Homeਦੇਸ਼ਏਲਨ ਮਸਕ ਨੇ ਕੀਤਾ ਐਲਾਨ ਬਦਲ ਗਿਆ Twitter ਦਾ ਨਾਂ, ਨੀਲੀ ਚਿੜ੍ਹੀਆ...

ਏਲਨ ਮਸਕ ਨੇ ਕੀਤਾ ਐਲਾਨ ਬਦਲ ਗਿਆ Twitter ਦਾ ਨਾਂ, ਨੀਲੀ ਚਿੜ੍ਹੀਆ ਦੀ ਜਗ੍ਹਾ ਦਿਖੇਗਾ ‘X’,

Published on

spot_img

ਏਲਨ ਮਸਕ ਨੇ ਟਵਿੱਟਰ ਵਿਚ ਕਈ ਬਦਲਾਵਾਂ ਦੇ ਵਿਚ ਹੁਣ ਇਸ ਦਾ ਨਾਂ ਵੀ ਬਦਲ ਦਿੱਤਾ ਹੈ। ਟਵਿੱਟਰ ਨੂੰ ਹੁਣ X ਨਾਂ ਤੋਂ ਜਾਣਿਆ ਜਾਵੇਗਾ। ਟਵਿੱਟਰ ਦਾ ਡੋਮੇਨ ਵੀ ਹੁਣ Twitter.com ਤੋਂ X.com ਹੋ ਗਿਆ ਹੈ। ਜੇਕਰ ਤੁਸੀਂ x.com ‘ਤੇ ਵਿਜਟ ਕਰਦੇ ਹੋ ਤਾਂ ਇਹ ਤੁਹਾਨੂੰ twitter.com ‘ਤੇ ਰੀਡਾਇਰੈਕਟ ਕਰੇਗਾ। ਏਲਨ ਮਸਕ ਨੇ ਇਸ ਸਬੰਧੀ ਟਵੀਟ ਕੀਤਾ ਹੈ।

ਟਵਿੱਟਰ ਦੇ ਲੋਕਾਂ ਨੂੰ ਵੀ ਏਲਨ ਮਸਕ ਨੇ ਬਦਲਣ ਦੀ ਤਿਆਰੀ ਕਰ ਲਈ ਹੈ। ਮਸਕ ਨੇ ਟਵੀਟ ਕਰਕੇ ਇਸ ਬਦਲਾਅ ਦਾ ਸੰਕੇਤ ਦਿੱਤਾ ਹੈ। ਮਸਕ ਨੇ ਲਿਖਿਆ ਕਿ ਜਲਦ ਹੀ ਅਸੀਂ ਟਵਿੱਟਰ ਬ੍ਰਾਂਡ ਤੇ ਹੌਲੀ-ਹੌਲੀ ਸਾਰੇ ਪੰਛੀਆਂ ਨੂੰ ਅਲਵਿਦਾ ਕਹਿ ਦੇਵਾਂਗੇ।

ਏਲਨ ਮਸਕ ਨੇ ਪਿਛਲੇ ਸਾਲ ਲਗਭਗ 44 ਅਰਬ ਡਾਲਰ ਵਿਚ ਟਵਿੱਟਰ ਨੂੰ ਖਰੀਦਿਆ ਸੀ। ਉਸ ਦੇ ਬਾਅਦ ਤੋਂ ਹੀ ਉਹ ਟਵਿੱਟਰ ਤੋਂ ਰੈਵੇਨਿਊ ਜੇਨਰੇਟ ਕਰਨ ਵਿਚ ਜੂਝ ਰਹੇ ਹਨ। ਰੈਵੇਨਿਊ ਲਈ ਏਲਨ ਮਸਕ ਨੇ ਬਲਿਊ ਟਿਕ ਨੂੰ ਪੇਡ ਕੀਤਾ ਯਾਨੀ ਹੁਣ ਸਿਰਫ ਉਸ ਨੂੰ ਬਲਿਊ ਟਿਕ ਮਿਲੇਗਾ ਜੋ ਪੈਸੇ ਦੇਵੇਗਾ। ਇਸ ਤੋਂ ਇਲਾਵਾ ਏਲਨ ਮਸਕ ਨੇ ਫ੍ਰੀ ਅਕਾਊਂਟ ਤੋਂ ਟਵੀਟ ਕਰਨ ਤੇ ਟਵੀਟ ਦੇਖਣ ‘ਤੇ ਵੀ ਲਿਮਟ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : 4 ਦਿਨਾਂ ਤੱਕ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਹਿਮਾਚਲ ‘ਚ 6 ਦਿਨਾਂ ਤੱਕ ਮੌਸਮ ਰਹੇਗਾ ਖ਼ਰਾਬ

