back to top
More
    Homeindiaਵੱਡੀ ਖ਼ਬਰ: ਸਾਬਕਾ ਮੁੱਖ ਮੰਤਰੀ ਦੀ ਪਾਰਟੀ ਨੇ BJP ਗਠਜੋੜ 'ਰਾਜਗ' ਨਾਲ...

    ਵੱਡੀ ਖ਼ਬਰ: ਸਾਬਕਾ ਮੁੱਖ ਮੰਤਰੀ ਦੀ ਪਾਰਟੀ ਨੇ BJP ਗਠਜੋੜ ‘ਰਾਜਗ’ ਨਾਲ ਤੋੜਿਆ ਨਾਤਾ…

    Published on

    ਤਾਮਿਲਨਾਡੂ ਦੀ ਰਾਜਨੀਤੀ ‘ਚ ਅੱਜ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਦੀ ਅਗਵਾਈ ਵਾਲੀ AIADMK ਕੈਡਰ ਰਾਈਟਸ ਰਿਟ੍ਰੀਵਲ ਕਮੇਟੀ ਨੇ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ (NDA/ਰਾਜਗ) ਤੋਂ ਅਪਣਾ ਨਾਤਾ ਤੋੜ ਲਿਆ ਹੈ।ਇਸ ਗੱਲ ਦੀ ਪੁਸ਼ਟੀ ਕਮੇਟੀ ਦੇ ਸੀਨੀਅਰ ਆਗੂ ਪੀ.ਐੱਸ. ਰਾਮਚੰਦਰਨ ਨੇ ਵੀਰਵਾਰ ਨੂੰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹੁਣੋਂ ਬਾਅਦ ਉਹਨਾਂ ਦੀ ਪਾਰਟੀ NDA ਦਾ ਹਿੱਸਾ ਨਹੀਂ ਰਹੇਗੀ।ਰਾਮਚੰਦਰਨ ਨੇ ਇਹ ਵੀ ਕਿਹਾ ਕਿ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਸੂਬੇ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨਗੇ, ਅਤੇ ਭਵਿੱਖ ‘ਚ ਕਿਸੇ ਵੀ ਗਠਜੋੜ ਬਾਰੇ ਫੈਸਲਾ ਮੌਜੂਦਾ ਹਾਲਾਤਾਂ ਦੇ ਅਧਾਰ ‘ਤੇ ਲਿਆ ਜਾਵੇਗਾ।

    Latest articles

    Student Murder Case : ”ਮਾਰ ਨਹੀਂ ਦੇਣਾ ਸੀ…” 10ਵੀਂ ਦੇ ਵਿਦਿਆਰਥੀ ਦੇ ਕਤਲ ‘ਚ ਚੈਟ ਰਾਹੀਂ ਵੱਡੇ ਖੁਲਾਸੇ…

    ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਖੋਖਰਾ ਇਲਾਕੇ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਨੇ ਹਰ...

    ਬਹਿਰਾਈਚ ਤੋਂ ਦਿਲ ਦਹਿਲਾਉਣ ਵਾਲੀ ਘਟਨਾ: ਜ਼ਮਾਨਤ ’ਤੇ ਬਾਹਰ ਆਇਆ ਭਰਾ ਬਣਿਆ ਕਾਤਲ, ਭਾਬੀ ਅਤੇ ਤਿੰਨ ਧੀਆਂ ਦੀ ਕੀਤੀ ਹੱਤਿਆ…

    ਬਹਿਰਾਈਚ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਵਿੱਚ ਇੱਕ ਐਸੀ ਦਰਿੰਦਗੀ ਸਾਹਮਣੇ ਆਈ...

    Ludhiana News : ਸੋਸ਼ਲ ਮੀਡੀਆ ਇਨਫਲੂਐਂਸਰ ਪ੍ਰਿੰਕਲ ਗ੍ਰਿਫ਼ਤਾਰ, ਅਦਾਲਤ ‘ਚ ਵਕੀਲ ਨੇ ਮਾਰਿਆ ਥੱਪੜ, ਮਚਿਆ ਹੰਗਾਮਾ…

    ਲੁਧਿਆਣਾ : ਲੁਧਿਆਣਾ ਦੇ ਪ੍ਰਸਿੱਧ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤੀਆਂ ਦੇ ਵਪਾਰੀ ਗੁਰਵਿੰਦਰ ਸਿੰਘ...

    Punjab News : ਲੈਂਡ ਪੁਲਿੰਗ ਪਾਲਿਸੀ ਦੇ ਫੇਲ੍ਹ ਹੋਣ ਤੋਂ ਬਾਅਦ ਸਰਕਾਰ ਨੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਨਵਾਂ ਤਰੀਕਾ ਅਪਣਾਇਆ…

    ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਲਿਆਂਦੀ ਗਈ ਲੈਂਡ ਪੁਲਿੰਗ ਪਾਲਿਸੀ ਜਿਹੜੀ...

    More like this