Funny Punjabi Boliyan Images For Marriage

We’ll inevitably have to use Funny Punjabi Boliyan while attending a Punjabi wedding. Although we can’t go with most of them. As a WhatsApp status update for individuals who are seeking Punjabi Funny Boliyan Lyrics
1.ਤੇਰੀ ਮਾਂ ਬੜੀ ਕੁਪੱਤੀ,
ਵੇ ਮੈਂ ਜੁੱਤੀ ਪਾਉਣੀ ਐ,
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ...
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ...
2. ਡੱਣੂ ਨੂੰ ਭਾਵੇ ਸੋਨੇ ਦੀ
ਇੱਟ ਤੇ ਬਿਠਾ ਦੇ...
ਛਾਲ ਤਾਂ ਉਹਨੇ ਨਾਲੀ
ਚ ਮਾਰਨੀ ਆ... :0
3. _ ਨਾਨਕਿਆਂ. ਦੇ, ਬੋਲ:-
ਦਾਦਕੀਆਂ ਓਸ ਪਿੰਡ ਤੋਂ
ਜਿਥੇ ਕੋਈ ਠਾ ਚਕ
ਠੀ ਕੋਈ ਖੋਟੀ,
ਣੀ ਕੋਈ ਲੋਟ
ਚੱਜ ਦੀ ਨਾ ਕੋਈ
4. ਹੋ ਸੁਣ ਨੀਂ ਕੁੜੀਏ ਨੱਚਣ ਵਾਲੀਏ
ਨੀਂ ਭੈਣ ਤੇਰੀ ਨਾਲ ਵਿਆਹ ਕਰਵਾ ਕੇ
5. ਸੁਣ ਨੀ ਕੁੜੀਏ ਬੋਲੀ ਪਾਵਾ
ਸਿਰ ਤੇਰੇ ਫੁਲਕਾਰੀ
ਰਜਵਾ ਰੂਪ ਤੈਨੁ ਦਿਤਾ ਰਬ ਨੇ ਲਗਦੀ ਬੜੀ ਪਿਆਰੀ
ਇਕ ਦਿਲ ਕਰਦਾ ਕਰਲਾ ਦੋਸਤੀ .
ਡਰ ਦੁਨੀਆ ਦਾ ਮਾਰੇ
ਨੀ ਗਭਰੂ ਪਟ ਸੁਟਿਆ ਪਟ ਸੁਟਿਆ ਮੁਟਿਆਰੇ..
6. ਓ ਆਰੀ ਆਰੀ ਆਰੀ
ਮੁੰਡਾ ਮੇਰਾ ਰੋਵੇ ਅੰਬ ਨੂੰ ਤੂੰ ਕਾਹਦਾ ਪਟਵਾਰੀ..
ਲੱਡੂਆਂ ਨੂੰ ਚਿੱਤ ਕਰਦਾ ਓ ਲੱਡੂਆਂ ਨੂੰ ਚਿੱਤ ਕਰਦਾ
ਤੇਰੀ ਕੀ ਮੁੰਡਿਆ ਸਰਦਾਰੀ
ਮੇਲਾ ਸੂਸਾਂ ਦਾ ਕਰ ਲੈ ਗੱਬਰੂਆ ਤਿਆਰੀ
ਮੇਲੇ ਵਿਚ ਭੀੜ ਬੜੀਓ ਮੇਲੇ ਵਿਚ ਭੀੜ ਬੜੀ _
ਤੂੰ ਸੋਹਲ ਜਿਹੀ ਕਚਨਾਰੀ ਕਿ
ਜੇਠ ਵੇਖੇ ਘੂਰ ਘੂਰ ਕੇ ਮੇਰੇ ਸਿਰ ਸੂਹੀ ਫੁਲਕਾਗੈ-“
ਓ ਅੱਖ ਵਚਿ ਤੇਲ ਪੈ ਗਿਆ ਟੁੱਟ ਪੈਣੇ ਨੇ ਜਲੇਬੀ ਮਾਰੀ
ਅੱਖ ਵਿਚ ਤੇਲ ਪੈ ਗਿਆ ਟੁੱਟ ਪੈਣੇ ਨੇ ਜਲੇਬੀ ਮਾਰੀ..
7. ਸਾਨੂੰ ਵੀ ਦਿਖਾ ਦੇ ਨੱਚ ਕੇ,
ਠਾ ਕਰਕੇ ਕਾਲਜੇ ਲੜੀਆਂ... __
ਆਜਾ ਲੱਗੀਆ ਸਾਉਣ ਦੀਆਂ ਝੜੀਆਂ.....੨
8. ਦੀਦੇ ਤਾਰੇ,
ਵੇ ਤੂੰ ਕਿੱਧਰ ਗਿਆ, ਜੇਠ ਸੈਨਤਾਂ
ਮਾਰੇ ।
ਦੀਦੇ ਤਾਰੇ,
ਨੀ ਮੈ ਔੰਦਰ ਪਿਆ, ਸਹਿ ਲਾ ਮੇਰੀਏ
ਨਾਰੇ ।
9. ਵੀਰ ਮੇਰੇ ਦੇ ਵਿਆਹ ਦੀਆ ਧੁੰਮਾ
ਵਿਹੜਾ ਖੁਸ਼ੀਆਂ ਦੇ ਨਾਲ ਭਰਿਆ ...
10. ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ
ਜਾਣਦਾ
ਚਾਰੇ ਪਾਸੇ ਮੱਚ ਗਈ ਦੂਹਾਈ ਮੁੰਡਿਆ
ਵੇ ਤੂੰ ਮੋਰਨੀ ਜੱਟੀ ਨਾਲ ਅੱਖ ਲਾਈ
ਮੁੰਡਿਆ
ਖਿਸਕ ਜਾਣ ਨੂੰ ਟਾਕੀ ,
ਸੇਹਣੀ ਸੂਰਤ ਦੀ
ਕਰਨੀ ਪਊਗੀ ਰਾਖੀ ।
11. ਲੰਬੜ ਆਪਣੀ ਜੋਰੂ ਵੇਚੇ, ਟਕੇ ਟਕੇ
ਸਿਰ ਲਾਈ,
ਪਾਸੇ ਹਟ ਜਾਓ..ਪਾਸੇ ਹਟ ਜਾਓ
ਦਾਦਕੀਓ
ਜਾਗੋ ਨਾਨਕਿਆਂ ਦੀ ਆਈ
ਖ਼ਬਰਦਾਰ ਰਹਿਣਾ ਜੀ.. ਜਾਗੋ ਰੌਲਾ
ਪਾਊਦੀ ਆਈ..
12. ਕੋਲੇ ਪੰਜ ਕਲਿਆਣਾਂ
ਵਈ ਕੋਠਾ ਭਗਤਾ,ਡੋਡ ਤੇ ਮੱਲਾ
ਘਟੀਏ ਕੋਲ ਰਮਾਂਣਾਂ
ਵੇ 15 ਪਿੰਡਾਂ ਚੋਂ ਸੋਹਣੀ ਵੇ ਮੈਂ

Also See: Birds Name in Punjabi, English with Picture | ਪੰਛੀਆਂ ਦੇ ਨਾਮ ਪੰਜਾਬੀ ਵਿਚ

Leave a Reply

Your email address will not be published.