ਅਗਸਤ ਮਹੀਨੇ ‘ਚ ਪੰਜਾਬ ਦੇ ਲੋਕਾਂ ਲਈ ਛੁੱਟੀਆਂ ਦੀ ਬਹੁਤ ਭਰਮਾਰ ਰਹੇਗੀ। 15 ਅਗਸਤ ਤੋਂ ਲੈ ਕੇ 17 ਅਗਸਤ ਤੱਕ ਤਿੰਨ ਦਿਨ ਲਗਾਤਾਰ ਛੁੱਟੀ ਰਹੇਗੀ, ਜਿਸ ਕਾਰਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ।
15 ਅਗਸਤ (ਸ਼ੁੱਕਰਵਾਰ): ਆਜ਼ਾਦੀ ਦਿਵਸ ਦੀ ਰਾਸ਼ਟਰੀ ਛੁੱਟੀ
16 ਅਗਸਤ (ਸ਼ਨੀਵਾਰ): ਜਨਮ ਅਸ਼ਟਮੀ – ਕਈ ਥਾਵਾਂ ‘ਤੇ ਸਰਕਾਰੀ ਛੁੱਟੀ
17 ਅਗਸਤ (ਐਤਵਾਰ): ਸਪਤਾਹਿਕ ਛੁੱਟੀ

ਇਸ ਤਰ੍ਹਾਂ, ਲਗਾਤਾਰ ਤਿੰਨ ਦਿਨ ਦੀ ਛੁੱਟੀ ਹੋਣ ਕਰਕੇ ਇਹ ਲੋਕਾਂ ਲਈ ਰਿਲੈਕਸ ਕਰਨ ਜਾਂ ਪਰਿਵਾਰ ਨਾਲ ਕਿਸੇ ਯਾਤਰਾ ਦੀ ਯੋਜਨਾ ਬਣਾਉਣ ਦਾ ਸੁਨੇਹਰਾ ਮੌਕਾ ਹੋ ਸਕਦਾ ਹੈ।