਹੁੰਦੇ ਹਨ। ਅਜਿਹੇ ‘ਚ ਉਹ ਇੰਟਰਨੈੱਟ ‘ਤੇ ਵਜ਼ਨ ਘਟਾਉਣ ਲਈ ਸ਼ਾਰਟਕੱਟ ਲੱਭਦੇ ਹਨ ਪਰ ਜੇਕਰ ਤੁਸੀਂ Horror Movie ਦੇਖਣ ਦੇ ਸ਼ੌਕੀਨ ਹੋ ਤਾਂ ਡਾਈਟਿੰਗ ਅਤੇ ਕਸਰਤ ਕੀਤੇ ਬਿਨਾਂ ਭਾਰ ਘਟਾਉਣ ਦੀ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ।

ਕੀ ਭਾਰ ਘਟਾਉਣ ‘ਚ ਮਦਦਗਾਰ ਹਨ Horror Movies: ਦਰਅਸਲ ਯੂਨਾਈਟਿਡ ਕਿੰਗਡਮ ‘ਚ ਵੈਸਟਮਿੰਸਟਰ ਯੂਨੀਵਰਸਿਟੀ ਦੇ ਇੱਕ ਅਧਿਐਨ ਦੇ ਅਨੁਸਾਰ ਭੂਤ-ਪ੍ਰੇਤ ਦੀਆਂ ਤਸਵੀਰਾਂ ਅਤੇ ਦਿਮਾਗ ਨੂੰ ਝਿਜਝਿੜਾਉਣ ਵਾਲੀਆਂ ਤਸਵੀਰਾਂ ਨੂੰ ਦੇਖ ਕੇ ਲੋਕ ਆਪਣਾ ਭਾਰ ਘਟਾ ਸਕਦੇ ਹਨ।

ਕਿਵੇਂ ਘੱਟ ਹੁੰਦਾ ਹੈ ਵਜ਼ਨ: ਖੋਜਕਰਤਾਵਾਂ ਦਾ ਦਾਅਵਾ ਹੈ, Horror ਫਿਲਮਾਂ ਦੇਖਣ ਨਾਲ ਸਾਹ ਲੈਣ ‘ਚ ਬਦਲਾਅ ਪਾਚਕ ਦਰ ‘ਚ ਅਸੰਤੁਲਨ ਪੈਦਾ ਕਰਦਾ ਹੈ ਅਤੇ ਕੈਲੋਰੀ ਬਰਨਿੰਗ ਨੂੰ ਟ੍ਰਿਗਰ ਕਰਦਾ ਹੈ। ਇਸ ਅਧਿਐਨ ‘ਚ ਲਗਭਗ 10 ਲੋਕਾਂ ਨੇ ਹਿੱਸਾ ਲਿਆ। ਖੋਜਕਰਤਾਵਾਂ ਨੇ ਇਹ ਵੀ ਦੇਖਿਆ ਕਿ ਜਦੋਂ ਉਹ ਫ਼ਿਲਮ ਦੇਖਦੇ ਹਨ ਤਾਂ ਆਕਸੀਜਨ ਲੈਵਲ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਦਾ Excretion ਹੁੰਦਾ ਹੈ, ਜਿਸ ‘ਚ ਗੰਭੀਰ ਚਿੰਤਾ ਅਤੇ ਉਦਾਸੀ ਦੇ ਲੱਛਣ ਵੀ ਸ਼ਾਮਲ ਸਨ। ਇਹ ਜਾਣਕਾਰੀ ਪ੍ਰਾਪਤ ਨਤੀਜਿਆਂ ਦੇ ਆਧਾਰ ‘ਤੇ ਦਿੱਤੀ ਗਈ ਹੈ। ਹਾਲਾਂਕਿ, ਖੋਜਕਰਤਾਵਾਂ ਨੇ ਕਿਹਾ ਕਿ ਇਹਨਾਂ ‘ਚੋਂ ਕੁਝ ਅਧਿਐਨਾਂ ਨੂੰ ਅੱਗੇ ਕਰਨ ਦੀ ਲੋੜ ਹੈ।

ਕਿੰਨੀ ਕੈਲੋਰੀ ਹੋਵੇਗੀ ਬਰਨ: ਅਧਿਐਨ ਦੇ ਅਨੁਸਾਰ ਜਦੋਂ ਤੁਸੀਂ ਇੱਕ Horror Movie ਦੇਖਦੇ ਹੋ ਜੋ ਔਸਤਨ 90 ਮਿੰਟਾਂ ਤੱਕ ਚਲਦੀ ਹੈ ਤਾਂ ਤੁਸੀਂ ਆਪਣੇ ਸਰੀਰ ‘ਚੋਂ 113 ਕੈਲੋਰੀ ਬਰਨ ਕਰ ਲਵੋਗੇ। ਦੱਸ ਦੇਈਏ ਕਿ ਇਹ 30 ਮਿੰਟ ਸੈਰ ਕਰਨ ਨਾਲ ਕੈਲੋਰੀ ਘੱਟ ਕਰਨ ਦੇ ਬਰਾਬਰ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ Horror Movies ਐਡਰੇਨਾਲੀਨ ਬਰਨਿੰਗ ਅਤੇ ਕੈਲੋਰੀ ਬਰਨ ਕਰ ਸਕਦੀ ਹੈ।

Latest articles

Apple Let Loose Event : ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ

ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ...

Gold Silver Price Today:ਜਾਣੋ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚਾਲੇ ਕਿੰਨੇ ਵਧੇ ਭਾਅ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ

Gold-Silver Price Today​: ਸੋਨਾ ਅਤੇ ਚਾਂਦੀ ਖਰੀਦਣ ਦੇ ਚਾਹਵਾਨ ਲੋਕ ਇਸ ਖਬਰ ਰਾਹੀਂ ਅੱਜ ਜਾਣਨ...

ਮਹਿੰਦਰਾ ਨੇ ਸਸਤੀ ਕੀਮਤ ‘ਚ ਪੇਸ਼ ਕੀਤਾ XUV 700 ਦਾ ਨਵਾਂ 7-ਸੀਟਰ ਡੀਜ਼ਲ ਵੇਰੀਐਂਟ, ਜਾਣੋ ਇਸ ਦੇ ਫੀਚਰਸ

ਮਹਿੰਦਰਾ 15 ਲੱਖ ਰੁਪਏ ਦੀ ਕੀਮਤ ਵਾਲੀ, ਡੀਜ਼ਲ ਇੰਜਣ ਵਾਲੀ XUV700 MX 7-ਸੀਟਰ AX3 7-ਸੀਟਰ...

More like this

Apple Let Loose Event : ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ

ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ...

Gold Silver Price Today:ਜਾਣੋ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚਾਲੇ ਕਿੰਨੇ ਵਧੇ ਭਾਅ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ

Gold-Silver Price Today​: ਸੋਨਾ ਅਤੇ ਚਾਂਦੀ ਖਰੀਦਣ ਦੇ ਚਾਹਵਾਨ ਲੋਕ ਇਸ ਖਬਰ ਰਾਹੀਂ ਅੱਜ ਜਾਣਨ...