back to top
More
    HomePunjabਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ! "Signed To God 2026" ਨਾਂਅ...

    ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ! “Signed To God 2026” ਨਾਂਅ ਨਾਲ ਹੋਵੇਗਾ ਹੋਲੋਗ੍ਰਾਮ ਵਰਲਡ ਟੂਰ…

    Published on

    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਚਾਹਵਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੇ “ਹੋਲੋਗ੍ਰਾਮ ਟੂਰ” ਦਾ ਐਲਾਨ ਕੀਤਾ ਗਿਆ ਹੈ। ਇਹ ਟੂਰ “Signed To God 2026 World Tour” ਦੇ ਨਾਂਅ ਨਾਲ ਹੋਵੇਗਾ।

    ਜਾਣਕਾਰੀ ਮੁਤਾਬਕ, ਸਿੱਧੂ ਮੂਸੇਵਾਲਾ ਦੀ ਇੱਕ ਹੋਲੋਗ੍ਰਾਮ ਈਮੇਜ (3D ਰੂਪ) ਤਿਆਰ ਕੀਤੀ ਗਈ ਹੈ, ਜੋ ਉਨ੍ਹਾਂ ਦੇ ਕੌਂਸਰਟਾਂ ‘ਚ ਰੋਸ਼ਨ ਹੋਵੇਗੀ। ਹਾਲਾਂਕਿ, ਅਜੇ ਇਹ ਨਹੀਂ ਦੱਸਿਆ ਗਿਆ ਕਿ ਇਹ ਟੂਰ ਕਿੱਥੇ-ਕਿੱਥੇ ਹੋਵੇਗਾ। ਪਰ ਇਹ ਖ਼ਬਰ ਹੀ ਸਿੱਧੂ ਦੇ ਲੱਖਾਂ ਫੈਨਜ਼ ਵਿੱਚ ਨਵੀਂ ਉਮੀਦ ਅਤੇ ਉਤਸ਼ਾਹ ਲੈ ਆਈ ਹੈ।

    ਯਾਦ ਰਹੇ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮੌਤ ਹੋ ਗਈ ਸੀ, ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ‘ਚ ਉਨ੍ਹਾਂ ਦਾ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਹ ਹਮਲਾ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਵੱਲੋਂ ਕਰਵਾਇਆ ਗਿਆ ਸੀ।

    Latest articles

    ਛੱਤੀਸਗੜ੍ਹ ਵਿੱਚ ਹੜਤਾਲ ਦਾ ਵੱਡਾ ਅਸਰ : 14 ਹਜ਼ਾਰ ਤੋਂ ਵੱਧ ਐਨਐਚਐਮ ਕਰਮਚਾਰੀਆਂ ਨੇ ਦਿੱਤਾ ਅਸਤੀਫ਼ਾ, ਸਿਹਤ ਸੇਵਾਵਾਂ ਪ੍ਰਭਾਵਿਤ…

    ਨੈਸ਼ਨਲ ਡੈਸਕ – ਛੱਤੀਸਗੜ੍ਹ ਵਿੱਚ ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ...

    ਭਾਖੜਾ ਤੇ ਪੌਂਗ ਡੈਮਾਂ ‘ਚ ਇਤਿਹਾਸਕ ਪਾਣੀ ਦਾ ਵਾਧਾ, ਹੜ੍ਹ ਤੋਂ ਬਚਾਉਣ ਲਈ ਐਨਡੀਐਰਐਫ ਤਾਇਨਾਤ…

    ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਹਿਮਾਚਲ ਪ੍ਰਦੇਸ਼ ਸਮੇਤ...

    ਹੜ੍ਹਾਂ ‘ਚ ਫਸੀ ਬਰਾਤ, ਫੌਜ ਬਣੀ ਸਹਾਰਾ: ਲਾੜੇ ਨੂੰ ਚੁੱਕ ਕੇ ਪਹੁੰਚਾਇਆ ਵਿਆਹ ਪੈਲੇਸ…

    ਗੁਰਦਾਸਪੁਰ : ਰਾਵੀ ਦਰਿਆ ਦੇ ਵਧਦੇ ਪਾਣੀ ਕਾਰਨ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ...

    ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੁਨਰ ਨਿਰਮਾਣ ਵਿੱਚ ਉਦਯੋਗਿਕ ਖੇਤਰ ਦੀ ਅਹਿਮ ਭੂਮਿਕਾ : ਸੰਜੀਵ ਅਰੋੜਾ…

    ਚੰਡੀਗੜ੍ਹ/ਜਲੰਧਰ – ਹੜ੍ਹਾਂ ਕਾਰਨ ਪੰਜਾਬ ਦੇ ਕਈ ਖੇਤਰਾਂ ਵਿੱਚ ਪੈਦਾ ਹੋਏ ਸੰਕਟ ਅਤੇ ਤਬਾਹੀ...

    More like this