Homeਮਨੋਰੰਜਨਬਾਲੀਵੁੱਡ ਅਭਿਨੇਤਰੀ Disha Patani Pics ਆਫ-ਸ਼ੋਲਡਰ ਕਾਰਸੇਟ ਡਰੈੱਸ 'ਚ ਬੇਹੱਦ ਸਿਜਲਿੰਗ ਦਿਸ਼ਾ...

ਬਾਲੀਵੁੱਡ ਅਭਿਨੇਤਰੀ Disha Patani Pics ਆਫ-ਸ਼ੋਲਡਰ ਕਾਰਸੇਟ ਡਰੈੱਸ ‘ਚ ਬੇਹੱਦ ਸਿਜਲਿੰਗ ਦਿਸ਼ਾ ਪਟਾਨੀ ਦਾ ਲੁੱਕ , ਪੈਰ ‘ਤੇ ਬੰਨ੍ਹੀ ਪੱਟੀ ਨੇ ਖਿੱਚਿਆ ਧਿਆਨ

Published on

spot_img

Disha Patani Pics : ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਹਰ ਵਾਰ ਆਪਣੇ ਸ਼ਾਨਦਾਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੀ ਹੈ। ਹਾਲ ਹੀ ‘ਚ ਉਹ ਇਕ ਵਾਰ ਫਿਰ ਕੁਝ ਅਜਿਹੇ ਹੀ ਅੰਦਾਜ਼ ‘ਚ ਨਜ਼ਰ ਆਈ ਹੈ।

Disha Patani Pics : ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਹਰ ਵਾਰ ਆਪਣੇ ਸ਼ਾਨਦਾਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦੀ ਹੈ। ਹਾਲ ਹੀ ‘ਚ ਉਹ ਇਕ ਵਾਰ ਫਿਰ ਕੁਝ ਅਜਿਹੇ ਹੀ ਅੰਦਾਜ਼ ‘ਚ ਨਜ਼ਰ ਆਈ ਹੈ।

ਦਿਸ਼ਾ ਪਟਨੀ ਦੀ ਗਿਣਤੀ ਸੀਜ਼ਲਿੰਗ ਅਤੇ ਗਲੈਮਰਸ ਅਭਿਨੇਤਰੀਆਂ ‘ਚ ਕੀਤੀ ਜਾਂਦੀ ਹੈ। ਉਸ ਦੀ ਕੋਈ ਵੀ ਤਸਵੀਰ ਮਿੰਟਾਂ ‘ਚ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਇਕ ਵਾਰ ਫਿਰ ਹੋਇਆ ਜਦੋਂ ਬੀਤੀ ਰਾਤ ਉਸ ਨੂੰ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ, ਜਿੱਥੇ ਪੈਪਸ ਨੇ ਉਸ ਦੀਆਂ ਕਈ ਝਲਕੀਆਂ ਕੈਮਰੇ ਵਿਚ ਕੈਦ ਕੀਤੀਆਂ।

ਦਿਸ਼ਾ ਪਟਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਉਹ ਦੇਰ ਰਾਤ ਬਾਂਦਰਾ ਸਥਿਤ ਅਕੀਨਾ ਰੈਸਟੋਰੈਂਟ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੁ ਰੰਧਾਵਾ ‘ਚ ਪੱਕ ਰਹੀ ਕੋਈ ਖਿਚੜੀ? ਜਿਸ ਨੂੰ ਦੇਖ ਕੇ ਇਹ ਚਰਚਾਵਾਂ ਹੋਰ ਤੇਜ਼ ਹੋ ਰਹੀਆਂ ਹਨ, ਕਿ ਦੋਵਾਂ ਦੇ ਦਰਮਿਆਨ ਕੁੱਝ ਖਿਚੜੀ ਤਾਂ ਪੱਕ ਰਹੀ ਹੈ

ਇਸ ਦੌਰਾਨ ਉਸਨੇ ਪਿੰਕ ਅਤੇ ਸੰਤਰੀ ਸ਼ੇਡ ਵਿੱਚ ਇੱਕ ਫਲੋਰਲ ਕੋਰਸੇਟ ਆਊਟਫਿਟ ਪਾਇਆ ਸੀ। ਉਸਨੇ ਇਸ ਆਫ ਸ਼ੋਲਡਰ ਡਰੈੱਸ ਦੇ ਨਾਲ ਇੱਕ ਨਾਜ਼ੁਕ ਲਾਕੇਟ ਨੂੰ ਐਕਸੈਸਰਾਈਜ਼ ਕੀਤਾ ਹੈ।

ਇਸ ਦੌਰਾਨ ਦਿਸ਼ਾ ਪਟਾਨੀ ਦੇ ਸੱਜੇ ਪੈਰ ‘ਤੇ ਬੰਨ੍ਹੀ ਪੱਟੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਅਦਾਕਾਰਾ ਨੇ ਇੰਸਟਾ ਸਟੋਰੀ ‘ਤੇ ਫ਼ੈਨਜ ਨੂੰ ਆਪਣੇ ਪੈਰ ‘ਤੇ ਲੱਗੀ ਸੱਟ ਬਾਰੇ ਅਪਡੇਟ ਦਿਤਾ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਜਲਦ ਹੀ ਸਿਧਾਰਥ ਮਲਹੋਤਰਾ ਨਾਲ ਫਿਲਮ ‘ਯੋਧਾ’ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਫਿਲਮ ‘ਪ੍ਰੋਜੈਕਟ ਕੇ’ ਦਾ ਵੀ ਹਿੱਸਾ ਹੈ।

Latest articles

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

More like this