ਕੋਰੋਨਾ ਦੇ ਕਹਿਰ ‘ਚ ਕੈਨੇਡਾ ਨੇ ਭਾਰਤ ਲਈ ਕੀਤਾ ਵੱਡਾ ਐਲਾਨ

ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ ਕੋਰੋਨਾ ਮਹਾਂਮਾਰੀ ਦੇ ਲਪੇਟ ਵਿਚ ਆਏ ਭਾਰਤੀ ਲੋਕਾਂ ਲਈ| 10 ਮਿਲੀਅਨ ਡਾਲਰ ਦੀ ਸਹਾਇਤਾ ਕਰੇਗਾ ਕੈਨੇਡਾ ਭਾਰਤ ਨੂੰ ਪੈਸੇ ਦੇਕੇ | ਕੈਨੇਡਾ ਦੀ ਸਰਕਾਰ ਕੈਨੇਡੀਅਨ ਰੈੱਡ ਕਰਾਸ ਰਾਹੀਂ ਭਾਰਤੀ ਰੈੱਡ ਕਰਾਸ ਨੂੰ 10 ਮਿਲੀਅਨ ਡਾਲਰ ਦਾ ਫੰਡ ਦੇਣ ਦਾ ਫੈਂਸਲਾ ਕੈਨੇਡਾ ਦੇ ਮੰਤਰੀ ਕਰੀਨਾ ਗੋਲਡ ਨੇ ਕੀਤਾ|ਜੋ ਭਾਰਤ ਨੂੰ ਕੋਰੋਨਾ ਸੰਕਟ ਤੋਂ ਬਾਹਰ ਆਉਣ ਲਈ ਕਾਫ਼ੀ ਸਹਾਇਤਾ ਕਰੇਗਾ|

ਚੰਡੀਗੜ੍ਹ : ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ ਕੋਰੋਨਾ ਮਹਾਂਮਾਰੀ ਦੇ ਲਪੇਟ ਵਿਚ ਆਏ ਭਾਰਤੀ ਲੋਕਾਂ ਲਈ| 10 ਮਿਲੀਅਨ ਡਾਲਰ ਦੀ ਸਹਾਇਤਾ ਕਰੇਗਾ ਕੈਨੇਡਾ ਭਾਰਤ ਨੂੰ ਪੈਸੇ ਦੇਕੇ | ਕੈਨੇਡਾ ਦੀ ਸਰਕਾਰ ਕੈਨੇਡੀਅਨ ਰੈੱਡ ਕਰਾਸ ਰਾਹੀਂ ਭਾਰਤੀ ਰੈੱਡ ਕਰਾਸ ਨੂੰ 10 ਮਿਲੀਅਨ ਡਾਲਰ ਦਾ ਫੰਡ ਦੇਣ ਦਾ ਫੈਂਸਲਾ ਕੈਨੇਡਾ ਦੇ ਮੰਤਰੀ ਕਰੀਨਾ ਗੋਲਡ ਨੇ ਕੀਤਾ|ਜੋ ਭਾਰਤ ਨੂੰ ਕੋਰੋਨਾ ਸੰਕਟ ਤੋਂ ਬਾਹਰ ਆਉਣ ਲਈ ਕਾਫ਼ੀ ਸਹਾਇਤਾ ਕਰੇਗਾ

ਟਵਿੱਟਰ ‘ਤੇ ਪੋਸਟ ਪਾ ਕੇ ਦਸਇਆ ਇਸ ਗੱਲ ਵਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ| 10 ਮਿਲੀਅਨ ਡਾਲਰ ਦਾ ਫ਼ੰਡ ਦੇਣ ਦਾ ਫੈਂਸਲਾ ਕੀਤਾ ਭਾਰਤ ਨੂੰ ਉਨ੍ਹਾਂ ਨੇ ਰੈੱਡ ਕਰਾਸ ਰਾਹੀਂ ਕੀਤਾ | ਉਹਨਾਂ ਨੇ ਕਿਹਾ ਕੀ ਭਾਰਤ ਦੇ ਹਾਲਾਤ ਕਾਫ਼ੀ ਗੰਭੀਰ ਹਨ| ਕੈਨੇਡਾ ਦੇ ਲੋਕ ਵੀ ਕਾਫ਼ੀ ਚਿੰਤਾ ਵਿਚ ਸਨ ਇਸ ਨੂੰ ਲਾਕੇ ਉਹਨਾਂ ਨੇ ਇਸ ਗੱਲ ਨੂੰ ਆਪਣੇ ਟਵਿਟਰ ਅਕਾਊਂਟ ਤੇ ਦਸਿਆ| ਮਿਲੀ ਜਾਣਕਾਰੀ ਅਨੁਸਾਰ ਦਸ ਦਇਆ ਪਹਿਲਾ ਅਮਰੀਕਾ ਨੇ ਸਹਾਇਤਾ ਦਾ ਐਲਾਨ ਕੀਤਾ ਸੀ ਭਾਰਤ ਵਾਸਤੇ|

ਮਰੀਜ਼ਾਂ ਦੀ ਮੌਤ ਬਹੁਤ ਹੋ ਰਹੀ ਹੈ ਆਕਸੀਜਨ ਦੀ ਘਾਟ ਹੋਣ ਨਾਲ| 100 ਆਕਸੀਜਨ ਕੌਂਸਨਟ੍ਰੇਟਰਸ ਦਾਨ ਕੀਤੇ ਹਨ | ਕੋਰੋਨਾ ਸਥਿਤੀ ਦਾ ਮੁਕਾਬਲਾ ਕਰਨ ਲਈ ਇੱਕ ਸੰਗਠਨ ਨੂੰ ਇਸੇ ਦੌਰਾਨ ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ ਨੇ|

ਕੋਰੋਨਾ ਸੰਕਟ ਵਿੱਚ ਭਾਰਤ ਦੇਸ਼ ਦੀ ਸਹਾਇਤਾ ਲਈ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ “ਐਮਾਜ਼ਾਨ”| ਐਮਾਜ਼ਾਨ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਦੇ ਨਾਲ 100 ਵੈਂਟੀਲੇਟਰ ਖ਼ਰੀਦਣ ਤੇ ਇਨ੍ਹਾਂ ਨੂੰ ਭਾਰਤ ਨੂੰ ਆਯਾਤ ਕਰਨ ਲਈ ਕੰਮ ਕਰ ਰਹੇ ਹਨ।

Leave a Reply

Your email address will not be published. Required fields are marked *