ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ਼ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਮੋਗਾ ਪੁਲਿਸ ਨੇ 21 ਸਾਲਾਂ ਦੀ ਪਵਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪਵਨਦੀਪ ਕੌਰ ‘ਤੇ ਵਾਰਦਾਤ ਕਰਨ ਵਾਲੇ ਆਰੋਪੀ ਨੂੰ ਪਨਾਹ ਦੇਣ ਦਾ ਆਰੋਪ ਹੈ।ਪਤਾ ਲੱਗਿਆ ਹੈ ਕਿ ਪਵਨਦੀਪ ਕੌਰ ਸ਼ੂਟਰ ਗੁਰਮਨ ਸਿੰਘ ਦੀ ਪੱਕੀ ਦੋਸਤ ਹੈ।
Actress Tania ਦੇ ਪਿਤਾ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ 21 ਸਾਲਾਂ ਪਵਨਦੀਪ ਕੌਰ ਨੂੰ ਕੀਤਾ ਗ੍ਰਿਫਤਾਰ…
Published on
