back to top
More
    HomePunjabਲੁਧਿਆਣਾਲੁਧਿਆਣਾ: 7 ਮਹੀਨੇ ਦੀ ਬੱਚੀ ਘਰੋਂ ਲਾਪਤਾ, ਪੁਲਿਸ ਨੇ ਜਤਾਇਆ ਸ਼ੱਕ…

    ਲੁਧਿਆਣਾ: 7 ਮਹੀਨੇ ਦੀ ਬੱਚੀ ਘਰੋਂ ਲਾਪਤਾ, ਪੁਲਿਸ ਨੇ ਜਤਾਇਆ ਸ਼ੱਕ…

    Published on

    ਲੁਧਿਆਣਾ ਦੇ ਕਰਤਾਰ ਨਗਰ ਇਲਾਕੇ ‘ਚ ਇੱਕ 7 ਮਹੀਨੇ ਦੀ ਬੱਚੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਬੱਚੀ ਘਰ ਵਿੱਚ ਪਰਿਵਾਰ ਨਾਲ ਹੀ ਸੌ ਰਹੀ ਸੀ। ਇਸ ਦੌਰਾਨ ਬੱਚੀ ਦਾ ਪਿਤਾ ਗੁਰਪ੍ਰੀਤ ਸਿੰਘ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ।ਅਧੀ ਰਾਤ ਨੂੰ ਜਦ ਪਰਿਵਾਰ ਦੇ ਜਾਗਣ ਤੇ ਪਤਾ ਲੱਗਾ ਕਿ ਬੱਚੀ ਰੁਚੀ ਆਪਣੇ ਸਥਾਨ ‘ਤੇ ਨਹੀਂ ਸੀ, ਤਾਂ ਉਹਨਾਂ ਨੇ ਉਸਨੂੰ ਹਰ ਥਾਂ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਬੱਚੀ ਨਹੀਂ ਮਿਲੀ। ਸਵੇਰੇ 4 ਵਜੇ ਗੁਰਪ੍ਰੀਤ ਸਿੰਘ ਨੂੰ ਪਰਿਵਾਰ ਦਾ ਫ਼ੋਨ ਆਇਆ ਅਤੇ ਉਹ ਤੁਰੰਤ ਘਰ ਆਇਆ। ਘਰ ਆ ਕੇ ਵੀ ਬੱਚੀ ਦਾ ਕੋਈ ਪਤਾ ਨਹੀਂ ਲੱਗਿਆ।

    ਉਹਨਾਂ ਨੇ ਆਸ-ਪਾਸ ਦੇ ਘਰਾਂ ਅਤੇ ਗਲੀ ਵਿਚ ਵੀ ਬੱਚੀ ਨੂੰ ਲੱਭਿਆ, ਪਰ ਕੋਈ ਸਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਾਡਲ ਟਾਊਨ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੋ ਸਕਦਾ ਹੈ। ਪੁਲਿਸ ਨੇ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ‘ਤੇ ਵੀ ਕੁਝ ਸ਼ੱਕ ਜਤਾਇਆ ਹੈ।

    Latest articles

    ਪਾਰਥ ਪਵਾਰ ਦੀ ਜ਼ਮੀਨ ਵਿਵਾਦ ਵਿੱਚ ਨਵਾਂ ਮੋੜ — ਬੋਟੈਨਿਕਲ ਸਰਵੇ ਆਫ ਇੰਡੀਆ ਨੂੰ ਗੈਰਕਾਨੂੰਨੀ ਖਾਲੀ ਕਰਨ ਦਾ ਨੋਟਿਸ…

    ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਦੇ ਪੁੱਤਰ ਪਾਰਥ ਪਵਾਰ ਨਾਲ ਜੁੜੇ 40...

    Illegal Eviction Notice Sparks Controversy in Parth Pawar’s 40-Acre Pune Land Deal…

    A major controversy has erupted in Maharashtra after an “illegal” eviction notice was issued...

    ਪੰਜਾਬ ਤੇ ਚੰਡੀਗੜ੍ਹ ਵਿੱਚ ਠੰਡੀ ਦੀ ਚਪੇਟ: ਰਾਤ ਦੇ ਪਾਰੇ ‘ਚ ਵੱਡੀ ਗਿਰਾਵਟ, ਮੌਸਮ ਵਿਭਾਗ ਨੇ ਦਿੱਤੀ ਅਗਲੇ ਦਿਨਾਂ ਲਈ ਚੇਤਾਵਨੀ…

    ਪੰਜਾਬ ਅਤੇ ਚੰਡੀਗੜ੍ਹ ਵਿੱਚ ਸਰਦੀ ਨੇ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਨਵੰਬਰ...

    More like this