back to top
More
    HomePunjabਲੁਧਿਆਣਾAbsent ਮਿੰਟ 'ਚ ਲਾ ਦਿੰਦੇ ਹੋ, ਸੁਵਿਧਾ ਵੀ ਦੇ ਦਿਓ', ਨਾਕੇ ਤੇ...

    Absent ਮਿੰਟ ‘ਚ ਲਾ ਦਿੰਦੇ ਹੋ, ਸੁਵਿਧਾ ਵੀ ਦੇ ਦਿਓ’, ਨਾਕੇ ਤੇ ਭੇਜੇ ਪੁਲਸ ਮੁਲਾਜ਼ਮਾਂ ਦਾ ਚੜ੍ਹਿਆ ਪਾਰਾ, ਵੀਡੀਓ ਬਣਾ ਖੋਲ੍ਹ’ਤੀ ਪੋਲ…

    Published on

    ਖੰਨਾ ਤੋਂ ਦੇਰ ਰਾਤ ਪੁਲਸ ਮੁਲਾਜ਼ਮਾਂ ਨੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾ ਦਿੱਤੀ ਹੈ । ਜਿਸ ਵਿਚ ਪੁਲਸ ਮੁਲਾਜ਼ਮਾਂ ਨੇ ਆਪਣੇ ਹੀ ਵਿਭਾਗ ਦੀ ਪੋਲ ਖੋਲ੍ਹ ਦਿੱਤੀ। ਪੁਲਸ ਮੁਲਾਜ਼ਮਾਂ ਨੇ ਵੀਡੀਓ ਵਿਚ ਡਿਊਟੀ ਲਾਉਣ ਵਾਲੇ ਅਫ਼ਸਰਾਂ ‘ਤੇ ਸਵਾਲ ਚੁੱਕੇ ਹਨ।ਪੁਲਸ ਮੁਲਾਜ਼ਮਾਂ ਨੇ ਵੀਡੀਓ ਵਿਚ ਇਹ ਕਿਹਾ ਹੈ ਕਿ ‘ਸਾਡੀ ਲੁਧਿਆਣਾ ਤੋਂ ਖੰਨਾ ਡਿਊਟੀ ਲਾਈ, ਪਰ ਸਾਨੂੰ ਕੋਈ ਵੀ ਸੁਵਿਧਾ ਨਹੀਂ ਦਿਤੀ , ਨਾ ਪਾਣੀ ਦਾ ਪ੍ਰਬੰਧ, ਨਾ ਕੈਬਿਨ ਖੋਲ੍ਹਿਆ’, ਅੱਗੇ ਮੁਲਾਜ਼ਮ ਕਹਿੰਦੇ ਹਨ ਕਿ ‘ਪੈਟ੍ਰੋਲਿੰਗ ‘ਚ ਡਿਊਟੀ ਲਗਾਈ, ਪਰ ਸਾਨੂੰ ਕੋਈ ਗੱਡੀ ਵੀ ਨਹੀਂ ਦਿੱਤੀ, ਖੁਦ ਦੀ ਕਾਰ ‘ਚ ਪੈਟ੍ਰੋਲਿੰਗ ਡਿਊਟੀ ਕਰ ਰਹੇ ਹਾਂ, ਲਿਖਤੀ ‘ਚ ਦਿੱਤਾ ਕਿ ਰੋਟੀ ਦੇਵਾਂਗੇ, ਪਰ ਰੋਟੀ ਵੀ ਨਹੀਂ ਦਿੱਤੀ।ਇਸ ਤੋਂ ਬਾਅਦ ਪੁਲਿਸ ਮੁਲਾਜਮ ਨੇ ਕਿਹਾ ਕਿ Absent ਇੱਕ ਮਿੰਟ ਵਿੱਚ ਲਗਾ ਦਿੰਦੇ ਹੋ, ਸੁਵਿਧਾ ਵੀ ਦੇ ਦਿਓ।ਪੁਲਸ ਮੁਲਾਜ਼ਮ ਇਹ ਵੀ ਕਹਿ ਰਹੇ ਹਨ ਕਿ ਇਹ ਵੀਡੀਓ ਨੂੰ DGP ਤੱਕ ਪਹੁੰਚਾਵਾਂਗੇ।

    Latest articles

    🦷 ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਰ ਵਾਰ ਫਾਇਦੇਮੰਦ ਨਹੀਂ — ਦੰਦਾਂ ਦੇ ਮਾਹਰਾਂ ਨੇ ਦੱਸਿਆ ਸਹੀ ਤਰੀਕਾ…

    ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ “ਸਵੇਰੇ ਅਤੇ ਰਾਤੀਂ ਦੋ ਵਾਰ...

    ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ‘ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, 12 ਨਵੰਬਰ ਨੂੰ ਸੁਣਵਾਈ…

    ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਵਿੱਚ ਲੰਮੀ ਹੋ ਰਹੀ ਦੇਰੀ...

    More like this