back to top
More
    Homemohaliਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਵੱਡਾ ਫੈਸਲਾ – ਹੁਣ ਦਸਵੀਂ ਤੇ...

    ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਵੱਡਾ ਫੈਸਲਾ – ਹੁਣ ਦਸਵੀਂ ਤੇ ਬਾਰਵੀਂ ਦੇ ਨਤੀਜੇ ਹੋਣਗੇ ਮੁੜ ਜਾਂਚੇ…

    Published on

    ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਹੁਣ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਸਿਰਫ ਰੀਚੈਕਿੰਗ ਨਹੀਂ ਹੋਵੇਗੀ, ਸਗੋਂ ਪੂਰੀ ਮੁੜ ਜਾਂਚ (ਰੀ-ਏਵਾਲੂਏਸ਼ਨ) ਵੀ ਕੀਤੀ ਜਾਵੇਗੀ।ਪਹਿਲਾਂ ਸਿਰਫ਼ ਉੱਤਰ ਪੱਤਰੀਆਂ ਦੇ ਅੰਕਾਂ ਦੀ ਗਿਣਤੀ ਦੁਬਾਰਾ ਕੀਤੀ ਜਾਂਦੀ ਸੀ, ਪਰ ਹੁਣ ਜਵਾਬਾਂ ਨੂੰ ਦੁਬਾਰਾ ਜਾਂਚਿਆ ਵੀ ਜਾਵੇਗਾ।

    ਇਹ ਫੈਸਲਾ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਲਿਆ ਗਿਆ, ਜਿੱਥੇ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਦੀ ਰੀਚੈਕਿੰਗ ਤੇ ਮੁੜ ਜਾਂਚ ਬਾਰੇ ਵਿਚਾਰ ਹੋਇਆ।ਫੈਸਲੇ ਅਨੁਸਾਰ, ਅੱਠਵੀਂ ਜਮਾਤ ਲਈ ਸਿਰਫ ਰੀਚੈਕਿੰਗ ਹੋਏਗੀ, ਪਰ ਦਸਵੀਂ ਅਤੇ ਬਾਰਵੀਂ ਲਈ ਰੀਚੈਕਿੰਗ ਦੇ ਨਾਲ ਨਾਲ ਮੁੜ ਜਾਂਚ ਦੀ ਵੀ ਸਹੂਲਤ ਮਿਲੇਗੀ।ਪਿਛਲੇ ਕੁਝ ਸਾਲਾਂ ਵਿੱਚ ਇਹ ਪ੍ਰਕਿਰਿਆ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਸੀ, ਪਰ ਹੁਣ ਦੁਬਾਰਾ ਇਹ ਨੀਤੀ ਲਾਗੂ ਕੀਤੀ ਜਾ ਰਹੀ ਹੈ।

    Latest articles

    ਲੁਧਿਆਣਾ ਵਿੱਚ ਸਿੰਥੈਟਿਕ ਸਟੋਰ ‘ਚ ਵੱਡੀ ਚੋਰੀ, 8-9 ਲੱਖ ਰੁਪਏ ਦੀ ਨਕਦੀ ਲੈ ਉਡੇ ਚੋਰ…

    ਲੁਧਿਆਣਾ – ਟਿੱਬਾ ਰੋਡ 'ਤੇ ਇਕ ਸਿੰਥੈਟਿਕ ਸਟੋਰ 'ਚ ਚੋਰਾਂ ਵੱਲੋਂ 8 ਤੋਂ 9...

    ਨਗਰ ਨਿਗਮ ਦੀ ਵੱਡੀ ਕਾਰਵਾਈ: 7 ਗੈਰ-ਕਾਨੂੰਨੀ ਇਮਾਰਤਾਂ ਸੀਲ, ਇਕ ਢਾਹੀ ਗਈ…

    ਲੁਧਿਆਣਾ – ਨਗਰ ਨਿਗਮ ਨੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਇਮਾਰਤਾਂ ਖ਼ਿਲਾਫ਼ ਵੱਡੀ...

    ਹਿਨਾ ਖਾਨ ਨੇ ਖੋਲੀ ਵਿਆਹ ਦੀ ਅਸਲ ਵਜ੍ਹਾ, ਅਫ਼ਵਾਹਾਂ ‘ਤੇ ਲਾਈ ਰੋਕ…

    ਮੁੰਬਈ: ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ, ਜੋ ਕਿ 'ਅਕਸ਼ਰਾ' ਦੀ ਭੂਮਿਕਾ ਲਈ ਘਰੇਲੂ ਨਾਂ...

    ਯਮੁਨਾ ਵਿੱਚ ਵਧੇ ਪਾਣੀ ਨੇ ਦਿੱਲੀ ਲਈ ਪੈਦਾ ਕੀਤਾ ਹੜ੍ਹ ਦਾ ਖ਼ਤਰਾ, 72 ਘੰਟਿਆਂ ਵਿੱਚ ਪਹੁੰਚ ਸਕਦਾ ਹੈ ਪਾਣੀ…

    ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਬੁੱਧਵਾਰ ਨੂੰ ਹਥਿਨੀਕੁੰਡ ਬੈਰਾਜ 'ਤੇ...

    More like this