back to top
More
    HomePunjabਤਰਨ ਤਾਰਨਇਤਿਹਾਸਕ ਫੈਸਲਾ: ਤਰਨਤਾਰਨ ਝੂਠੇ ਐਨਕਾਊਂਟਰ ਮਾਮਲੇ ਵਿੱਚ ਤਤਕਾਲੀ SSP, DSP ਸਮੇਤ 5...

    ਇਤਿਹਾਸਕ ਫੈਸਲਾ: ਤਰਨਤਾਰਨ ਝੂਠੇ ਐਨਕਾਊਂਟਰ ਮਾਮਲੇ ਵਿੱਚ ਤਤਕਾਲੀ SSP, DSP ਸਮੇਤ 5 ਦੋਸ਼ੀ ਕਰਾਰ; ਸਜ਼ਾ 4 ਅਗਸਤ ਨੂੰ ਸੁਣਾਈ ਜਾਵੇਗੀ…

    Published on

    ਸਾਲ 1993 ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਹੋਏ ਇਕ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ ਤਤਕਾਲੀਨ SSP, DSP ਤੇ ਹੋਰ ਤਿੰਨ ਲੋਕਾਂ ਸਮੇਤ ਕੁੱਲ 5 ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।ਇਹ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਹੁਣ ਅਦਾਲਤ ਦੇ ਫੈਸਲੇ ਨਾਲ ਨਿਆਂ ਪ੍ਰਣਾਲੀ ਤੇ ਮਨੁੱਖੀ ਅਧਿਕਾਰਾਂ ਲਈ ਇਹ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ।

    ਮ੍ਰਿਤਕਾਂ ਦੇ ਪਰਿਵਾਰਾਂ ਨੇ ਅਦਾਲਤ ਦੇ ਫੈਸਲੇ ‘ਤੇ ਸੰਤੋਖ ਜਤਾਇਆ ਅਤੇ ਕਿਹਾ ਕਿ ਲਗਭਗ 30 ਸਾਲਾਂ ਬਾਅਦ ਹੁਣ ਉਨ੍ਹਾਂ ਨੂੰ ਨਿਆਂ ਦੀ ਉਮੀਦ ਜਗੀ ਹੈ।ਦੋਸ਼ੀਆਂ ਦੀ ਸਜ਼ਾ 4 ਅਗਸਤ 2025 ਨੂੰ ਸੁਣਾਈ ਜਾਵੇਗੀ। ਇਹ ਫੈਸਲਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜੇਕਰ ਕਾਨੂੰਨ ਦੇ ਰਾਖੇ ਹੀ ਆਪਣੇ ਅਹੁਦੇ ਦੀ ਤਾਕਤ ਦਾ ਦੁਰਪਯੋਗ ਕਰਨ, ਤਾਂ ਉਹ ਵੀ ਕਾਨੂੰਨੀ ਦਾਇਰੇ ‘ਚ ਆ ਸਕਦੇ ਹਨ।

    Latest articles

    ਨੋਬਲ ਸ਼ਾਂਤੀ ਪੁਰਸਕਾਰ 2025: ਵੈਨੇਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਨੂੰ ਮਿਲਿਆ ਸਨਮਾਨ, ਟਰੰਪ ਰਹੇ ਬਾਹਰ…

    ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ (Nobel Peace Prize)...

    ਜ਼ੀਰਾ ਖੇਤਰ ਵਿੱਚ ਵਿਕਾਸ ਦੀ ਨਵੀਂ ਪਹਲ: ਮਹੀਆਂ ਵਾਲਾ–ਫੇਰੋਕੇ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ…

    ਜ਼ੀਰਾ : ਖੇਤਰ ਦੇ ਲੋਕਾਂ ਲਈ ਸੁਵਿਧਾ ਅਤੇ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਾਸਤੇ...

    More like this