back to top
More
    HomePunjabਪਟਿਆਲਾਸਿੱਕਮ 'ਚ ਡਿਊਟੀ ਦੌਰਾਨ ਸਿੱਧਾ ਹਾਦਸਾ, ਸੁਨਾਮ ਨੇੜਲੇ ਨਮੋਲ ਪਿੰਡ ਦਾ ਫੌਜੀ...

    ਸਿੱਕਮ ‘ਚ ਡਿਊਟੀ ਦੌਰਾਨ ਸਿੱਧਾ ਹਾਦਸਾ, ਸੁਨਾਮ ਨੇੜਲੇ ਨਮੋਲ ਪਿੰਡ ਦਾ ਫੌਜੀ ਜਵਾਨ ਸ਼ਹੀਦ…

    Published on

    ਸੁਨਾਮ: ਪਟਿਆਲਾ ਜ਼ਿਲ੍ਹੇ ਦੇ ਪਿੰਡ ਨਮੋਲ ਨਾਲ ਸਬੰਧਤ ਫੌਜੀ ਜਵਾਨ ਰਿੰਕੂ ਸਿੰਘ ਸਿੱਕਮ ‘ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਰਿਪੋਰਟਾਂ ਮੁਤਾਬਕ, ਰਿੰਕੂ ਸਿੰਘ ਪਿਛਲੇ ਦਸ ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ ਅਤੇ ਉਹ 55 ਇੰਜੀਨੀਅਰ ਰਜਿਮੈਂਟ ਵਿੱਚ ਤਾਇਨਾਤ ਸੀ।

    ਪਤਾ ਲੱਗਾ ਹੈ ਕਿ ਬੀਤੇ ਦਿਨ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਪੋਸਟਿੰਗ ਵਾਲੇ ਇਲਾਕੇ ਵਿਚ ਸੜਕ ਤੋਂ ਬਰਫ ਹਟਾ ਰਿਹਾ ਸੀ। ਇਸ ਦੌਰਾਨ ਇਕ ਬੁਲਡੋਜ਼ਰ ਅਚਾਨਕ ਪਲਟ ਗਿਆ ਅਤੇ ਰਿੰਕੂ ਸਿੰਘ ਦੇ ਉੱਪਰ ਆ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸ਼ਹੀਦ ਰਿੰਕੂ ਸਿੰਘ ਇੱਕ ਛੋਟੇ ਕਿਸਾਨ ਦੇ ਘਰ ਦਾ ਪੁੱਤਰ ਸੀ ਅਤੇ ਉਸਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ।

    Latest articles

    ਨਗਰ ਨਿਗਮ ਦੀ ਵੱਡੀ ਕਾਰਵਾਈ: 7 ਗੈਰ-ਕਾਨੂੰਨੀ ਇਮਾਰਤਾਂ ਸੀਲ, ਇਕ ਢਾਹੀ ਗਈ…

    ਲੁਧਿਆਣਾ – ਨਗਰ ਨਿਗਮ ਨੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਇਮਾਰਤਾਂ ਖ਼ਿਲਾਫ਼ ਵੱਡੀ...

    ਹਿਨਾ ਖਾਨ ਨੇ ਖੋਲੀ ਵਿਆਹ ਦੀ ਅਸਲ ਵਜ੍ਹਾ, ਅਫ਼ਵਾਹਾਂ ‘ਤੇ ਲਾਈ ਰੋਕ…

    ਮੁੰਬਈ: ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ, ਜੋ ਕਿ 'ਅਕਸ਼ਰਾ' ਦੀ ਭੂਮਿਕਾ ਲਈ ਘਰੇਲੂ ਨਾਂ...

    ਯਮੁਨਾ ਵਿੱਚ ਵਧੇ ਪਾਣੀ ਨੇ ਦਿੱਲੀ ਲਈ ਪੈਦਾ ਕੀਤਾ ਹੜ੍ਹ ਦਾ ਖ਼ਤਰਾ, 72 ਘੰਟਿਆਂ ਵਿੱਚ ਪਹੁੰਚ ਸਕਦਾ ਹੈ ਪਾਣੀ…

    ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਬੁੱਧਵਾਰ ਨੂੰ ਹਥਿਨੀਕੁੰਡ ਬੈਰਾਜ 'ਤੇ...

    PM Modi Inaugurates Kartavya Bhavan, Vows to Eliminate Poverty…

    Prime Minister Narendra Modi inaugurated Kartavya Bhavan, a modern government office complex in Delhi,...

    More like this