back to top
More
    Homedelhiਗੁਰਦੁਆਰਾ ਰਾਜੌਰੀ ਗਾਰਡਨ 'ਚ ਦਸਤਾਰ ਅਤੇ ਦੁਮਾਲਾ ਮੁਕਾਬਲਾ, ਬੱਚਿਆਂ ਨੇ ਦਿਖਾਈ ਗਤਕਾ...

    ਗੁਰਦੁਆਰਾ ਰਾਜੌਰੀ ਗਾਰਡਨ ‘ਚ ਦਸਤਾਰ ਅਤੇ ਦੁਮਾਲਾ ਮੁਕਾਬਲਾ, ਬੱਚਿਆਂ ਨੇ ਦਿਖਾਈ ਗਤਕਾ ਦੀ ਕਾਬਿਲੇ-ਤਾਰੀਫ਼ ਪਰਫਾਰਮੈਂਸ…

    Published on

    ਅੰਮ੍ਰਿਤਸਰ – ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੀਰੀ-ਪੀਰੀ ਦਿਵਸ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਉਪਲੱਖ ਵਿੱਚ ਦਸਤਾਰ ਅਤੇ ਦੁਮਾਲਾ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਕਈ ਬੱਚਿਆਂ ਨੇ ਹਿੱਸਾ ਲਿਆ ਅਤੇ ਸੋਹਣੀਆਂ ਦਸਤਾਰਾਂ ਤੇ ਦੁਮਾਲੇ ਸਜਾ ਕੇ ਸਭ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਨਜੀਤ ਸਿੰਘ, ਖ਼ਜਾਨਚੀ ਪਰੀਤ ਪ੍ਰਤਾਪ ਸਿੰਘ, ਉਪ-ਪ੍ਰਧਾਨ ਪਰਮਿੰਦਰ ਕੌਰ ਚੰਡੋਕ, ਪਰਮਿੰਦਰ ਸਿੰਘ, ਹਰਜੀਤ ਸਿੰਘ ਰਾਜਾ ਬਖ਼ਸ਼ੀ, ਅਤੇ ਹੋਰ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।

    ਇਸ ਮੌਕੇ ਬੱਚਿਆਂ ਵੱਲੋਂ ਗਤਕਾ ਦੀ ਵੀ ਸ਼ਾਨਦਾਰ ਪ੍ਰਦਰਸ਼ਨ ਕੀਤੀ ਗਈ। ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਰੋਜ਼ਾਨਾ ਗਤਕਾ ਦੀ ਟਰੇਨਿੰਗ ਦਿੱਤੀ ਜਾਂਦੀ ਹੈ, ਜਿਸ ਵਿੱਚ ਨਾ ਕੇਵਲ ਰਾਜੌਰੀ ਗਾਰਡਨ, ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੀ ਬੱਚੇ ਆ ਕੇ ਸਿਖਲਾਈ ਲੈਂਦੇ ਹਨ।ਉਨ੍ਹਾਂ ਕਿਹਾ ਕਿ ਹਰ ਸਿੱਖ ਕੁੜੀ ਨੂੰ ਵੀ ਗਤਕਾ ਜਿਵੇਂ ਮਾਰਸ਼ਲ ਆਰਟ ਦੀ ਸਿਖਲਾਈ ਲੈਣੀ ਚਾਹੀਦੀ ਹੈ ਤਾਂ ਜੋ ਜ਼ਰੂਰਤ ਪੈਣ ‘ਤੇ ਆਪਣੀ ਅਤੇ ਹੋਰਾਂ ਦੀ ਰਾਖੀ ਕਰ ਸਕੇ।

    Latest articles

    ਅੰਮ੍ਰਿਤਸਰ ‘ਚ ਗੋਲੀਬਾਰੀ ਦੌਰਾਨ ਨੌਜਵਾਨ ਦੀ ਦਹਿਸ਼ਤ ਕਾਰਨ ਮੌਤ, ਇਕ ਹੋਰ ਜ਼ਖ਼ਮੀ…

    ਅੰਮ੍ਰਿਤਸਰ: ਮੰਗਲਵਾਰ ਰਾਤ ਮਜੀਠਾ ਰੋਡ 'ਤੇ ਗੰਡਾ ਸਿੰਘ ਵਾਲੀ ਕਾਲੋਨੀ ਦੀ ਗਲੀ ਨੰਬਰ 3...

    Donald Trump Warns India of 25% Tariffs If Trade Deal Fails….

    Former US President Donald Trump has warned that Indian imports may face tariffs of...

    ਰੂਸ ’ਚ ਆਇਆ 8.7 ਤੀਬਰਤਾ ਦਾ ਭਿਆਨਕ ਭੂਚਾਲ, ਸੁਨਾਮੀ ਅਲਰਟ ਜਾਰੀ…

    ਮੰਗਲਵਾਰ ਸਵੇਰੇ ਰੂਸ ਦੇ ਦੂਰ ਪੂਰਬੀ ਖੇਤਰ ਕਾਮਚਟਕਾ ਵਿੱਚ ਜ਼ਮੀਨ ਭਾਰੀ ਝਟਕਿਆਂ ਨਾਲ ਕੰਬ...

    E-MAIL ADDRESS OF PUNJAB POLICE OFFICERS/OFFICES

    Are you looking to contact senior officials of the Punjab Police Department for urgent...

    More like this