back to top
More
    Homemansaਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ, ਬਲਕੌਰ...

    ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ, ਬਲਕੌਰ ਸਿੰਘ ਨਹੀਂ ਹੋ ਸਕੇ ਪੇਸ਼…

    Published on

    ਮਾਨਸਾ (ਸਟਾਫ ਰਿਪੋਰਟ): ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ ਹੋਈ ਸੁਣਵਾਈ ਦੌਰਾਨ ਤਿੰਨ ਸਰਕਾਰੀ ਗਵਾਹ ਪੇਸ਼ ਹੋਏ, ਪਰ ਤਿੰਨ ਮੁਲਜ਼ਮਾਂ ਦੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਨਾ ਹੋਣ ਕਾਰਨ ਗਵਾਹੀ ਨਹੀਂ ਹੋ ਸਕੀ। ਅਦਾਲਤ ਨੇ ਹੁਣ ਅਗਲੀ ਸੁਣਵਾਈ ਲਈ 22 ਅਗਸਤ ਦੀ ਤਰੀਕ ਨਿਰਧਾਰਤ ਕੀਤੀ ਹੈ। ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਚਰਨਜੀਤ ਸਿੰਘ, ਬਲਕਰਨ ਸਿੰਘ ਤੇ ਇੱਕ ਹੋਰ ਗਵਾਹ ਅੱਜ ਪੇਸ਼ ਹੋਏ ਸਨ। ਪਰ ਮੁਲਜ਼ਮ ਦੀਪਕ ਟੀਨੂੰ, ਮਨਪ੍ਰੀਤ ਭਾਊ ਅਤੇ ਪ੍ਰਭਦੀਪ ਸਿੰਘ ਵੀਸੀ ਰਾਹੀਂ ਪੇਸ਼ ਨਹੀਂ ਹੋ ਸਕੇ, ਜਦਕਿ ਹੋਰ ਮੁਲਜ਼ਮ ਪੇਸ਼ ਹੋਏ। ਇਸੇ ਕਾਰਨ ਕਾਰਵਾਈ ਅੱਗੇ ਨਹੀਂ ਵਧ ਸਕੀ। ਇਸਦੇ ਨਾਲ ਹੀ ਬਲਕੌਰ ਸਿੰਘ ਵੀ ਅੱਜ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ।

    Latest articles

    ਲੁਧਿਆਣਾ ਵਿੱਚ ਨੌਜਵਾਨ ‘ਤੇ ਬੇਹੱਦ ਹਿੰਸਕ ਹਮਲਾ: ਇਰਾਦਾ ਕਤਲ ਦਾ ਮੁੱਖ ਗਵਾਹ ਬਣਨ ਕਾਰਨ ਸਿਰ ਵਿੱਚ ਸੱਟਾਂ, ਡੀਐਮਸੀ ਹਸਪਤਾਲ ਵਿੱਚ ਦਾਖਲ…

    ਲੁਧਿਆਣਾ – ਸ਼ਹਿਰ ਦੇ ਮੀਨਾ ਬਾਜ਼ਾਰ ਇਲਾਕੇ ਵਿੱਚ ਇੱਕ ਨੌਜਵਾਨ ‘ਤੇ ਬੇਹੱਦ ਹਿੰਸਕ ਹਮਲੇ...

    ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ : ਸਰਕਾਰੀ ਕੰਮ ਵਿੱਚ ਰੁਕਾਵਟ ਮਾਮਲੇ ‘ਚ ਸਰਕਾਰ ਨੂੰ 7 ਦਿਨ ਪਹਿਲਾਂ ਦੇਣਾ ਪਵੇਗਾ ਨੋਟਿਸ…

    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ...

    CGC ਯੂਨੀਵਰਸਿਟੀ, ਮੁਹਾਲੀ ਵੱਲੋਂ ਬਾਕਸਿੰਗ ਸਿਤਾਰੇ ਨੁਪੁਰ ਨੂੰ ਬ੍ਰਾਂਡ ਅੰਬੈਸਡਰ ਘੋਸ਼ਿਤ ਕਰਨ ਦਾ ਇਤਿਹਾਸਕ ਐਲਾਨ…

    ਮੁਹਾਲੀ : ਸੀਜੀਸੀ (ਚੰਡੀਗੜ੍ਹ ਗਰੁੱਪ ਆਫ ਕਾਲਜਜ਼) ਯੂਨੀਵਰਸਿਟੀ, ਮੁਹਾਲੀ ਨੇ ਸੋਮਵਾਰ ਨੂੰ ਇੱਕ ਮਹੱਤਵਪੂਰਨ...

    More like this