ਬਸਪਾ ਨੇ ਦੂਜੇ ਪੜਾਅ ਲਈ 51 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਮਾਇਆਵਤੀ (Mayawati) ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ 51 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਬਸਪਾ ਮੁਖੀ ਮਾਇਆਵਤੀ ਨੇ ਚੋਣ ਲੜਨ ਦਾ ਨਾਅਰਾ ਦਿੱਤਾ ਹੈ। ‘ਹਰ ਪੋਲਿੰਗ ਬੂਥ ਕੋ ਜਿਤਾਨਾ ਹੈ ,ਬਸਪਾ ਕੋ ਸੱਤਾ ‘ਚ ਲਿਆਉਣਾ ਹੈ , ਦਾ ਨਾਅਰਾ ਦੇ ਕੇ ਆਪਣੇ ਵਰਕਰਾਂ ਵਿੱਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਹੈ।

ਉੱਤਰ ਪ੍ਰਦੇਸ਼ : ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਮਾਇਆਵਤੀ (Mayawati) ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ 51 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਬਸਪਾ ਮੁਖੀ ਮਾਇਆਵਤੀ ਨੇ ਚੋਣ ਲੜਨ ਦਾ ਨਾਅਰਾ ਦਿੱਤਾ ਹੈ। ‘ਹਰ ਪੋਲਿੰਗ ਬੂਥ ਕੋ ਜਿਤਾਨਾ ਹੈ ,ਬਸਪਾ ਕੋ ਸੱਤਾ ‘ਚ ਲਿਆਉਣਾ ਹੈ , ਦਾ ਨਾਅਰਾ ਦੇ ਕੇ ਆਪਣੇ ਵਰਕਰਾਂ ਵਿੱਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਹੈ।

Leave a Reply

Your email address will not be published.