back to top
More
    HomeInternational Newsਭਾਰਤ ਬਣੇਗਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ: ਟਰੰਪ ਦੇ 'ਡੈਡ ਇਕੋਨੋਮੀ'...

    ਭਾਰਤ ਬਣੇਗਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ: ਟਰੰਪ ਦੇ ‘ਡੈਡ ਇਕੋਨੋਮੀ’ ਬਿਆਨ ‘ਤੇ PM ਮੋਦੀ ਦਾ ਕਰਾਰਾ ਜਵਾਬ…

    Published on

    ਵਾਰਾਣਸੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਦੀ ਅਰਥਵਿਵਸਥਾ ਨੂੰ “ਡੈਡ ਇਕੋਨੋਮੀ” ਕਹਿਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ।ਸ਼ਨੀਵਾਰ ਨੂੰ ਵਾਰਾਣਸੀ ‘ਚ ਇੱਕ ਸਮਾਰੋਹ ਦੌਰਾਨ ਮੋਦੀ ਨੇ ਕਿਹਾ, “ਅੱਜ ਜਦੋਂ ਵਿਸ਼ਵ ਅਰਥਵਿਵਸਥਾ ਅਸਥਿਰਤਾ ਅਤੇ ਖਤਰੇ ਦੀ ਹਾਲਤ ਵਿੱਚ ਹੈ, ਭਾਰਤ ਆਪਣੇ ਆਰਥਿਕ ਹਿੱਤਾਂ ਲਈ ਸਚੇਤ ਹੈ। ਸਾਡੇ ਕਿਸਾਨ, ਉਦਯੋਗ ਅਤੇ ਨੌਜਵਾਨਾਂ ਦੀ ਭਲਾਈ ਸਾਡੇ ਲਈ ਸਭ ਤੋਂ ਵੱਡੀ ਤਰਜੀਹ ਹੈ। ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।”

    ਮੋਦੀ ਨੇ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਸੰਕਟ ਸਮੇਂ ਵਿੱਚ ਸਿਰਫ਼ ਸਵਦੇਸ਼ੀ ਉਤਪਾਦਾਂ ਨੂੰ ਹੀ ਤਰਜੀਹ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ, “ਹੁਣ ਅਸੀਂ ਹਰ ਪਲ ਸਵਦੇਸ਼ੀ ਉਤਪਾਦ ਹੀ ਖਰੀਦਾਂਗੇ। ਇਹ ਦੇਸ਼ ਸੇਵਾ ਹੋਵੇਗੀ ਅਤੇ ਮਹਾਤਮਾ ਗਾਂਧੀ ਲਈ ਸੱਚੀ ਸ਼ਰਧਾਂਜਲੀ ਵੀ।”

    Latest articles

    ਪੰਜਾਬ ਵਿੱਚ ਟ੍ਰੇਨਾਂ ਦੇ ਸਫ਼ਰ ‘ਚ ਰੁਕਾਵਟ: 12 ਤੋਂ 14 ਅਕਤੂਬਰ ਤੱਕ ਕੈਂਸਲ ਅਤੇ ਡਿਵਰਸ਼ਨ ਦੇ ਸੰਕੇਤ…

    ਪੰਜਾਬ ਵਿੱਚ ਟ੍ਰੇਨਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਅਹਿਮ ਸੂਚਨਾ ਆਈ ਹੈ। ਰੇਲਵੇ...

    ਅੰਮ੍ਰਿਤਸਰ ਨਿਊਜ਼: ਚਾਇਨਾ ਡੋਰ ਨਾਲ ਹੋਇਆ ਖ਼ਤਰਨਾਕ ਹਾਦਸਾ, ਦਫ਼ਤਰ ਜਾ ਰਿਹਾ ਨੌਜਵਾਨ ਗੰਭੀਰ ਜ਼ਖ਼ਮੀ…

    ਅੰਮ੍ਰਿਤਸਰ ਜ਼ਿਲ੍ਹੇ ਤੋਂ ਚਾਇਨਾ ਡੋਰ ਨਾਲ ਸੰਬੰਧਤ ਇੱਕ ਹੋਰ ਖ਼ਤਰਨਾਕ ਹਾਦਸੇ ਦੀ ਖ਼ਬਰ ਸਾਹਮਣੇ...

    ਅੰਮ੍ਰਿਤਸਰ ਤੇ ਗੁਰਦਾਸਪੁਰ: ਕਲਗੀਧਰ ਟਰੱਸਟ ਵੱਲੋਂ ਹੜ ਪੀੜਤ ਪਰਿਵਾਰਾਂ ਲਈ 24 ਘੰਟਿਆਂ ਵਿੱਚ ਨਵੇਂ ਘਰ ਤਿਆਰ…

    ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਹੜ ਦੇ ਕਾਰਨ ਬੇਘਰ ਹੋਏ ਪਰਿਵਾਰਾਂ ਲਈ ਕਲਗੀਧਰ ਟਰੱਸਟ ਬੜੂ...

    ਬਹਾਦਰਗੜ੍ਹ ਘਟਨਾ: ਪਾਣੀ ਪੀਣ ਲਈ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਇਲਾਜ ਦੌਰਾਨ ਮੌਤ

    ਬਹਾਦਰਗੜ੍ਹ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ...

    More like this