ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਉਹ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਕਿਆਰਾ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਾਰ ਕਿਆਰਾ ਨੇ ਬੈਕਲੈੱਸ ਡਰੈੱਸ ‘ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਕਿਆਰਾ ਅਡਵਾਨੀ ਨੇ ਸੋਸ਼ਲ ਮੀਡੀਆ ‘ਤੇ ਪੀਲੇ ਰੰਗ ਦੇ ਬੈਕਲੇਸ ਥਾਈ ਹਾਈ ਸਲਿਟ ਗਾਊਨ ‘ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕਿਆਰਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਫੈਨਜ਼ ਨਜ਼ਰ ਨਹੀਂ ਹਟਾ ਰਹੇ ਹਨ।

ਕਿਆਰਾ ਅਡਵਾਨੀ ਨੇ ਇਸ ਆਊਟਫਿਟ ਨਾਲ ਹਾਈਪੋਨੀ ਕੀਤੀ ਹੈ ਅਤੇ ਇਅਰਿੰਗ ਕੈਰੀ ਕੀਤੇ ਹਨ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ‘ਚ ਕਿਆਰਾ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਕਿਆਰਾ ਅਡਵਾਨੀ ਇੱਕ ਐਵਾਰਡ ਫੰਕਸ਼ਨ ਵਿੱਚ ਗਈ ਸੀ ਜਿਸ ‘ਚ ਸਿਧਾਰਥ ਮਲਹੋਤਰਾ ਵੀ ਉਹਨਾਂ ਨਾਲ ਮੌਜੂਦ ਸਨ। ਸਿਧਾਰਥ ਤੇ ਕਿਆਰਾ ਦੀਆਂ ਇਕੱਠੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਵੀਡੀਓ ‘ਚ ਸਿਧਾਰਥ ਤੇ ਕਿਆਰਾ ਇਕੱਠੇ ਨਜ਼ਰ ਆਏ। ਜਿਸ ‘ਚ ਸਿਧਾਰਥ ਕਿਆਰਾ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਇਕੱਠੇ ਕਾਫੀ ਕਿਊਟ ਲੱਗ ਰਹੇ ਸਨ।

ਕਿਆਰਾ ਦੀਆਂ ਤਸਵੀਰਾਂ ‘ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਕਿਆਰਾ ਦੀਆਂ ਫੋਟੋਆਂ ਤੋਂ ਉਸ ਦੀ ਨਜ਼ਰ ਨਹੀਂ ਹਟ ਰਹੀ ਹੈ। ਇਕ ਫੈਨ ਨੇ ਲਿਖਿਆ- ਸ਼ਾਨਦਾਰ। ਜਦੋਂ ਕਿ ਦੂਜੇ ਨੇ ਲਿਖਿਆ- Hi.
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਅਡਵਾਨੀ ਨੂੰ ਆਖਰੀ ਵਾਰ ਸਿਧਾਰਥ ਮਲਹੋਤਰਾ ਦੇ ਨਾਲ ਸ਼ੇਰਸ਼ਾਹ ਵਿੱਚ ਦੇਖਿਆ ਗਿਆ ਸੀ। ਹੁਣ ਉਹ ਜਲਦ ਹੀ ਜੁਗ ਜੁਗ ਜੀਓ ਅਤੇ ਗੋਵਿੰਦਾ ਨਾਮ ਮੇਰਾ ਵਿੱਚ ਨਜ਼ਰ ਆਵੇਗੀ।
You may also like
-
ਕਭੀ ਈਦ ਕਭੀ ਦੀਵਾਲੀ ਸਲਮਾਨ ਖ਼ਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ ਚੋਂ ਜੀਜਾ ਆਯੂਸ਼ ਸ਼ਰਮਾ ਦੀ ਛੁੱਟੀ, ਇਹ ਐਕਟਰ ਕਰ ਰਿਹਾ ਰਿਪਲੈਸ
-
Chaupal TV OTT Streaming Platform: Overview, Plans & Popular Shows
-
ਇਸ ਸਾਲ ਕਰਨਗੇ ਵਿਆਹ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਸੰਬਰ ‘ਚ ਵੱਜਣ ਜਾ ਰਹੀ ਹੈ ਸ਼ਹਿਨਾਈ!|
-
ਮਾਫੀ ਮੰਗਣ ਦੇ ਬਾਵਜੂਦ ਭਾਰਤੀ ਸਿੰਘ ਨੂੰ ਨਹੀਂ ਮਿਲੀ ਰਾਹਤ, ਜਲੰਧਰ ‘ਚ FIR ਦਰਜ ਭਾਰਤੀ ਸਿੰਘ ਕੀਤੀ |
-
ਅਕਸ਼ੈ ਕੁਮਾਰ ਨੇ ਦੱਸਿਆ ਕਦੋਂ ਆਵੇਗਾ ਟ੍ਰੇਲਰ ,ਫਿਲਮ ‘ਪ੍ਰਿਥਵੀਰਾਜ’ ਰਿਲੀਜ਼ ਲਈ ਤਿਆਰ|