back to top
More
    HomePunjabਨੀਲੇ ਕਾਰਡ ਧਾਰਕਾਂ ਲਈ ਈ.ਕੇ.ਵਾਈ.ਸੀ. ਕਰਵਾਉਣਾ ਲਾਜ਼ਮੀ, ਨਾ ਹੋਵੇ ਤਾ ਹੋ ਸਕਦੀ...

    ਨੀਲੇ ਕਾਰਡ ਧਾਰਕਾਂ ਲਈ ਈ.ਕੇ.ਵਾਈ.ਸੀ. ਕਰਵਾਉਣਾ ਲਾਜ਼ਮੀ, ਨਾ ਹੋਵੇ ਤਾ ਹੋ ਸਕਦੀ ਹੈ ਰਾਸ਼ਨ ਅਤੇ ਸਰਕਾਰੀ ਸਹੂਲਤਾਂ ’ਚ ਰੁਕਾਵਟ…

    Published on

    ਮੌੜ ਮੰਡੀ – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ, ਖ਼ੁਰਾਕ ਸਪਲਾਈ ਵਿਭਾਗ ਵੱਲੋਂ ਨੀਲੇ ਰਾਸ਼ਨ ਕਾਰਡ ਰੱਖਣ ਵਾਲੇ ਲੋੜਵੰਦ ਪਰਿਵਾਰਾਂ ਨੂੰ ਈ.ਕੇ.ਵਾਈ.ਸੀ. (e-KYC) ਕਰਵਾਉਣ ਲਈ ਸਮਝਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ, ਵਿਭਾਗ ਦੇ ਇੰਸਪੈਕਟਰ ਖੁਸ਼ਵਿੰਦਰ ਮੰਗਲਾ ਨੇ ਲੋਕਾਂ ਦੇ ਘਰ-ਘਰ ਜਾ ਕੇ ਅਤੇ ਸ਼ਹਿਰ ਦੇ ਮੁੱਖ ਸਥਾਨਾਂ ‘ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਣੂ ਕੀਤਾ ਕਿ ਇਹ ਕਾਰਵਾਈ ਕਿਉਂ ਜ਼ਰੂਰੀ ਹੈ।

    ਉਨ੍ਹਾਂ ਦੱਸਿਆ ਕਿ ਈ.ਕੇ.ਵਾਈ.ਸੀ. ਕਰਵਾਉਣ ਨਾਲ ਰਾਸ਼ਨ ਕਾਰਡ ਅਪਡੇਟ ਹੋ ਜਾਣਗੇ ਅਤੇ ਰਾਸ਼ਨ ਲੈਣ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਇਨ੍ਹਾਂ ਤੋਂ ਇਲਾਵਾ, ਇਹ ਅਪਡੇਟ ਆਯੁਸ਼ਮਾਨ ਯੋਜਨਾ ਵਰਗੀਆਂ ਸਿਹਤ ਸੇਵਾਵਾਂ ਲਈ ਵੀ ਲਾਭਕਾਰੀ ਹੈ, ਜਿਸ ਨਾਲ ਲੋੜਵੰਦ ਪਰਿਵਾਰ ਉਨ੍ਹਾਂ ਸੇਵਾਵਾਂ ਦਾ ਲਾਭ ਉਠਾ ਸਕਣਗੇ।ਉਨ੍ਹਾਂ ਸਾਰੇ ਨੀਲੇ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਈ.ਕੇ.ਵਾਈ.ਸੀ. ਜ਼ਰੂਰ ਕਰਵਾਏਂ, ਤਾਂ ਜੋ ਸਰਕਾਰੀ ਲਾਭ ਉਨ੍ਹਾਂ ਤੱਕ ਪੂਰੀ ਤਰ੍ਹਾਂ ਪਹੁੰਚ ਸਕਣ।

    Latest articles

    ਬੱਦਲ ਫਟਣ ਨਾਲ ਜੰਮੂ-ਕਸ਼ਮੀਰ ਦਾ ਕਿਸ਼ਤਵਾੜ ਜ਼ਿਲ੍ਹਾ ਦਹਿਲਿਆ, 12 ਮੌਤਾਂ, ਕਈ ਲਾਪਤਾ — ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਅਤੇ ਹੈਲਪ ਡੈਸਕ ਸਥਾਪਤ…

    ਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿਚ ਵੀਰਵਾਰ ਸਵੇਰੇ ਇੱਕ ਭਿਆਨਕ...

    15 ਅਗਸਤ ਤੋਂ ਪਹਿਲਾਂ BKI ਦੀ ਸਾਜ਼ਿਸ਼ ਨਾਕਾਮ, ਹੈਂਡ ਗ੍ਰੇਨੇਡ ਸਮੇਤ 2 ਅੱਤਵਾਦੀ ਗ੍ਰਿਫ਼ਤਾਰ…

    ਪੰਜਾਬ ਪੁਲਿਸ ਨੇ ਆਜ਼ਾਦੀ ਦਿਵਸ (15 ਅਗਸਤ) ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਬੱਬਰ...

    ਪੰਜਾਬ ‘ਚ ਨਸ਼ੇ ਨੇ ਲੈ ਲਈ ਇੱਕ ਹੋਰ ਨੌਜਵਾਨ ਦੀ ਜਾਨ — ਚਾਰ ਲੋਕਾਂ ‘ਤੇ ਤਰਨਪ੍ਰੀਤ ਸਿੰਘ ਨੂੰ ਨਸ਼ੇ ਦਾ ਟੀਕਾ ਲਗਾਉਣ ਦਾ ਦੋਸ਼…

    ਮੁੱਲਾਂਪੁਰ ਦਾਖਾ ਦੇ ਥਾਣਾ ਜੋਧਾ ਅਧੀਨ ਆਉਂਦੇ ਪਿੰਡ ਗੁੱਜਰਵਾਲ ‘ਚ ਨਸ਼ੇ ਨਾਲ ਜੁੜੀ ਇੱਕ...

    ਕਿਸਾਨਾਂ ਦੀ ਵੱਡੀ ਜਿੱਤ: ਪੰਜਾਬ ਕੈਬਨਿਟ ਨੇ ਲੈਂਡ ਪੂਲਿੰਗ ਸਕੀਮ ਰੱਦ ਕੀਤੀ…

    ਪੰਜਾਬ ਦੇ ਕਿਸਾਨਾਂ ਲਈ ਇੱਕ ਵੱਡੀ ਖ਼ੁਸ਼ਖਬਰੀ ਆਈ ਹੈ। ਪੰਜਾਬ ਕੈਬਨਿਟ ਨੇ ਲੈਂਡ ਪੂਲਿੰਗ...

    More like this