back to top
More
    HomePunjab14ਵੀਂ ਵਾਰ ਮਿਲੀ ਛੁੱਟੀ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 40...

    14ਵੀਂ ਵਾਰ ਮਿਲੀ ਛੁੱਟੀ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ, ਸਿਰਸਾ ਡੇਰੇ ਵੱਲ ਰਵਾਨਾ…

    Published on

    ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਹੇ ਹਨ। ਇਸ ਵਾਰ ਉਨ੍ਹਾਂ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਸਵੇਰੇ ਸਖ਼ਤ ਪੁਲਿਸ ਸੁਰੱਖਿਆ ਹੇਠ ਸੁਨਾਰੀਆ ਜੇਲ੍ਹ ਤੋਂ ਸਿਰਸਾ ਡੇਰੇ ਵੱਲ ਰਵਾਨਾ ਹੋਏ। ਇਹ 14ਵੀਂ ਵਾਰ ਹੈ ਕਿ ਉਹ ਜੇਲ੍ਹ ਤੋਂ ਬਾਹਰ ਆਏ ਹਨ। ਪਹਿਲੀ ਵਾਰ ਉਨ੍ਹਾਂ ਨੂੰ 2021 ਵਿੱਚ ਛੁੱਟੀ ਮਿਲੀ ਸੀ।

    ਉਮੀਦ ਜਤਾਈ ਜਾ ਰਹੀ ਹੈ ਕਿ 15 ਅਗਸਤ ਨੂੰ ਉਹ ਆਪਣਾ ਜਨਮ ਦਿਨ ਵੀ ਡੇਰੇ ਵਿੱਚ ਮਨਾਊਣਗੇ। ਇਸ ਤੋਂ ਪਹਿਲਾਂ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਡੇਰੇ ਵਿੱਚ ਦੋਹਾਂ ਤਿਉਹਾਰਾਂ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।

    Latest articles

    ਸਿੱਕਮ ‘ਚ ਡਿਊਟੀ ਦੌਰਾਨ ਸਿੱਧਾ ਹਾਦਸਾ, ਸੁਨਾਮ ਨੇੜਲੇ ਨਮੋਲ ਪਿੰਡ ਦਾ ਫੌਜੀ ਜਵਾਨ ਸ਼ਹੀਦ…

    ਸੁਨਾਮ: ਪਟਿਆਲਾ ਜ਼ਿਲ੍ਹੇ ਦੇ ਪਿੰਡ ਨਮੋਲ ਨਾਲ ਸਬੰਧਤ ਫੌਜੀ ਜਵਾਨ ਰਿੰਕੂ ਸਿੰਘ ਸਿੱਕਮ 'ਚ...

    105 ਯਾਤਰੀ ਲਿਜਾ ਰਹੀ ਕਿਸ਼ਤੀ ਹਾਦਸੇ ਦਾ ਸ਼ਿਕਾਰ…

    ਐਥਨਜ਼: ਯੂਨਾਨ ਵਿੱਚ ਇਕ ਯਾਤਰੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ, ਇਹ...

    ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਵੱਡਾ ਫੈਸਲਾ – ਹੁਣ ਦਸਵੀਂ ਤੇ ਬਾਰਵੀਂ ਦੇ ਨਤੀਜੇ ਹੋਣਗੇ ਮੁੜ ਜਾਂਚੇ…

    ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ।...

    ਮਾਤਰ 6 ਰੁਪਏ ਦੀ ਲਾਟਰੀ ਨਾਲ ਨੌਜਵਾਨ ਬਣਿਆ ਲੱਖਪਤੀ, ਮਿਲੇ 2.25 ਲੱਖ ਰੁਪਏ…

    ਲੁਧਿਆਣਾ: ਇੱਕ ਸਧਾਰਣ ਦਿਨ, ਲੁਧਿਆਣਾ ਦੇ ਨੌਜਵਾਨ ਪੁਨੀਤ ਨੇ 6 ਰੁਪਏ ਦੀ ਲਾਟਰੀ ਟਿਕਟ...

    More like this