back to top
More
    Homeਜੈਸਲਮੇਰਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਇਕ ਹੋਰ ਸ਼ਖ਼ਸ ਚੜ੍ਹਿਆ ਪੁਲਸ ਦੇ ਹੱਥ,...

    ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਇਕ ਹੋਰ ਸ਼ਖ਼ਸ ਚੜ੍ਹਿਆ ਪੁਲਸ ਦੇ ਹੱਥ, ਡੀਆਰਡੀਓ ਗੈਸਟ ਹਾਊਸ ਦਾ ਸੀ ਇੰਚਾਰਜ…

    Published on

    ਜੈਸਲਮੇਰ (ਰਾਜਸਥਾਨ) – ਭਾਰਤ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। ਜੈਸਲਮੇਰ ਦੇ ਚਾਂਧਨ ਖੇਤਰ ਵਿਚ ਸਥਿਤ ਡੀਆਰਡੀਓ (ਰੱਖਿਆ ਖੋਜ ਅਤੇ ਵਿਕਾਸ ਸੰਗਠਨ) ਦੇ ਗੈਸਟ ਹਾਊਸ ਵਿਚ ਕੰਮ ਕਰ ਰਿਹਾ ਪ੍ਰਬੰਧਕ ਮਹੇਂਦਰ ਪ੍ਰਸਾਦ, ਜਿਸ ਉੱਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਸ਼ੱਕ ਹੈ, ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।ਪੁਲਸ ਮੁਤਾਬਕ ਮਹੇਂਦਰ ਪ੍ਰਸਾਦ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦਾ ਨਿਵਾਸੀ ਹੈ ਅਤੇ ਉਹ ਡੀਆਰਡੀਓ ਦੇ ਗੈਸਟ ਹਾਊਸ ਵਿਚ ਇੰਚਾਰਜ ਦੇ ਤੌਰ ‘ਤੇ ਕੰਮ ਕਰ ਰਿਹਾ ਸੀ। ਜੈਸਲਮੇਰ ਦੇ ਐਸ.ਪੀ. ਅਭਿਸ਼ੇਕ ਸ਼ਿਵਹਰੇ ਨੇ ਦੱਸਿਆ ਕਿ ਉਨ੍ਹਾਂ ਨੇ ਉਸਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਹੁਣ ਸੰਯੁਕਤ ਪੁੱਛਗਿੱਛ ਕੀਤੀ ਜਾ ਰਹੀ ਹੈ।

    ਪ੍ਰਸਾਦ ਉੱਤੇ ਇਲਜ਼ਾਮ ਹੈ ਕਿ ਉਸ ਨੇ ਰਣਨੀਤਕ ਗਤੀਵਿਧੀਆਂ ਨਾਲ ਸੰਬੰਧਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਤੱਕ ਪਹੁੰਚਾਈ। ਯਾਦ ਰਹੇ ਕਿ ਡੀਆਰਡੀਓ ਜੈਸਲਮੇਰ ਦੇ ਪੋਕਰਣ ਫਾਇਰਿੰਗ ਰੇਂਜ ‘ਚ ਮਿਜ਼ਾਈਲਾਂ ਅਤੇ ਹਥਿਆਰਾਂ ਦੀ ਜਾਂਚ ਕਰਦਾ ਹੈ, ਅਤੇ ਇਨ੍ਹਾਂ ਟੈਸਟਾਂ ਦੌਰਾਨ ਕਈ ਮਾਹਿਰ ਅਤੇ ਅਧਿਕਾਰੀ ਗੈਸਟ ਹਾਊਸ ‘ਚ ਠਹਿਰਦੇ ਹਨ।

    Latest articles

    ਸਿੱਕਮ ‘ਚ ਡਿਊਟੀ ਦੌਰਾਨ ਸਿੱਧਾ ਹਾਦਸਾ, ਸੁਨਾਮ ਨੇੜਲੇ ਨਮੋਲ ਪਿੰਡ ਦਾ ਫੌਜੀ ਜਵਾਨ ਸ਼ਹੀਦ…

    ਸੁਨਾਮ: ਪਟਿਆਲਾ ਜ਼ਿਲ੍ਹੇ ਦੇ ਪਿੰਡ ਨਮੋਲ ਨਾਲ ਸਬੰਧਤ ਫੌਜੀ ਜਵਾਨ ਰਿੰਕੂ ਸਿੰਘ ਸਿੱਕਮ 'ਚ...

    105 ਯਾਤਰੀ ਲਿਜਾ ਰਹੀ ਕਿਸ਼ਤੀ ਹਾਦਸੇ ਦਾ ਸ਼ਿਕਾਰ…

    ਐਥਨਜ਼: ਯੂਨਾਨ ਵਿੱਚ ਇਕ ਯਾਤਰੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ, ਇਹ...

    ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਵੱਡਾ ਫੈਸਲਾ – ਹੁਣ ਦਸਵੀਂ ਤੇ ਬਾਰਵੀਂ ਦੇ ਨਤੀਜੇ ਹੋਣਗੇ ਮੁੜ ਜਾਂਚੇ…

    ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ।...

    ਮਾਤਰ 6 ਰੁਪਏ ਦੀ ਲਾਟਰੀ ਨਾਲ ਨੌਜਵਾਨ ਬਣਿਆ ਲੱਖਪਤੀ, ਮਿਲੇ 2.25 ਲੱਖ ਰੁਪਏ…

    ਲੁਧਿਆਣਾ: ਇੱਕ ਸਧਾਰਣ ਦਿਨ, ਲੁਧਿਆਣਾ ਦੇ ਨੌਜਵਾਨ ਪੁਨੀਤ ਨੇ 6 ਰੁਪਏ ਦੀ ਲਾਟਰੀ ਟਿਕਟ...

    More like this