back to top
More
    Homekhararਮਰਗ ਵਾਲੇ ਘਰ 'ਤੇ ਗੋਲੀਆਂ ਚਲੀਆਂ, ਪਰਿਵਾਰ ਦਹਿਸ਼ਤ 'ਚ…

    ਮਰਗ ਵਾਲੇ ਘਰ ‘ਤੇ ਗੋਲੀਆਂ ਚਲੀਆਂ, ਪਰਿਵਾਰ ਦਹਿਸ਼ਤ ‘ਚ…

    Published on

    ਖਰੜ: ਪਿੰਡ ਤੋਲੇ ਮਾਜਰਾ ‘ਚ ਰਾਤ ਦੇਰੀ ਨੂੰ ਇਕ ਘਰ ‘ਤੇ ਅਣਜਾਣ ਵਿਅਕਤੀ ਗੋਲੀਆਂ ਚਲਾ ਗਿਆ। ਚੰਗੀ ਗੱਲ ਇਹ ਰਹੀ ਕਿ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ।ਜਿਮੀਂਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਦੀ ਮੁੱਖ ਸੜਕ ਤੇ ਰਹਿੰਦੇ ਹਨ। ਰਾਤ ਕਰੀਬ 2:40 ਵਜੇ ਉਨ੍ਹਾਂ ਨੂੰ ਪਟਾਖਿਆਂ ਵਰਗੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਬਾਹਰ ਨਿਕਲੇ ਤਾਂ ਉਨ੍ਹਾਂ ਦੇਖਿਆ ਕਿ ਕਾਰ ਦੇ ਸ਼ੀਸ਼ੇ ‘ਤੇ ਗੋਲੀਆਂ ਲੱਗੀਆਂ ਹੋਈਆਂ ਸਨ ਅਤੇ ਘਰ ਦੇ ਦਰਵਾਜ਼ੇ ‘ਤੇ ਵੀ 7-8 ਗੋਲੀਆਂ ਦੇ ਨਿਸ਼ਾਨ ਸਨ।

    ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਹਾਲ ਹੀ ‘ਚ ਦੇਹਾਂਤ ਹੋਇਆ ਹੈ ਅਤੇ 6 ਅਗਸਤ ਨੂੰ ਭੋਗ ਰਖਿਆ ਜਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਪਰਿਵਾਰ ਅੱਜ ਵੀ ਕਹਿਰ ਅਤੇ ਡਰ ਦੇ ਮਾਹੌਲ ‘ਚ ਹੈ।ਜਦੋਂ ਪੁਲਿਸ ਥਾਣਾ ਸਦਰ ਦੇ ਐੱਸ.ਐੱਚ.ਓ. ਇੰਸਪੈਕਟਰ ਅਮਰਿੰਦਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

    Latest articles

    Do you have any proof?’: Supreme Court questions Rahul Gandhi over Army remarks, puts defamation case on hold…

    The Supreme Court has paused a defamation case against Congress leader Rahul Gandhi regarding...

    ਕੈਨੇਡਾ ਵਿੱਚ ਕੈਫੇ ‘ਤੇ ਹੋਏ ਹਮਲੇ ਤੋਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਲੋਕਾਂ ਨੂੰ ਦਿੱਤਾ ਸ਼ਾਂਤੀ ਦਾ ਸੰਦੇਸ਼…

    ਚੰਡੀਗੜ੍ਹ – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਸਥਿਤ ਮਸ਼ਹੂਰ ਕੌਮਡੀਅਨ ਕਪਿਲ ਸ਼ਰਮਾ ਦੇ Kap's...

    ਸਿਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜੀ, ਗੱਲਬਾਤ ਦੌਰਾਨ ਆਏ ਚੱਕਰ…

    ਬਠਿੰਡਾ – ਸਿਆਸੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਅਚਾਨਕ ਤਬੀਅਤ ਵਿਗੜ ਗਈ। ਉਹ ਬਠਿੰਡਾ...

    ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਨਵੇਂ ਆਹੁਦੇਦਾਰਾਂ ਦੀ ਘੋਸ਼ਣਾ, ਇਨ੍ਹਾਂ ਦੀ ਹੋਈ ਨਿਯੁਕਤੀ…

    ਚੰਡੀਗੜ੍ਹ – ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਟ੍ਰੇਡ ਵਿੰਗ ਲਈ ਨਵੇਂ ਆਹੁਦੇਦਾਰਾਂ ਦੀ...

    More like this