ਮਾਲੇਰਕੋਟਲਾ: ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਨੇ ਹੁਕਮ ਜਾਰੀ ਕਰਦਿਆਂ ਆਜ਼ਾਦੀ ਦਿਵਸ ਮੌਕੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਮ ਦੇ ਡਰੋਨ ਜਾਂ ਹੋਰ ਹਵਾਈ ਵਾਹਨਾਂ ਨੂੰ ਉਡਾਉਣ ‘ਤੇ ਰੋਕ ਲਗਾ ਦਿੱਤੀ ਹੈ।ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।5 ਅਗਸਤ ਤੱਕ ਇਹ ਪਾਬੰਦੀ ਲਾਗੂ ਰਹੇਗੀ ਅਤੇ ਇਸ ਦੌਰਾਨ ਕੋਈ ਵੀ ਆਦਮੀ ਰਹਿਤ ਡਰੋਨ, ਰਿਮੋਟ ਕੰਟਰੋਲ ਵਾਲਾ ਜਹਾਜ਼ ਜਾਂ ਗਰਮ ਹਵਾ ਵਾਲਾ ਗੁਬਾਰਾ ਨਹੀਂ ਉਡਾਇਆ ਜਾ ਸਕੇਗਾ।
ਆਜ਼ਾਦੀ ਦਿਵਸ ਮੌਕੇ ਮਾਲੇਰਕੋਟਲਾ ‘ਚ ਸੁਰੱਖਿਆ ਕਾਰਨਾਂ ਕਰਕੇ ਡਰੋਨ,ਰਿਮੋਟ ਕੰਟਰੋਲ ਜਹਾਜ਼ ਅਤੇ ਗੁਬਾਰਿਆਂ ਦੀ ਉਡਾਣ ‘ਤੇ ਲਾਈ ਗਈ ਪੂਰੀ ਪਾਬੰਦੀ…
Published on