ਨਾਲ ਹੀ ਡਾਇਰੈਕਟ ਮੈਸੇਜ ਨੂੰ ਵੀ ਪੇਡ ਕਰਨ ਜਾ ਰਹੇ ਹਨ। ਏਲਨ ਮਸਕ ਨੇ ਕਟੌਤੀ ਦੀ ਮਾਲਕ ਬਣਦੇ ਹੀ ਕਈ ਵੱਡੇ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਿਆ ਸੀ ਜਿਸ ਵਿਚ ਭਾਰਤੀ ਮੂਲ ਦੇ ਟਵਿੱਟਰ ਸੀਈਓ ਪਰਾਗ ਅਗਰਵਾਲ ਵੀ ਸ਼ਾਮਲ ਸਨ। ਏਲਨ ਮਸਕ ਜਲਦ ਹੀ ਟਵਿੱਟਰ ਦਾ ਨਵਾਂ ਲੋਗੋ ਵੀ ਜਾਰੀ ਕਰ ਸਕਦੇ ਹਨ।

ਏਲਨ ਮਸਕ ਨੇ ਆਪਣੀ ਟਵਿੱਟਰ ਪ੍ਰੋਫਾਈਲ ਵਿਚ ਵੀ ਐਕਸ ਦਾ ਲੋਗੋ ਲਗਾਇਆ ਹੈ। ਪਹਿਲਾਂ ਏਲਨ ਮਸਕ ਦੀ ਫੋਟੋ ਸੀ। ਏਲਨ ਮਸਕ ਟਵਿੱਟਰ ਨੂੰ ਸੁਪਰ ਐਪ ਵੀ ਬਣਾ ਸਕਦੇ ਹਨ ਜਿਸ ਦੇ ਬਾਅਦ ਇਕ ਹੀ ਪਲੇਟਫਾਰਮ ‘ਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਮਿਲਣਗੀਆਂ।

Latest articles

PM ਮੋਦੀ ਦਾ ਪਹਿਲਾ ਵਿਦੇਸ਼ ਦੌਰਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ G7 ਸੰਮੇਲਨ ਲਈ ਇਟਲੀ ਪਹੁੰਚੇ PM ਮੋਦੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਲਈ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼...

14-6-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮ: ੩ ॥ ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥...

ਕਈ ਜ਼ਿਲ੍ਹਿਆਂ ‘ਚ ਬੱਦਲ ਰਹਿਣਗੇ ਛਾਏ ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ,

ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।...

WHO alert- WHO ਨੇ ਕੀਤਾ ਚੌਕਸ… ਭਾਰਤ ਵਿਚ ਇਨਸਾਨਾਂ ਵਿਚ ਆ ਵੜਿਆ ਇਹ ਖਤਰਨਾਕ ਫਲੂ

ਪੱਛਮੀ ਬੰਗਾਲ ਵਿੱਚ ਇੱਕ ਚਾਰ ਸਾਲ ਦਾ ਬੱਚਾ H9N2 ਵਾਇਰਸ ਨਾਲ ਸੰਕਰਮਿਤ ਪਾਇਆ ਗਿਆ...

More like this