back to top
More
    HomePunjabਲੁਧਿਆਣਾਪੰਜਾਬ ਸਰਕਾਰ ਦਾ ਨਵਾਂ ਕਦਮ: ਹਰ ਪਿੰਡ ਅਤੇ ਵਾਰਡ ਵਿੱਚ ਬਣੇਗੀਆਂ ਨਸ਼ਾ...

    ਪੰਜਾਬ ਸਰਕਾਰ ਦਾ ਨਵਾਂ ਕਦਮ: ਹਰ ਪਿੰਡ ਅਤੇ ਵਾਰਡ ਵਿੱਚ ਬਣੇਗੀਆਂ ਨਸ਼ਾ ਵਿਰੋਧੀ ਕਮੇਟੀਆਂ, CM ਮਾਨ ਅੱਜ ਲੁਧਿਆਣਾ ਤੋਂ ਕਰਨਗੇ ਸ਼ੁਰੂਆਤ…

    Published on

    ਚੰਡੀਗੜ੍ਹ – ਪੰਜਾਬ ਦੀ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਅੱਗੇ ਵਧਾਉਂਦੇ ਹੋਏ ਇੱਕ ਨਵਾਂ ਫ਼ੈਸਲਾ ਲਿਆ ਹੈ। ਹੁਣ ਹਰ ਪਿੰਡ ਅਤੇ ਵਾਰਡ ਪੱਧਰ ‘ਤੇ ਨਸ਼ਿਆਂ ਦੀ ਰੋਕਥਾਮ ਲਈ ‘ਡਿਫੈਂਸ ਕਮੇਟੀਆਂ’ ਬਣਾਈ ਜਾਣਗੀਆਂ।ਇਸ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਤੋਂ ਕਰਨਗੇ।

    ਇਨ੍ਹਾਂ ਕਮੇਟੀਆਂ ਦੀ ਬਣਤਰ ਪਿੰਡ ਦੀ ਅਬਾਦੀ ਦੇ ਅਧਾਰ ‘ਤੇ ਕੀਤੀ ਜਾਵੇਗੀ। ਹਰ ਕਮੇਟੀ ਵਿਚ ਘੱਟੋ-ਘੱਟ 10 ਅਤੇ ਵੱਧ ਤੋਂ ਵੱਧ 20 ਮੈਂਬਰ ਹੋਣਗੇ।ਕਮੇਟੀ ਦੇ ਮੈਂਬਰਾਂ ਵਿੱਚ ਸੇਵਾ ਮੁਕਤ ਫੌਜੀ, ਅਧਿਆਪਕ ਅਤੇ ਨੰਬਰਦਾਰ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਲੋਕ ਆਪਣੇ ਇਲਾਕੇ ਵਿੱਚ ਨਸ਼ਿਆਂ ਵਿਰੁੱਧ ਲੜਾਈ ਚ ਚਰਚਾ ਕਰਨ ਅਤੇ ਜਾਗਰੂਕਤਾ ਫੈਲਾਉਣ ਦੀ ਜ਼ਿੰਮੇਵਾਰੀ ਨਿਭਾਣਗੇ।

    Latest articles

    ਨਵਜੋਤ ਕੌਰ ਸਿੱਧੂ ਨਾਲ ਠੱਗੀ ਮਾਮਲਾ: ਦੋਸ਼ੀ ਨੂੰ 12 ਤਰੀਕ ਤੱਕ ਦੇਸ਼ ਵਾਪਸ ਆ ਕੇ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਆਦੇਸ਼…

    ਪੰਜਾਬ ਦੀ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨਾਲ 10.5 ਕਰੋੜ ਰੁਪਏ ਦੀ ਧੋਖਾਧੜੀ ਕਰਨ...

    ਚੱਲਦੀ ਬੱਸ ਵਿੱਚ ਡਰਾਈਵਰ ਨੂੰ ਆਇਆ ਮਿਰਗੀ ਦਾ ਦੌਰਾ, ਕਈ ਵਾਹਨਾਂ ਨਾਲ ਟੱਕਰ; ਇੱਕ ਵਿਅਕਤੀ ਦੀ ਮੌਤ…

    ਪੂਰਬੀ ਦਿੱਲੀ – ਸੋਮਵਾਰ ਸਵੇਰੇ ਲਕਸ਼ਮੀ ਨਗਰ ਦੇ ਵਿਕਾਸ ਮਾਰਗ 'ਤੇ ਇੱਕ ਗੰਭੀਰ ਸੜਕ...

    ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦੇਹਾਂਤ, ਸਿਆਸੀ ਜਗਤ ‘ਚ ਛਾਇਆ ਸੋਗ…

    ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ (JMM) ਦੇ ਸੰਸਥਾਪਕ ਸ਼ਿਬੂ ਸੋਰੇਨ...

    ਅਕਾਲੀ ਆਗੂ ਦੇ ਘਰ ‘ਤੇ ਗੋਲੀਆਂ ਚਲੀਆਂ, ਫਿਰੌਤੀ ਦੀ ਧਮਕੀ ਮਿਲੀ…

    ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ‘ਚ ਇਕ ਯੂਥ ਅਕਾਲੀ ਆਗੂ ਦੇ ਘਰ ‘ਤੇ...

    More like this