back to top
More
    HomePunjabਤਰਨ ਤਾਰਨਦੋ ਕਾਰਾਂ ਦੀ ਟੱਕਰ ’ਚ ਪਰਿਵਾਰ ਬਰਬਾਦ – ਪਿਉ ਦੀ ਮੌਤ, ਮਾਂ...

    ਦੋ ਕਾਰਾਂ ਦੀ ਟੱਕਰ ’ਚ ਪਰਿਵਾਰ ਬਰਬਾਦ – ਪਿਉ ਦੀ ਮੌਤ, ਮਾਂ ਤੇ ਧੀ ਜ਼ਖ਼ਮੀ…

    Published on

    ਤਰਨਤਾਰਨ – ਤਰਨਤਾਰਨ ਵਿੱਚ ਦੋ ਕਾਰਾਂ ਦੀ ਭਿਆਨਕ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸਦੀ ਪਤਨੀ ਅਤੇ ਧੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੋਸ਼ੀ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਸ਼ਾਰਦਾ ਰਾਣੀ, ਵਾਸੀ ਡੰਡਰ ਖੇੜਾ (ਜ਼ਿਲ੍ਹਾ ਫ਼ਾਜ਼ਿਲਕਾ), ਨੇ ਪੁਲਿਸ ਨੂੰ ਦੱਸਿਆ ਕਿ 20 ਜੁਲਾਈ ਨੂੰ ਉਹ ਆਪਣੇ ਪਤੀ ਵੀਰਬਲ ਅਤੇ ਧੀ ਨਾਲ ਆਲਟੋ ਕਾਰ ’ਚ ਡੰਡਰ ਖੇੜੇ ਤੋਂ ਭਿੱਖੀਵਿੰਡ ਜਾ ਰਹੇ ਸਨ। ਜਦੋਂ ਉਹ ਪਿੰਡ ਦੁਬਲੀ ਭੱਠੇ ਨੇੜੇ ਪਹੁੰਚੇ, ਤਦ ਇੱਕ ਸਵਿਫਟ ਕਾਰ, ਜਿਸਨੂੰ ਬਲਦੇਵ ਸਿੰਘ (ਵਾਸੀ ਰਸੂਲਪੁਰ) ਚਲਾ ਰਿਹਾ ਸੀ, ਤੇਜ਼ ਰਫ਼ਤਾਰ ਨਾਲ ਰੌਂਗ ਸਾਈਡ ਆ ਕੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ।

    ਇਸ ਹਾਦਸੇ ਵਿੱਚ ਤਿੰਨੇ ਜ਼ਖ਼ਮੀ ਹੋਏ ਅਤੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ। ਇਲਾਜ ਦੌਰਾਨ, 5 ਅਗਸਤ ਨੂੰ ਵੀਰਬਲ ਦੀ ਮੌਤ ਹੋ ਗਈ।ਥਾਣਾ ਸਦਰ ਪੱਟੀ ਦੇ ਮੁਖੀ ਸਬ-ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਏ.ਐੱਸ.ਆਈ ਤਰਸੇਮ ਸਿੰਘ ਵੱਲੋਂ ਬਲਦੇਵ ਸਿੰਘ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।

    Latest articles

    ਮਾਡਲ ਟਾਊਨ ਮੰਦਿਰ ’ਚ ਸ਼ਰਧਾਲੂ ਤੇ ਪੁਜਾਰੀ ਵਿਚਾਲੇ ਹੱਥਾਪਾਈ, CCTV ’ਚ ਕੈਦ ਵੀਡੀਓ ਵਾਇਰਲ…

    ਅੰਮ੍ਰਿਤਸਰ ਦੇ ਮਾਡਲ ਟਾਊਨ ਮੰਦਿਰ ਵਿੱਚ ਸ਼ਰਧਾਲੂਆਂ ਅਤੇ ਪੁਜਾਰੀਆਂ ਵਿਚਾਲੇ ਹੋਈ ਹੱਥਾਪਾਈ ਦਾ ਮਾਮਲਾ...

    ਰੱਖੜੀ ’ਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਬੰਦ; ਚੱਕਾ ਜਾਮ ਨਾਲ ਲੋਕਾਂ ਨੂੰ ਵੱਡੀ ਪਰੇਸ਼ਾਨੀ…

    ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਲੋਕਾਂ ਨੂੰ ਸਫ਼ਰ ਲਈ ਆਵੇਗੀ ਮੁਸੀਬਤ, ਕਿਉਂਕਿ ਸੂਬੇ...

    ਸਲਮਾਨ ਖਾਨ ਕਾਰਨ ਕਪਿਲ ਸ਼ਰਮਾ ਦੇ ਕੈਫੇ ‘ਤੇ ਹਮਲਾ? ਲਾਰੈਂਸ ਗੈਂਗ ਮੈਂਬਰ ਦਾ ਦਾਅਵਾ…

    ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ 'ਤੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਬਾਰੇ ਲਾਰੈਂਸ...

    ਅੱਜ ਮੋਦੀ ਸਰਕਾਰ ਦਾ ਵੱਡਾ ਐਲਾਨ: ਐਲਪੀਜੀ ਸਿਲੰਡਰ ਸਸਤਾ ਕਰਨ ਲਈ 30 ਹਜ਼ਾਰ ਕਰੋੜ ਦੀ ਸਬਸਿਡੀ ਦੇਣ ਦੀ ਸੰਭਾਵਨਾ…

    ਅੱਜ ਮੋਦੀ ਸਰਕਾਰ ਐਲਪੀਜੀ ਸਿਲੰਡਰ ਬਾਰੇ ਵੱਡਾ ਐਲਾਨ ਕਰ ਸਕਦੀ ਹੈ। ਸੂਤਰਾਂ ਅਨੁਸਾਰ, ਕੀਮਤਾਂ...

    More like this