back to top
More
    Homekhararਅਨਮੋਲ ਗਗਨ ਮਾਨ ਨੇ ਅਸਤੀਫਾ ਵਾਪਸ ਲਿਆ, ਕਿਹਾ – ਪਾਰਟੀ ਦਾ ਫੈਸਲਾ...

    ਅਨਮੋਲ ਗਗਨ ਮਾਨ ਨੇ ਅਸਤੀਫਾ ਵਾਪਸ ਲਿਆ, ਕਿਹਾ – ਪਾਰਟੀ ਦਾ ਫੈਸਲਾ ਮਨਜ਼ੂਰ…

    Published on

    ਆਮ ਆਦਮੀ ਪਾਰਟੀ ਦੀ ਨੇਤਾ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਨਾਲ ਸਹਿਮਤ ਹਨ ਅਤੇ ਅੱਗੇ ਵੀ ਪਾਰਟੀ ਨਾਲ ਮਿਲ ਕੇ ਕੰਮ ਕਰਨਗੇ।

    ਅਨਮੋਲ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਅੱਜ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਨਾਲ ਮੁਲਾਕਾਤ ਹੋਈ। @AamAadmiParty ਅਤੇ @ArvindKejriwal ਜੀ ਵੱਲੋਂ ਮੇਰਾ ਅਸਤੀਫਾ ਨਾਮਨਜ਼ੂਰ ਕਰਨ ਦੇ ਫੈਸਲੇ ਨੂੰ ਮੈਂ ਸਵੀਕਾਰ ਕਰ ਲਿਆ ਹੈ।”ਪਾਰਟੀ ਵੱਲੋਂ ਵੀ ਇਹ ਪੁਸ਼ਟੀ ਕੀਤੀ ਗਈ ਹੈ ਕਿ ਅਨਮੋਲ ਗਗਨ ਮਾਨ ਦਾ ਅਸਤੀਫਾ ਕਬੂਲ ਨਹੀਂ ਕੀਤਾ ਗਿਆ। ਅਮਨ ਅਰੋੜਾ ਨੇ ਦੱਸਿਆ ਕਿ ਅੱਜ ਉਹ ਅਨਮੋਲ ਨਾਲ ਪਰਿਵਾਰਕ ਮਾਹੌਲ ਵਿੱਚ ਮਿਲੇ ਅਤੇ ਵਿਧਾਇਕ ਵਜੋਂ ਉਹਨਾਂ ਦੀ ਭੂਮਿਕਾ ਜਾਰੀ ਰਹੇਗੀ।

    ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਪਾਰਟੀ ਅਤੇ ਖੇਤਰ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਾਂਗੇ।

    Latest articles

    ਹਾਈ ਕੋਰਟ ਤੋਂ ਅਮਨਦੀਪ ਕੌਰ ਨੂੰ ਵੱਡਾ ਝਟਕਾ…

    ਡਰੱਗ ਤਸਕਰੀ ਦੇ ਕੇਸ ਵਿੱਚ ਫਸ ਚੁੱਕੀ ਅਤੇ ਨੌਕਰੀ ਤੋਂ ਕੱਢੀ ਗਈ ਮਹਿਲਾ ਕਾਂਸਟੇਬਲ...

    Bajwa Slams AAP’s Land Pooling Policy, Calls It a ‘Loot’ of Farmers’ Land…

    Leader of Opposition, Partap Singh Bajwa, strongly criticized the Aam Aadmi Party (AAP) government’s...

    ਮੁੰਬਈ ਏਅਰਪੋਰਟ ‘ਤੇ ਏਅਰ ਇੰਡੀਆ ਦਾ ਜਹਾਜ਼ ਫਿਸਲਿਆ, ਟਾਇਰ ਫਟੇ – ਜਾਣੋ ਪੂਰਾ ਮਾਮਲਾ…

    ਸੋਮਵਾਰ ਸਵੇਰੇ ਕੋਚੀ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਉਡਾਣ ਲੈਂਡਿੰਗ ਦੌਰਾਨ ਰਨਵੇਅ...

    Tragic Accident: 5-Year-Old Girl Run Over by School Bus in Adampur…

    A heartbreaking incident took place in Adampur near Jalandhar on Monday morning, where a...

    More like this