back to top
More
    Homeਦੇਸ਼ਨਵੀਂ ਦਿੱਲੀ15 ਅਗਸਤ ਲਈ ਦਿੱਲੀ-ਨੋਇਡਾ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ – ਘਰੋਂ ਨਿਕਲਣ ਤੋਂ ਪਹਿਲਾਂ...

    15 ਅਗਸਤ ਲਈ ਦਿੱਲੀ-ਨੋਇਡਾ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ – ਘਰੋਂ ਨਿਕਲਣ ਤੋਂ ਪਹਿਲਾਂ ਯਾਤਰਾ ਦੀ ਯੋਜਨਾ ਬਣਾਓ…

    Published on

    ਆਜ਼ਾਦੀ ਦਿਵਸ ਨੇੜੇ ਆਉਂਦੇ ਹੀ ਦਿੱਲੀ ਵਿੱਚ ਸੁਰੱਖਿਆ ਤੇ ਟ੍ਰੈਫ਼ਿਕ ਪ੍ਰਬੰਧ ਕੜੇ ਹੋ ਜਾਂਦੇ ਹਨ। ਇਸੇ ਤਹਿਤ ਦਿੱਲੀ ਅਤੇ ਨੋਇਡਾ ਪੁਲਸ ਨੇ 15 ਅਗਸਤ ਅਤੇ ਉਸ ਤੋਂ ਪਹਿਲਾਂ ਹੋਣ ਵਾਲੀ ਰਿਹਰਸਲ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਹੈ।

    ਭਾਰੀ ਜਾਮ ਤੇ ਡਾਇਵਰਸ਼ਨ ਦੀ ਸੰਭਾਵਨਾ

    *13 ਅਗਸਤ ਨੂੰ ਆਜ਼ਾਦੀ ਦਿਵਸ ਦੀ ਫੁੱਲ ਡ੍ਰੈੱਸ ਰਿਹਰਸਲ ਹੋਣੀ ਹੈ।

    ਨੋਇਡਾ ਤੋਂ ਦਿੱਲੀ ਜਾਣ ਵਾਲੇ ਸਾਰੇ ਸਾਮਾਨ ਢੋਣ ਵਾਲੇ ਵਾਹਨਾਂ (ਭਾਰੀ, ਦਰਮਿਆਨੇ ਤੇ ਹਲਕੇ) ਦੇ ਦਾਖਲੇ ‘ਤੇ ਰੋਕ:

    *12 ਅਗਸਤ ਰਾਤ 10 ਵਜੇ ਤੋਂ 13 ਅਗਸਤ ਰਿਹਰਸਲ ਸਮਾਪਤੀ ਤੱਕ

    *14 ਅਗਸਤ ਰਾਤ 10 ਵਜੇ ਤੋਂ 15 ਅਗਸਤ ਸਮਾਰੋਹ ਸਮਾਪਤੀ ਤੱਕ

    ਇਸ ਕਾਰਨ ਚਿਲਾ ਬਾਰਡਰ ਅਤੇ ਹੋਰ ਮੁੱਖ ਰੂਟਾਂ ‘ਤੇ ਬੱਸਾਂ ਅਤੇ ਵਾਹਨਾਂ ਦੀ ਲੰਬੀ ਲਾਈਨ ਲੱਗ ਸਕਦੀ ਹੈ।

    ਵਿਕਲਪਿਕ ਰੂਟਾਂ

    1.ਚਿਲਾ ਰੈੱਡ ਲਾਈਟ – ਯੂ-ਟਰਨ ਲੈ ਕੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ਰਾਹੀਂ ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ।

