back to top
More
    HomePunjabਜਲੰਧਰਲਓ ਜੀ, ਆ ਗਈਆਂ ਮੌਜਾਂ! ਪੰਜਾਬ ਵਿੱਚ ਲਗਾਤਾਰ 3 ਦਿਨ ਛੁੱਟੀਆਂ, ਸਕੂਲ-ਕਾਲਜ...

    ਲਓ ਜੀ, ਆ ਗਈਆਂ ਮੌਜਾਂ! ਪੰਜਾਬ ਵਿੱਚ ਲਗਾਤਾਰ 3 ਦਿਨ ਛੁੱਟੀਆਂ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ…

    Published on

    ਜਲੰਧਰ (ਵੈੱਬ ਡੈਸਕ) – ਜੇ ਤੁਸੀਂ ਵੀ ਘੁੰਮਣ-ਫਿਰਣ ਦਾ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ। ਅਗਸਤ ਮਹੀਨਾ ਪੰਜਾਬ ਵਿੱਚ ਛੁੱਟੀਆਂ ਨਾਲ ਭਰਪੂਰ ਰਹੇਗਾ। ਇਸ ਵਾਰ ਬੱਚਿਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਖਾਸ ਖ਼ੁਸ਼ਖਬਰੀ ਹੈ, ਕਿਉਂਕਿ ਤਿੰਨ ਦਿਨ ਦੀ ਲਗਾਤਾਰ ਛੁੱਟੀ ਮਿਲਣ ਵਾਲੀ ਹੈ।

    ਪੰਜਾਬ ਸਰਕਾਰ ਦੇ ਛੁੱਟੀਆਂ ਦੇ ਕੈਲੰਡਰ ਮੁਤਾਬਕ 15, 16 ਅਤੇ 17 ਅਗਸਤ ਨੂੰ ਸਰਕਾਰੀ ਛੁੱਟੀ ਰਹੇਗੀ। 15 ਅਗਸਤ (ਸ਼ੁੱਕਰਵਾਰ) ਨੂੰ ਆਜ਼ਾਦੀ ਦਿਵਸ ਦੇ ਮੌਕੇ ਤੇ ਰਾਸ਼ਟਰੀ ਛੁੱਟੀ ਹੋਵੇਗੀ। 16 ਅਗਸਤ (ਸ਼ਨੀਵਾਰ) ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ, ਜੋ ਕਈ ਥਾਵਾਂ ‘ਤੇ ਜਨਤਕ ਛੁੱਟੀ ਦੇ ਤੌਰ ਤੇ ਮਨਾਈ ਜਾਂਦੀ ਹੈ। ਇਸ ਤੋਂ ਬਾਅਦ 17 ਅਗਸਤ (ਐਤਵਾਰ) ਹਫ਼ਤਾਵਾਰੀ ਛੁੱਟੀ ਹੋਵੇਗੀ।

    ਇਸ ਤਰ੍ਹਾਂ ਸਕੂਲ, ਕਾਲਜ, ਸਰਕਾਰੀ ਦਫ਼ਤਰਾਂ ਨਾਲ ਨਾਲ ਬੈਂਕ ਵੀ ਤਿੰਨ ਦਿਨ ਲਈ ਬੰਦ ਰਹਿਣਗੇ। ਲੰਬੇ ਵੀਕਐਂਡ ਦਾ ਇਹ ਮੌਕਾ ਕਾਫ਼ੀ ਸਮੇਂ ਬਾਅਦ ਆ ਰਿਹਾ ਹੈ, ਇਸ ਲਈ ਲੋਕ ਇਸਦਾ ਪੂਰਾ ਆਨੰਦ ਮਾਣ ਸਕਦੇ ਹਨ।

    Latest articles

    Panchkula Morni Hills Floods : ਲਗਾਤਾਰ ਮੀਂਹ ਨਾਲ ਭਿਆਨਕ ਸਥਿਤੀ, 1 ਕਰੋੜ ਦਾ ਪੁਲ ਪਾਣੀ ਵਿੱਚ ਰੁੜ੍ਹਿਆ, ਪਿੰਡਾਂ ਦੀ ਆਵਾਜਾਈ ਠੱਪ…

    ਪੰਚਕੂਲਾ ਦੇ ਮੋਰਨੀ ਪਹਾੜੀਆਂ ਵਿੱਚ ਮੌਸਮੀ ਮੀਂਹ ਨੇ ਹੜ੍ਹ ਵਰਗਾ ਕਹਿਰ ਮਚਾ ਦਿੱਤਾ ਹੈ।...

    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਫੈਲ ਰਹੀਆਂ ਅਫਵਾਹਾਂ ‘ਤੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀ ਅਪੀਲ – ਸੰਗਤਾਂ ਨੂੰ ਨਾ ਘਬਰਾਉਣ ਦੀ ਸਲਾਹ…

    ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਝੂਠੀਆਂ ਅਤੇ...

    Punjab Flood Updates : ਪੰਜਾਬ ‘ਚ ਮੀਂਹ ਲਈ ਰੈੱਡ ਅਲਰਟ, 9 ਜ਼ਿਲ੍ਹੇ ਹੜ੍ਹਾਂ ਦੀ ਲਪੇਟ ‘ਚ, ਘੱਗਰ ਦਾ ਪਾਣੀ ਵਧਿਆ…

    ਪੰਜਾਬ ਇਸ ਸਮੇਂ ਗੰਭੀਰ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ...

    More like this