back to top
More
    HomePunjabਪੰਜਾਬ ਸਰਕਾਰ ਨੂੰ ਮਾਈਨਿੰਗ ਮਾਮਲੇ 'ਚ ਝਟਕਾ, ਹਾਈਕੋਰਟ ਨੇ ਨੀਲਾਮੀ 'ਤੇ ਲਾਈ...

    ਪੰਜਾਬ ਸਰਕਾਰ ਨੂੰ ਮਾਈਨਿੰਗ ਮਾਮਲੇ ‘ਚ ਝਟਕਾ, ਹਾਈਕੋਰਟ ਨੇ ਨੀਲਾਮੀ ‘ਤੇ ਲਾਈ ਰੋਕ…

    Published on

    ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਵੱਲੋਂ ਗਾਰ (silt) ਕੱਢਣ ਦੇ ਨਾਂ ‘ਤੇ ਕੀਤੀ ਜਾ ਰਹੀ ਮਾਈਨਿੰਗ ਲਈ ਨੀਲਾਮੀ ‘ਤੇ 7 ਅਗਸਤ ਤੱਕ ਰੋਕ ਲਾ ਦਿੱਤੀ ਹੈ।ਇਹ ਫੈਸਲਾ ਸਹਿਜਪ੍ਰੀਤ ਸਿੰਘ ਵੱਲੋਂ ਦਾਇਰ ਕੀਤੀ ਜਨਹਿਤ ਪਟੀਸ਼ਨ ‘ਤੇ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਸਰਕਾਰ ਸਤਲੁਜ ਅਤੇ ਰਾਵੀ ਦਰਿਆਵਾਂ ਵਿੱਚ ਮਾਈਨਿੰਗ ਕਰਵਾਉਣ ਜਾ ਰਹੀ ਹੈ ਬਿਨਾਂ ਕਿਸੇ ਵਾਤਾਵਰਣ ਜਾਂ ਪ੍ਰਦੂਸ਼ਣ ਸਬੰਧੀ ਇਜਾਜ਼ਤ ਲਏ।

    ਪਟੀਸ਼ਨਰ ਨੇ ਦਾਅਵਾ ਕੀਤਾ ਕਿ ਮਾਈਨਿੰਗ ਇਲਾਕੇ ਵਿੱਚ ਦਰਿਆ ਦੇ ਕੰਢਿਆਂ ਵਾਲੀ ਖੇਤੀਬਾੜੀ ਜ਼ਮੀਨ ਵੀ ਸ਼ਾਮਲ ਹੈ, ਜਿਸ ਨਾਲ ਖੇਤਾਂ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਦਰਿਆਵਾਂ ‘ਚੋਂ ਮਾਈਨਿੰਗ ਕਰਨਾ ਕਾਨੂੰਨੀ ਤੌਰ ‘ਤੇ ਮਨਾਹੀ ਹੈ, ਪਰ ਸਰਕਾਰ ਇਸ ਨਿਯਮ ਦੀ ਉਲੰਘਣਾ ਕਰ ਰਹੀ ਹੈ।ਅੱਜ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਕੋਰਟ ਨੂੰ ਇਹ ਭਰੋਸਾ ਦਿੱਤਾ ਕਿ ਅਗਲੀ ਸੁਣਵਾਈ (7 ਅਗਸਤ) ਤੱਕ ਨੀਲਾਮੀ ਨੂੰ ਲੈ ਕੇ ਕੋਈ ਅੱਗੇ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਬਾਅਦ ਹਾਈਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ ਤੱਕ ਟਾਲ ਦਿੱਤੀ।

    Latest articles

    Tragic Incident: IIT-Bombay Student Dies After Fall from Hostel Building…

    Mumbai – A heartbreaking incident took place at the Indian Institute of Technology (IIT)...

    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲਣਗੇ 10 ਨਵੇਂ ਜੱਜ, ਦੇਖੋ ਪੂਰੀ ਲਿਸਟ…

    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ, ਕੇਂਦਰ...

    ਪੰਜਾਬ ‘ਚ ਹਾਈ ਅਲਰਟ! ਪੌਂਗ ਡੈਮ ‘ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ…

    ਹੁਸ਼ਿਆਰਪੁਰ: ਪੰਜਾਬ ਲਈ ਚਿੰਤਾਜਨਕ ਖ਼ਬਰ ਆਈ ਹੈ। ਹੁਸ਼ਿਆਰਪੁਰ-ਦਸੂਹਾ 'ਚ ਤਲਵਾੜਾ ਨੇੜੇ ਬਣੇ ਪੌਂਗ ਡੈਮ...

    ਬਿਕਰਮ ਮਜੀਠੀਆ ਮਾਮਲੇ ‘ਚ ਅਦਾਲਤ ਵੱਲੋਂ ਵੱਡਾ ਫੈਸਲਾ…

    ਮੋਹਾਲੀ: ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਮਾਮਲੇ ਵਿਚ ਨਵਾਂ ਅਪਡੇਟ...

    More like this