back to top
More
    HomePunjab''ਭਗਵੰਤ ਮਾਨ ਨੇ ਅਣ-ਐਲਾਨੀ ਐਮਰਜੈਂਸੀ ਲਾਈ…'', ਪੰਜਾਬ 'ਚ ਅਕਾਲੀ ਆਗੂਆਂ ਦੀ ਫੜੋ-ਫੜੀ...

    ”ਭਗਵੰਤ ਮਾਨ ਨੇ ਅਣ-ਐਲਾਨੀ ਐਮਰਜੈਂਸੀ ਲਾਈ…”, ਪੰਜਾਬ ‘ਚ ਅਕਾਲੀ ਆਗੂਆਂ ਦੀ ਫੜੋ-ਫੜੀ ‘ਤੇ ਸੁਖਬੀਰ ਸਿੰਘ ਬਾਦਲ ਦਾ ਤਿੱਖਾ ਤੰਜ…

    Published on

    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਵਲੋਂ ਰਚੀ ਗਈ ਇਕ ਸਾਜ਼ਿਸ਼ ਹੈ ਤਾਕਿ ਉਹ ਬਿਕਰਮ ਸਿੰਘ ਮੀਜੀਠੀਆਂ ਨੂੰ ਝੂਠੇ ਕੇਸ ਵਿਚ ਫ਼ਸਾ ਸੱਕਣ।ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਦਮਨਕਾਰੀ ਕਾਰਵਾਈ ਕਾਇਰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਭਗਵੰਤ ਮਾਨ ਬਿਕਰਮ ਸਿੰਘ ਮੀਜੀਠੀਆਂ ਨੂੰ ਮਿਲ ਰਹੇ ਜਨਤਕ ਸਮਰਥਨ ਤੋਂ ਡਰ ਰਹੇ ਹਨ ।

    ਸੁਖਬੀਰ ਸਿੰਘ ਬਾਦਲ ਨੇ ਆਮ ਸਰਕਾਰ ਤੇ ਗੰਭੀਰ ਦੋਸ਼ ਲਗਾਏ।ਉਨ੍ਹਾਂ ਨੇ ਕਿਹਾ ਕਿ CM ਭਗਵੰਤ ਮਾਨ ਨੇ ਸੂਬੇ ਵਿੱਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਵਰਕਰ ਬਿਕਰਮ ਸਿੰਘ ਮਜੀਠੀਆ ਨਾਲ ਇਕਜੁੱਟਤਾ ਪ੍ਰਗਟ ਨਾ ਕਰ ਸਕਨ ਇਸ ਲਈ ਮੋਹਾਲੀ ਵੱਲ ਜਾ ਰਹੇ ਵਰਕਰਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿਤਾ ਗਿਆ ਹੈ ਜਾਂ ਉਨ੍ਹਾਂ ਨੂੰ ਚੈੱਕ ਪੋਸਟਾਂ ਤੇ ਰੋਕ ਦਿੱਤਾ ਗਿਆ ਹੈ।

    ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਇਸ ਦੇ ਵਰਕਰ ਇਸ ਤਰਾਂ ਦੀ ਦਮਨਕਾਰੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਨ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾ ਵੀ ਜਨਤਾ ਦੀ ਮਦਦ ਨਾਲ ਦਮਨ ਦਾ ਵਿਰੋਧ ਕੀਤਾ ਹੈ ਅਤੇ ਹੁਣ ਵੀ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਅਸੀਂ ਇਸ ਭ੍ਰਿਸ਼ਟ ਅਤੇ ਤਾਨਾਸ਼ਾਹ ਦਾ ਆਮ ਪਾਰਟੀ ਨੂੰ
    ਢੁਕਵਾਂ ਜਵਾਬ ਦੇਵਾਂਗੇ।”

    Latest articles

    Sanjeev Arora sworn in as minister in Bhagwant Mann Cabinet in 6-minute ceremony…

    Sanjeev Arora, the newly elected MLA from Ludhiana West, was sworn in as a...

    ਪੰਜਾਬ ਵਿਚ ਮੌਸਮ ਨੂੰ ਲੈ ਕੇ IMD ਵੱਲੋਂ ਵੱਡੀ ਚਿਤਾਵਨੀ; ਜਾਣੋ ਆਉਣ ਵਾਲੇ ਦਿਨਾਂ ’ਚ ਮੌਸਮ ਦਾ ਹਾਲ…

    ਪੰਜਾਬ ’ਚ ਇੱਕ ਵਾਰ ਫਿਰ ਤੋਂ ਮੌਸਮ ਫਿਰ ਤੋਂ ਬਹੁਤ ਖ਼ਰਾਬ ਹੋ ਰਿਹਾ ਹੈ।...

    ਸੋ ਰਹੇ ਪਰਿਵਾਰ ‘ਤੇ ਡਿੱਗੀ 2 ਮੰਜਿਲਾ ਇਮਾਰਤ ਦੀ ਛੱਤ, ਮਲ੍ਹਬੇ ਹੇਠ ਆਉਣ ਕਾਰਨ ਪਿਤਾ ਤੇ ਦੋ ਧੀਆਂ ਦੀ ਮੌਤ, 3 ਜ਼ਖ਼ਮੀ…

    ਹੁਸ਼ਿਆਰਪੁਰ ਦੇ ਟਾਂਡਾ ਦੇ ਮੁਹੱਲਾ ਅਈਆਪੁਰ ਵਿੱਚ ਅੱਜ ਸਵੇਰੇ 5:30 ਵਜੇ ਦੋ ਮੰਜ਼ਿਲਾ ਇਮਾਰਤ...

    Bikram Singh Majithia’s vigilance remand extended by four days…

    The arrest of SAD (Shiromani Akali Dal) leader Bikram Singh Majithia has sparked a...

    More like this