back to top
More
    HomePunjabਬਠਿੰਡਾਸੀਪੀਆਈ ਆਗੂ ਕਾ: ਸੁਰਜੀਤ ਸੋਹੀ ਦੇ ਘਰ ਛਾਇਆ ਸੋਗ, ਪੁੱਤਰ ਨਿਰਮਲ ਸਿੰਘ...

    ਸੀਪੀਆਈ ਆਗੂ ਕਾ: ਸੁਰਜੀਤ ਸੋਹੀ ਦੇ ਘਰ ਛਾਇਆ ਸੋਗ, ਪੁੱਤਰ ਨਿਰਮਲ ਸਿੰਘ ਸੋਹੀ ਦਾ ਦੇਹਾਂਤ…

    Published on

    ਬਠਿੰਡਾ – ਸੀਨੀਅਰ ਐਡਵੋਕੇਟ ਅਤੇ ਸੀਪੀਆਈ ਆਗੂ ਕਾਮਰੇਡ ਸੁਰਜੀਤ ਸਿੰਘ ਸੋਹੀ ਦੇ ਪੁੱਤਰ ਨਿਰਮਲ ਸਿੰਘ ਸੋਹੀ ਦਾ ਅਚਾਨਕ ਛੋਟੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਇੱਕ ਨਾਬਾਲਿਗ ਪੁੱਤਰ ਅਤੇ ਧੀ ਛੱਡ ਗਏ ਹਨ।

    ਨਿਰਮਲ ਸਿੰਘ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਦੇ ਨਜਦੀਕੀ ਰਿਸ਼ਤੇਦਾਰ ਸਨ।

    ਉਨ੍ਹਾਂ ਦੇ ਅਕਾਲ ਚਲਾਣ ਤੇ ਕਈ ਸਿਆਸੀ ਅਤੇ ਸਮਾਜਕ ਸ਼ਖਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਸਾਬਕਾ ਵਿਧਾਇਕ ਕਾ: ਹਰਦੇਵ ਅਰਸ਼ੀ, ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਕਾਲਿਆਂਵਾਲੀ ਤੋਂ ਸਾਬਕਾ ਵਿਧਾਇਕ ਬਲਕਾਰ ਸਿੰਘ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਤਿੰਦਰ ਰਾਏ ਖੱਟਰ, ਸਾਹਿਤਕ ਤੇ ਸਮਾਜਕ ਵਿਅਕਤੀਵਾਂ ਜਸਪਾਲ ਮਾਨਖੇੜਾ, ਗੁਰਦੇਵ ਖੋਖਰ, ਦਮਜੀਤ ਦਰਸ਼ਨ, ਬਲਵਿੰਦਰ ਭੁੱਲਰ, ਜਰਨੈਲ ਭਾਈਰੂਪਾ, ਕਹਾਣੀਕਾਰ ਅਤਰਜੀਤ, ਅਤੇ ਸੀਪੀਆਈ ਆਗੂ ਕਾ: ਜਗਜੀਤ ਸਿੰਘ ਜੋਗਾ, ਕਾ: ਬਲਕਰਨ ਸਿੰਘ, ਕਾ: ਬਲਕਾਰ ਸਿੰਘ ਸੀਟੂ, ਕਾ: ਹਰਮਿੰਦਰ ਸਿੰਘ ਢਿੱਲੋਂ ਆਦਿ ਸ਼ਾਮਲ ਹਨ।

    Latest articles

    ਨੋਬਲ ਸ਼ਾਂਤੀ ਪੁਰਸਕਾਰ 2025: ਵੈਨੇਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਨੂੰ ਮਿਲਿਆ ਸਨਮਾਨ, ਟਰੰਪ ਰਹੇ ਬਾਹਰ…

    ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ (Nobel Peace Prize)...

    ਜ਼ੀਰਾ ਖੇਤਰ ਵਿੱਚ ਵਿਕਾਸ ਦੀ ਨਵੀਂ ਪਹਲ: ਮਹੀਆਂ ਵਾਲਾ–ਫੇਰੋਕੇ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ…

    ਜ਼ੀਰਾ : ਖੇਤਰ ਦੇ ਲੋਕਾਂ ਲਈ ਸੁਵਿਧਾ ਅਤੇ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਾਸਤੇ...

    More like this