back to top
More
    Homemukerianਪੰਜਾਬ 'ਚ ਭਿਆਨਕ ਹਾਦਸਾ: ਧਰਨੇ 'ਤੇ ਬੈਠੇ ਟਿੱਪਰ ਚਾਲਕਾਂ ਨੂੰ ਟੈਂਕਰ ਨੇ...

    ਪੰਜਾਬ ‘ਚ ਭਿਆਨਕ ਹਾਦਸਾ: ਧਰਨੇ ‘ਤੇ ਬੈਠੇ ਟਿੱਪਰ ਚਾਲਕਾਂ ਨੂੰ ਟੈਂਕਰ ਨੇ ਕੁਚਲਿਆ, ਇੱਕ ਦੀ ਮੌਤ, ਦੋ ਗੰਭੀਰ ਜ਼ਖ਼ਮੀ…

    Published on

    ਮੁਕੇਰੀਆਂ (ਬਲਬੀਰ): ਮੁਕੇਰੀਆਂ ਤੋਂ ਲਗਭਗ 4 ਕਿਲੋਮੀਟਰ ਦੂਰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਕਸਬਾ ਐਮਾਂ ਮਾਂਗਟ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਟਿੱਪਰ ਚਾਲਕ ਅਤੇ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਧਰਨੇ ‘ਤੇ ਬੈਠੇ ਹੋਏ ਸਨ।ਬੀਤੀ ਰਾਤ ਕਰੀਬ 11 ਵਜੇ ਪਠਾਨਕੋਟ ਵੱਲੋਂ ਆ ਰਹੇ ਇੱਕ ਤੇਲ ਟੈਂਕਰ ਨੇ ਅਚਾਨਕ ਕੰਟਰੋਲ ਗਵਾ ਦਿੱਤਾ ਅਤੇ ਸਿੱਧਾ ਧਰਨੇ ‘ਤੇ ਬੈਠੇ ਲੋਕਾਂ ‘ਚ ਵੱਜ ਗਿਆ। ਇਸ ਹਾਦਸੇ ‘ਚ ਉਮਰਪੁਰ ਨਿਵਾਸੀ 27 ਸਾਲਾ ਲਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ—ਗਗਨ ਸ਼ਰਮਾ (ਹਰੀਗੜ੍ਹ, ਬਰਨਾਲਾ) ਅਤੇ ਦਲਜੀਤ ਸਿੰਘ (ਕੁਲੀਆਂ, ਮੁਕੇਰੀਆਂ)—ਗੰਭੀਰ ਜ਼ਖ਼ਮੀ ਹੋ ਗਏ।

    ਜ਼ਖ਼ਮੀਆਂ ਨੂੰ ਫੌਰੀ ਤੌਰ ‘ਤੇ ਮੁਕੇਰੀਆਂ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਗਗਨ ਸ਼ਰਮਾ ਦੀ ਗੰਭੀਰ ਹਾਲਤ ਦੇ ਚਲਦੇ ਡਾਕਟਰਾਂ ਨੇ ਉਹਨੂੰ ਅੱਗੇ ਰੈਫਰ ਕਰ ਦਿੱਤਾ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟੈਂਕਰ ਦੇ ਡਰਾਈਵਰ ਨੂੰ ਵਾਹਨ ਸਮੇਤ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    Latest articles

    ਛੱਤੀਸਗੜ੍ਹ ਵਿੱਚ ਹੜਤਾਲ ਦਾ ਵੱਡਾ ਅਸਰ : 14 ਹਜ਼ਾਰ ਤੋਂ ਵੱਧ ਐਨਐਚਐਮ ਕਰਮਚਾਰੀਆਂ ਨੇ ਦਿੱਤਾ ਅਸਤੀਫ਼ਾ, ਸਿਹਤ ਸੇਵਾਵਾਂ ਪ੍ਰਭਾਵਿਤ…

    ਨੈਸ਼ਨਲ ਡੈਸਕ – ਛੱਤੀਸਗੜ੍ਹ ਵਿੱਚ ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ...

    ਭਾਖੜਾ ਤੇ ਪੌਂਗ ਡੈਮਾਂ ‘ਚ ਇਤਿਹਾਸਕ ਪਾਣੀ ਦਾ ਵਾਧਾ, ਹੜ੍ਹ ਤੋਂ ਬਚਾਉਣ ਲਈ ਐਨਡੀਐਰਐਫ ਤਾਇਨਾਤ…

    ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਹਿਮਾਚਲ ਪ੍ਰਦੇਸ਼ ਸਮੇਤ...

    ਹੜ੍ਹਾਂ ‘ਚ ਫਸੀ ਬਰਾਤ, ਫੌਜ ਬਣੀ ਸਹਾਰਾ: ਲਾੜੇ ਨੂੰ ਚੁੱਕ ਕੇ ਪਹੁੰਚਾਇਆ ਵਿਆਹ ਪੈਲੇਸ…

    ਗੁਰਦਾਸਪੁਰ : ਰਾਵੀ ਦਰਿਆ ਦੇ ਵਧਦੇ ਪਾਣੀ ਕਾਰਨ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ...

    ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੁਨਰ ਨਿਰਮਾਣ ਵਿੱਚ ਉਦਯੋਗਿਕ ਖੇਤਰ ਦੀ ਅਹਿਮ ਭੂਮਿਕਾ : ਸੰਜੀਵ ਅਰੋੜਾ…

    ਚੰਡੀਗੜ੍ਹ/ਜਲੰਧਰ – ਹੜ੍ਹਾਂ ਕਾਰਨ ਪੰਜਾਬ ਦੇ ਕਈ ਖੇਤਰਾਂ ਵਿੱਚ ਪੈਦਾ ਹੋਏ ਸੰਕਟ ਅਤੇ ਤਬਾਹੀ...

    More like this