back to top
More
    HomePunjabਸ਼ਿਮਲਾ ਦੇ 3 ਨਿੱਜੀ ਸਕੂਲਾਂ ਨੂੰ ਬੰਬ ਧਮਕੀ, ਖਾਲੀ ਕਰਵਾਏ ਗਏ ਕੈਂਪਸ,...

    ਸ਼ਿਮਲਾ ਦੇ 3 ਨਿੱਜੀ ਸਕੂਲਾਂ ਨੂੰ ਬੰਬ ਧਮਕੀ, ਖਾਲੀ ਕਰਵਾਏ ਗਏ ਕੈਂਪਸ, ਜਾਂਚ ਵਿੱਚ ਨਹੀਂ ਮਿਲੀ ਕੋਈ ਵਸਤੂ…

    Published on

    ਸ਼ਿਮਲਾ ਦੇ ਤਿੰਨ ਪ੍ਰਸਿੱਧ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਈਮੇਲ ਰਾਹੀਂ ਧਮਕੀਆਂ ਮਿਲਣ ਤੋਂ ਬਾਅਦ ਇਲਾਕੇ ‘ਚ ਹੜਕੰਪ ਮਚ ਗਿਆ। ਧਮਕੀ ਮਿਲਦਿਆਂ ਹੀ ਸਕੂਲਾਂ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਬੰਬ ਨਿਰੋਧਕ ਦਸਤੇ ਨੇ ਪੂਰੇ ਕੈਂਪਸ ਦੀ ਜਾਂਚ ਕੀਤੀ।ਧਾਲੀ, ਸੰਜੌਲੀ ਅਤੇ ਕਾਰਟ ਰੋਡ ‘ਤੇ ਸਥਿਤ ਸਕੂਲਾਂ ‘ਚ ਇਹ ਧਮਕੀ ਭਰੀ ਈਮੇਲਾਂ ਭੇਜੀਆਂ ਗਈਆਂ। ਜਾਂਚ ਦੌਰਾਨ ਕੋਈ ਵੀ ਸੰਦੇਹਜਨਕ ਵਸਤੂ ਨਹੀਂ ਮਿਲੀ। ਪੁਲਿਸ ਨੇ ਕਿਹਾ ਕਿ ਇਹ ਧਮਕੀਆਂ ਝੂਠੀਆਂ ਲੱਗਦੀਆਂ ਹਨ, ਪਰ ਫਿਲਹਾਲ ਜਾਂਚ ਜਾਰੀ ਹੈ।ਸਾਵਧਾਨੀ ਵਜੋਂ ਸਕੂਲਾਂ ਨੂੰ ਖਾਲੀ ਕਰਵਾ ਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਪੁਲਿਸ ਨੇ ਪਹਿਲਾਂ ਵੀ ਅਜਿਹੀਆਂ ਝੂਠੀਆਂ ਧਮਕੀਆਂ ਦੇ ਮਾਮਲੇ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।

    Latest articles

    ਜਾਨ ਦੀ ਪਰਵਾਹ ਕੀਤੇ ਬਿਨਾਂ 11 ਜ਼ਿੰਦਗੀਆਂ ਬਚਾਈਆਂ, CM ਮਾਨ ਅਤੇ DGP ਵਲੋਂ ਬਠਿੰਡਾ ਪੁਲਿਸ ਮੁਲਾਜ਼ਮ ਸਨਮਾਨਿਤ…

    ਬਠਿੰਡਾ (ਵਿਜੈ ਵਰਮਾ) – ਬਠਿੰਡਾ ਪੁਲਿਸ ਦੀ PCR ਟੀਮ ਨੇ ਮਨੁੱਖਤਾ ਅਤੇ ਬਹਾਦਰੀ ਦੀ...

    ਡਰੱਗਸ ਮਾਮਲੇ ’ਚ ਫਸੇ ਬਿਕਰਮ ਮਜੀਠੀਆ, ਮੋਬਾਈਲ ਤੋਂ ਮਿਲੀ ਨਵੀਂ ਲੀਡ, ਸਿੰਮ ਖੰਨਾ ਦੇ ਨਿਵਾਸੀ ਜਸਮੀਤ ਸਿੰਘ ਦੇ ਨਾਮ ’ਤੇ, ਗ੍ਰਿਫਤਾਰੀ ਮਗਰੋਂ ਕੈਨੇਡਾ ਭੱਜਣ...

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ...

    ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਮਰੀਜ਼ ਨੇ ਕੀਤੀ ਖੁਦਕੁਸ਼ੀ…

    ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਦੁਖਦਾਈ ਵਾਕਿਆ ਸਾਹਮਣੇ ਆਇਆ ਹੈ। ਇੱਥੇ...

    ਫਰੀਦਕੋਟ ‘ਚ SBI ਬੈਂਕ ‘ਚ ਕਰੋੜਾਂ ਦੀ ਧੋਖਾਧੜੀ, ਕਲਰਕ ਪੈਸੇ ਲੈ ਕੇ ਫਰਾਰ…

    ਫਰੀਦਕੋਟ ਦੇ ਸਾਦਿਕ ਸ਼ਹਿਰ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ 'ਚ ਵੱਡੀ ਧੋਖਾਧੜੀ...

    More like this