    1. DND ਬਾਰਡਰ – ਟੋਲ ਪਲਾਜ਼ਾ ਤੋਂ ਯੂ-ਟਰਨ ਲੈ ਕੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ਰਾਹੀਂ ਪੂਰਬੀ ਪੈਰੀਫਿਰਲ ਐਕਸਪ੍ਰੈਸਵੇਅ।
    2. ਕਾਲਿੰਦੀ ਕੁੰਜ ਯਮੁਨਾ ਬਾਰਡਰ – ਅੰਡਰਪਾਸ ਚੌਰਾਹੇ ਤੋਂ ਮੋੜ ਕੇ ਐਕਸਪ੍ਰੈਸਵੇਅ ਰਾਹੀਂ ਯਾਤਰਾ ਕਰੋ।

    4.ਯਮੁਨਾ ਐਕਸਪ੍ਰੈਸਵੇਅ ਤੋਂ ਦਿੱਲੀ – ਜ਼ੀਰੋ ਪੁਆਇੰਟ ਤੋਂ ਪੈਰੀਚੌਕ, ਪੀ-3, ਕਸਨਾ, ਸਿਰਸਾ ਰਾਹੀਂ ਪੂਰਬੀ ਪੈਰੀਫਿਰਲ ਐਕਸਪ੍ਰੈਸਵੇਅ।

    ਹੈਲਪਲਾਈਨ
    ਯਾਤਰਾ ਦੌਰਾਨ ਸਹਾਇਤਾ ਲਈ ਨੋਇਡਾ ਪੁਲਸ ਦਾ ਨੰਬਰ: 9971009001।

    Latest articles

    ਛੱਤੀਸਗੜ੍ਹ ਵਿੱਚ ਹੜਤਾਲ ਦਾ ਵੱਡਾ ਅਸਰ : 14 ਹਜ਼ਾਰ ਤੋਂ ਵੱਧ ਐਨਐਚਐਮ ਕਰਮਚਾਰੀਆਂ ਨੇ ਦਿੱਤਾ ਅਸਤੀਫ਼ਾ, ਸਿਹਤ ਸੇਵਾਵਾਂ ਪ੍ਰਭਾਵਿਤ…

    ਨੈਸ਼ਨਲ ਡੈਸਕ – ਛੱਤੀਸਗੜ੍ਹ ਵਿੱਚ ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ...

    ਭਾਖੜਾ ਤੇ ਪੌਂਗ ਡੈਮਾਂ ‘ਚ ਇਤਿਹਾਸਕ ਪਾਣੀ ਦਾ ਵਾਧਾ, ਹੜ੍ਹ ਤੋਂ ਬਚਾਉਣ ਲਈ ਐਨਡੀਐਰਐਫ ਤਾਇਨਾਤ…

    ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਹਿਮਾਚਲ ਪ੍ਰਦੇਸ਼ ਸਮੇਤ...

    ਹੜ੍ਹਾਂ ‘ਚ ਫਸੀ ਬਰਾਤ, ਫੌਜ ਬਣੀ ਸਹਾਰਾ: ਲਾੜੇ ਨੂੰ ਚੁੱਕ ਕੇ ਪਹੁੰਚਾਇਆ ਵਿਆਹ ਪੈਲੇਸ…

    ਗੁਰਦਾਸਪੁਰ : ਰਾਵੀ ਦਰਿਆ ਦੇ ਵਧਦੇ ਪਾਣੀ ਕਾਰਨ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ...

    ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੁਨਰ ਨਿਰਮਾਣ ਵਿੱਚ ਉਦਯੋਗਿਕ ਖੇਤਰ ਦੀ ਅਹਿਮ ਭੂਮਿਕਾ : ਸੰਜੀਵ ਅਰੋੜਾ…

    ਚੰਡੀਗੜ੍ਹ/ਜਲੰਧਰ – ਹੜ੍ਹਾਂ ਕਾਰਨ ਪੰਜਾਬ ਦੇ ਕਈ ਖੇਤਰਾਂ ਵਿੱਚ ਪੈਦਾ ਹੋਏ ਸੰਕਟ ਅਤੇ ਤਬਾਹੀ...

    More like this